ਪਠਾਣ ਮਾਜਰਾ ਖ਼ਿਲਾਫ਼ ਹਰਿਆਣਾ ਪੁਲਿਸ ਵੱਲੋਂ ਵੀ ਪਰਚਾ ਦਰਜ, ਹੁਣ ਤੱਕ ਹੋਏ ਤਿੰਨ ਪਰਚੇ, 11 ਗ੍ਰਿਫ਼ਤਾਰ
ਬਿਊਰੋ ਰਿਪੋਰਟ (5 ਸਤੰਬਰ, 2025): ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮਾਮਲੇ ਦੇ ਵਿੱਚ ਕਰਨਾਲ ਦੇ ਸਦਰ ਥਾਣੇ ਦੇ ਵਿੱਚ ਵੀ ਪਰਚਾ ਦਰਜ ਹੋ ਗਿਆ ਹੈ। ਇਹ ਮੁਕੱਦਮਾ ਸਿਵਿਲ ਲਾਈਨ ਐਸਐਚਓ ਗੁਰਮੀਤ ਸਿੰਘ ਦੇ ਬਿਆਨ ਤੇ ਕਰਨਾਲ ਪੁਲਿਸ ਨੇ ਦਰਜ ਕੀਤਾ ਹੈ। ਇਸ ਦੇ ਤਹਿਤ ਪਠਾਣ ਮਾਜਰਾ
