ਵਾਰਾਣਾਸੀ ‘ਚ ਦਰਜ ਐੱਫਆਈਆਰ ‘ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਨਾਂ
‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਵਾਰਾਣਸੀ ਦੇ ਭੇਲੂਪੁਰ ਥਾਣੇ ਵਿਚ ਦਰਜ ਇੱਕ ਐੱਫਆਈਆਰ ਵਿੱਚ ਕੁੱਲ 18 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਵੀ ਨਾਂ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਇਹ ਐੱਫਆਈਆਰ 6 ਫਰਵਰੀ ਨੂੰ ਅਦਾਲਤ ਦੇ ਹੁਕਾਮਾਂ ਤੇ ਦਰਜ ਕੀਤੀ ਗਈ ਹੈ। ਵਾਰਾਣਸੀ ਦੇ ਗੌਰੀਗੰਜ ਖੇਤਰ ਵਿਚ ਰਹਿਣ