ਅਮਰੀਕਾ ‘ਪੇਰਿਸ ਜਲਵਾਯੂ’ ਸਮਝੌਤੇ ਵਿੱਚ ਮੁੜ ਤੋਂ ਹੋਇਆ ਸ਼ਾਮਿਲ
‘ਦ ਖ਼ਾਲਸ ਬਿਊਰੋ :- ਅਮਰੀਕਾ ਅਧਿਕਾਰਤ ਤੌਰ ‘ਤੇ ਪੇਰਿਸ ਜਲਵਾਯੂ ਸਮਝੌਤੇ ਵਿੱਚ ਮੁੜ ਤੋਂ ਸ਼ਾਮਿਲ ਹੋ ਗਿਆ ਹੈ। ਜਲਵਾਯੂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਵਿਦੇਸ਼ੀ ਦੂਤ ਜਾੱਨ ਕੈਰੀ ਨੇ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ‘ਨਿਮਰਤਾ ਅਤੇ ਇੱਕ ਉਦੇਸ਼’ ਦੇ ਨਾਲ ਫਿਰ ਤੋਂ ਪੇਰਿਸ ਜਲਵਾਯੂ ਸਮਝੌਤੇ ਦਾ ਹਿੱਸਾ ਬਣ ਗਿਆ ਹੈ। ਅਮਰੀਕਾ ਨੇ ਇਸ ਸਮਝੌਤੇ