ਚੀਨ ਨੇ ਆਸਟ੍ਰੇਲੀਆ ਨੂੰ ਕਿਉਂ ਦਿਖਾਈਆਂ ਅੱਖਾਂ
‘ਦ ਖ਼ਾਲਸ ਬਿਊਰੋ :- ਆਸਟ੍ਰੇਲੀਆ ਨੇ ਚੀਨੀ ਦੇ ਵੁਹਾਨ ਸ਼ਹਿਰ ਵਿੱਚ ਪੈਦਾ ਹੋਣ ਵਾਲੇ ਕੋਰੋਨਾਵਾਇਰਸ ਦੀ ਜਾਂਚ ਦੀ ਮੰਗ ਕੀਤੀ ਸੀ। ਪਰ ਚੀਨ ਇਸ ‘ਤੇ ਇਤਰਾਜ਼ ਕਰਦਾ ਰਿਹਾ। ਹੁਣ ਚੀਨ ਨੇ ਆਪਣਾ ਸਖ਼ਤ ਰਵੱਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਜੌਂ ਦੀ ਦਰਾਮਦ ਉੱਤੇ ਭਾਰੀ ਕਰ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਆਸਟ੍ਰੇਲੀਆ ਦੇ ਵਣਜ