ਪੰਜਾਬ ਲਈ ਫਿਰ ਬਣਿਆ ਮਾਰਚ ਮਹੀਨਾ ਖਤਰੇ ਦੀ ਘੰਟੀ, ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ
‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਰੋਨਾ ਦੇ ਮਾਮਲੇ ਇੱਕ ਫਿਰ ਵੱਧ ਰਹੇ ਹਨ ਅਤੇ ਜ਼ਿਲ੍ਹਾ ਨਵਾਂ ਸ਼ਹਿਰ ਕੋਰਨਾ ਵਾਇਰਸ ਦਾ ਇੱਕ ਵਾਰ ਫਿਰ ਇਸ ਬਿਮਾਰੀ ਦਾ ਗੜ੍ਹ ਬਣ ਰਿਹਾ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਇਸ ਤੋਂ ਇਲਾਵਾਂ 10ਵੀਂ ਤੇ