ਬਠਿੰਡਾ ਦੀ ਮਹਿਲਾ ਅਧਿਕਾਰੀ ਨੇ ਆਪ ਵਿਧਾਇਕ ਦਾ ਫ਼ੋਨ ਬਲੈਕ ਲਿਸਟ ‘ਚ ਪਾਇਆ
‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੇ ਹੀ ਹਲਕੇ ਦੀ ਮਹਿਲਾ ਪੀਸੀਐੱਸ ਅਧਿਕਾਰੀ ਨਾਲ ਉਨ੍ਹਾਂ ਦੀ ਸੁਣਵਾਈ ਨਾ ਹੋਣ ਤੋਂ ਨਾਰਾਜ਼ ਹਨ। ਵਿਧਾਇਕ ਅਨੁਸਾਰ ਫ਼ੋਨ ਕਰਨ ’ਤੇ ਅਧਿਕਾਰੀ ਉਨ੍ਹਾਂ ਦਾ ਫ਼ੋਨ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਜਦੋਂ ਉਹ ਅਧਿਕਾਰੀ ਦੇ ਦਫ਼ਤਰ ਗਏ ਤਾਂ ਅੱਗੋਂ ਮਿਲਣ ਤੋਂ ‘ਇਨਕਾਰ’