ਸਿੱਧੂ ਮੂਸੇਵਾਲਾ ਮਾ ਮਲੇ ‘ਚ ਪੁਲਿ ਸ ਨੂੰ ਮਿਲੀ ਇੱਕ ਹੋਰ ਕਾਮਯਾਬੀ
‘ਦ ਖ਼ਾਲਸ ਬਿਊਰੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਲੁਧਿਆਣਾ ਪੁਲਿ ਸ ਨੂੰ ਇੱਕ ਹੋਰ ਗੈਂ ਗਸ ਟਰ ਨੂੰ ਗ੍ਰਿਫ ਤਾਰ ਕੀਤਾ ਹੈ। ਪੁਲਿ ਸ ਨੇ ਜਸਕਰਨ ਸਿੰਘ ਉਰਫ ਕਰਨ ਨਾਂ ਦੇ ਮੁਲ ਜ਼ਮ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਬਲਦੇਵ ਚੌਧਰੀ ਨੂੰ ਜੋ ਕਿ ਪਹਿਲਾਂ ਹੀ ਲੁਧਿਆਣਾ ਪੁਲਿ ਸ ਦੀ ਗ੍ਰਿਫ ਤ ਵਿਚ ਹੈ,
