India

ਗਾਜ਼ੀਪੁਰ ਬਾਰਡਰ ‘ਤੇ 10 ਵਿਰੋਧੀ ਰਾਜਨੀਤਿਕ ਦਲਾਂ ਦੇ 15 ਸੰਸਦ ਮੈਂਬਰ ਪੁਲਿਸ ਨੇ ਡੱਕੇ

‘ਦ ਖ਼ਾਲਸ ਬਿਊਰੋ :- ਗਾਜ਼ੀਪੁਰ ਬਾਰਡਰ ‘ਤੇ ਅੱਜ ਸਵੇਰੇ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ 10 ਵਿਰੋਧੀ ਰਾਜਨੀਤਿਕ ਦਲਾਂ ਦੇ 15 ਸੰਸਦ ਮੈਂਬਰਾਂ ਨੂੰ ਪੁਲਿਸ ਨੇ ਅੱਗੇ ਜਾਣ ਤੋਂ ਰੋਕ ਦਿੱਤਾ। ਅਕਾਲੀ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਧਰਨੇ ਵਾਲੀ ਥਾਂ ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ ਪਰ ਉਨ੍ਹਾਂ ਨੂੰ ਅੱਗੇ

Read More
India Punjab

ਦਿੱਲੀ ਦੀ ਜਨਤਾ ਨੇ ਕਿਹਾ, ਕਿਸਾਨਾਂ ਦੀ ਟਰੈਕਟਰ ਪਰੇਡ ਵੇਖਣ ਦਾ ਅਨੰਦ ਹੀ ਵੱਖਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ ਦਿੱਲੀ ਦੇ ਸਾਰੇ ਬਾਰਡਰਾਂ ਤੋਂ ਅੱਜ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਪਰੇਡ ਕੱਢੀ ਗਈ ਹੈ। ਬੈਰੀਕੇਡਸ ਤੋੜ ਕੇ ਕਿਸਾਨ ਦਿੱਲੀ ਵਿੱਚ ਦਾਖਲ ਹੋਏ ਹਨ। ਦਿੱਲੀ ਦੀ ਆਮ ਜਨਤਾ ਵੱਲੋਂ ਵੀ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸਾਰੀਆਂ ਕਿਸਾਨ ਯੂਨੀਅਨਾਂ ਆਪਣੇ-ਆਪਣੇ ਟਰੈਕਟਰਾਂ ਦੇ ਨਾਲ

Read More
India International

ਦਿੱਲੀ ‘ਚ ਕਿਸਾਨਾਂ ਦੀ ਗਣਤੰਤਰ ਦਿਹਾੜੇ ‘ਤੇ ਟਰੈਕਟਰ ਪਰੇਡ ਦਾ ਜਲੌਅ, ਵੇਖੋ ਵੀਡਿਓਗ੍ਰਾਫੀ

‘ਦ ਖ਼ਾਲਸ ਬਿਊਰੋ:- ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਅੰਦੋਲਨ ‘ਚ ਅੱਜ ਦਿੱਲੀ ‘ਚ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਐਲਾਨੀ ਟਰੈਕਟਰ ਪਰੇਡ ਸ਼ੁਰੂ ਹੋ ਗਈ ਹੈ। ਹਜ਼ਾਰਾਂ ਹੀ ਟਰੈਕਟਰਾਂ ਨੂੰ ਸ਼ਾਂਤਮਈ ਸੰਚਾਲਨ ਕਰਨ ਲਈ ਵਲੰਟੀਅਰਾਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮੌਕੇ ਦੀ ਵੀਡਿਓਗ੍ਰਾਫੀ ਰਾਹੀਂ ਦੇਖੋ ਟਰੈਕਟਰ ਪਰੇਡ ਦਾ ਜਲੌਅ…

Read More
India

ਦਿੱਲੀ ਦੇ ਇਨ੍ਹਾਂ ਰੂਟਾਂ ਤੋਂ ਨਿਕਲੇਗੀ ਕਿਸਾਨਾਂ ਦੀ ਟਰੈਕਟਰ ਪਰੇਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਕੱਲ੍ਹ ਹੋਣ ਵਾਲੀ ਟਰੈਕਟਰ ਪਰੇਡ ਦੇ ਲਈ ਦਿੱਲੀ ਦੇ ਸਾਰੇ ਬਾਰਡਰਾਂ ਦੇ ਰੂਟ ਜਾਰੀ ਕੀਤੇ ਹਨ। ਇਨ੍ਹਾਂ ਰੂਟਾਂ ‘ਤੇ ਚੱਲਣ ਲਈ ਟਰੈਕਟਰ ਚਾਲਕਾਂ ਅਤੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਰ ਲੋਕਾਂ ਦੀ ਸੁਰੱਖਿਆਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ

