ਹਿਮਾਚਲ ਪੁਲਿਸ ਨੇ ਲਿਆ ਪੰਜਾਬੀ ਨੌਜਵਾਨ ਨੂੰ ਹਿ ਰਾਸਤ ਵਿੱਚ
‘ਦ ਖਾਲਸ ਬਿਊਰੋ:ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਹਿਮਾਚਲ ਵਿਧਾਨ ਸਭਾ ‘ਚ ਖਾਲਿਸਤਾਨੀ ਝੰਡੇ ਲਹਿਰਾਉਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੋਰਿੰਡਾ ਦੇ 30 ਸਾਲਾ ਨੌਜਵਾਨ ਹਰਬੀਰ ਸਿੰਘ ਉਰਫ ਰਾਜੂ ਨੂੰ ਹਿ ਰਾਸਤ ਵਿੱਚ ਲੈ ਲਿਆ ਹੈ।ਇਸੇ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਲਈ ਪੁਲਿਸ ਉਸ ਦੇ ਘਰ ਗਈ ਪਰ ਉਹ ਪੁਲਿਸ ਨੂੰ ਚਕਮਾ
