NTPC ‘ਚ ਸਿਰਫ ਔਰਤਾਂ ਹੀ ਨੌਕਰੀ ਲਈ ਕਰ ਸਕਦੀਆਂ ਹਨ ਅਪਲਾਈ
‘ਦ ਖ਼ਾਲਸ ਬਿਊਰੋ :- ਔਰਤ ਦਿਹਾੜੇ ਮੌਕੇ ਸਰਕਾਰੀ ਬਿਜਲੀ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ (NTPC) ਨੇ ਆਪਣੇ ਕਾਰਜ ਖੇਤਰ ਵਿੱਚ ਇੱਕ ਵਿਸ਼ੇਸ਼ ਭਰਤੀ ਮੁਹਿੰਮ ਦੇ ਤੌਰ ‘ਤੇ ਸਿਰਫ ਔਰਤ ਅਧਿਕਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਹਾਇਕ ਇੰਜੀਨੀਅਰ ਅਤੇ ਸਹਾਇਕ ਕੈਮਿਸਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