Read More
India

ਇਸ ਜਥੇਬੰਦੀ ਨੇ ਪਹਿਲਾਂ ਤੋਂ ਤੈਅ ਕੀਤੇ ਗਏ ਰੂਟ ‘ਤੇ ਹੀ ਟਰੈਕਟਰ ਪਰੇਡ ਕਰਨ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਸੰਯੁਕਤ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਵਿਚਾਲੇ ਸਹਿਮਤੀ ਨਾਲ ਟਰੈਕਟਰ ਪਰੇਡ ਦੇ ਲਈ ਬਣਾਏ ਗਏ ਟਰੈਕਟਰ ਰੂਟ ਦੇ ਨਾਲ ਸਹਿਮਤ ਨਹੀਂ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਸਮੇਤ ਕੁੱਝ ਹੋਰ ਜਥੇਬੰਦੀਆਂ ਪ੍ਰਸ਼ਾਸਨ ਨੂੰ ਰੂਟ ਵਿੱਚ ਤਬਦੀਲੀ ਕਰਨ

Read More
India

ਟਰੈਕਟਰ ਪਰੇਡ ਤੋਂ ਇੱਕ ਦਿਨ ਪਹਿਲਾਂ ਕਿਸਾਨ ਲੀਡਰਾਂ ਦੇ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕੱਲ੍ਹ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਟਰੈਕਟਰ ਪਰੇਡ ਦੌਰਾਨ ਪੂਰਾ ਰਾਊਂਡ ਲਾ ਕੇ ਵਾਪਸ

Read More
India Khaas Lekh Punjab

ਕਿਸਾਨਾਂ ਦੇ ਟਰੈਕਟਰ ਪਰੇਡ ਦੀ ਪਹਿਲੀ ਝਾਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ

-ਕੱਲ੍ਹ ਪੂਰੀ ਦੁਨੀਆ ਵੇਖੇਗੀ ਕਿਸਾਨੀ ਅੰਦੋਲਨ ਦਾ ਇਤਿਹਾਸਕ ਜਲੌਅ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਭਾਰਤ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ 26 ਜਨਵਰੀ

Read More
Others

Virtuelle Datenräume: Gestaltung, das Das Unternehmen revolutionieren wird

Sofern Sie lange zeit darüber nachgedacht haben, die Produktivität des weiteren den Bargeldgewinn Ihres Unternehmens zu anschwellen, sollten Jene sich qua Datenräume auskennen. Dies ist echt eine bewährte und zuverlässige Entwicklung, die den Weltmarkt bereits erobert hat. Die Hauptvorteile sind Einfachheit und Effizienz. Wenn Sie das Minimum an Geld und Aufwand investieren, erhalten Sie das

Read More
India

ਜੇ ਪ੍ਰਧਾਨ ਮੰਤਰੀ ਸ਼ਾਹੀ ਅੰਦਾਜ਼ ‘ਚ ਰਹਿ ਸਕਦੇ ਨੇ, ਤਾਂ ਕਿਸਾਨਾਂ ਦੇ ਠਾਠ ਕਿਉਂ ਚੁੱਭਦੇ ਨੇ…

‘ਸ਼ਾਹੀ ਠਾਠ-ਬਾਠ ਵਾਲੀ ਪੰਜਾਬੀ ਨੌਜਵਾਨਾਂ ਦੀ ਟਰਾਲੀ ਦਾ ਅਸਲੀ ਸੱਚ’ ‘ਟਰਾਲੀ ਦੀਆਂ ਸੁੱਖ-ਸਹੂਲਤਾਂ ਸਾਡੀ ਹੱਕ ਦੀ ਕਮਾਈ ਹਨ’ ‘ਦ ਖ਼ਾਲਸ ਬਿਊਰੋ:- ਕਿਸਾਨਾਂ ਦੇ ਦਿੱਲੀ ‘ਚ ਚੱਲ ਰਹੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੋਂ ਕਈ ਲੋਕਾਂ ਨੇ ਬੜਾ ਕੁੱਝ ਖੁਰਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਨੂੰ ਪੀਜਾ ਖਾਂਦੇ ਕਿਸਾਨ ਨਹੀਂ ਜਰੇ ਤੇ ਕੋਈ ਅੰਗ੍ਰੇਜੀ ਬੋਲਦਾ

Read More