ਸਿੱਧੇ ਹੜ੍ਹ ਪੀੜਤਾਂ ਨੂੰ ਦਿੱਤੇ ਜਾਣਗੇ ਕੇਂਦਰ ਸਰਕਾਰ ਦੇ 1600 ਕਰੋੜ, ਕੇਂਦਰੀ ਮੰਤਰੀ ਦਾ ਬਿਆਨ
- by Preet Kaur
- September 27, 2025
- 0 Comments
ਬਿਊਰੋ ਰਿਪੋਰਟ (ਗੁਰਦਾਸਪੁਰ, 27 ਸਤੰਬਰ 2025): ਕੇਂਦਰੀ ਮੰਤਰੀ ਬੀਐਲ ਵਰਮਾ ਦੇ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਦਿੱਤੇ 1600 ਕਰੋੜ ਰੁਪਏ ਸਿੱਧੇ ਹੜ੍ਹ ਪੀੜਤਾਂ ਨੂੰ ਦਿੱਤੇ ਜਾਣਗੇ। ਬੀਐਲ ਵਰਮਾ ਅੱਜ ਗੁਰਦਾਸਪੁਰ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਹੜ੍ਹ ਪੀੜਤਾਂ ਨਾਲ ਗੱਲਬਾਤ
ਸੁਖਬੀਰ ਬਾਦਲ ਦੇ ਕਾਫਲੇ ਵਾਪਰਿਆ ਵੱਡਾ ਹਾਦਸਾ, ਨੁਕਸਾਨ ਤੋਂ ਬਚਾਅ
- by Preet Kaur
- September 27, 2025
- 0 Comments
ਬਿਊਰੋ ਰਿਪੋਰਟ (ਅੰਮ੍ਰਿਤਸਰ, 27 ਸਤੰਬਰ 2025): ਅਜਨਾਲਾ ਇਲਾਕੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਨਾਲ ਹਾਦਸਾ ਹੋ ਗਿਆ। ਕਾਫਲੇ ’ਚ ਸ਼ਾਮਲ ਡੀਐਸਪੀ ਇੰਦਰਜੀਤ ਸਿੰਘ ਦੀ ਥਾਰ ਗੱਡੀ ਅੱਗੇ ਚੱਲ ਰਹੀ ਪੁਲਿਸ ਦੀ ਬੱਸ ਨਾਲ ਟਕਰਾ ਗਈ। ਇਸ ਟੱਕਰ ਕਾਰਨ ਬਸ ਅੱਗੇ ਚੱਲ ਰਹੀ ਇੱਕ ਅਕਾਲੀ ਲੀਡਰ ਦੀ ਫਾਰਚੂਨਰ ਕਾਰ ਨਾਲ
VIDEO – ਵਿਧਾਇਕ ਪਠਾਣ ਮਾਜਰਾ ਵੱਲੋਂ ਸਰਕਾਰ ਨੂੰ ਚੇਤਾਵਨੀ l THE KHALAS TV
- by Preet Kaur
- September 27, 2025
- 0 Comments
ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ
- by Gurpreet Singh
- September 27, 2025
- 0 Comments
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਹਾਦਸੇ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਗੰਭੀਰ ਸੱਟਾਂ ਨਾਲ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਵੰਦਾ ਹਿਮਾਚਲ ਪ੍ਰਦੇਸ਼ ਵਿੱਚ ਸਾਈਕਲ ਚਲਾ ਰਿਹਾ ਸੀ ਜਦੋਂ ਇਹ ਹਾਦਸਾ ਹੋਇਆ। ਉਹ ਸਾਈਕਲ ਚਲਾਉਂਦੇ ਸਮੇਂ ਸੜਕ ‘ਤੇ ਡਿੱਗ ਪਿਆ, ਜਿਸ ਕਾਰਨ ਉਨ੍ਹਾਂ ਦੇ
SGPC ਵੱਲੋਂ AI ਤਕਨੀਕ ਦੇ ਮਾਹਿਰਾਂ ਅਤੇ ਵਿਦਵਾਨਾਂ ਨੂੰ ਇਕੱਤਰਤਾ ਲਈ ਸੱਦਾ
- by Preet Kaur
- September 27, 2025
- 0 Comments
ਬਿਊਰੋ ਰਿਪੋਰ (ਅੰਮ੍ਰਿਤਸਰ, 27 ਸਤੰਬਰ 2025): ਆਰੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ ਮਰਯਾਦਾ ਦੇ ਖ਼ਿਲਾਫ਼ ਬਣਾਈਆਂ ਜਾ ਰਹੀਆਂ ਵੀਡੀਓਜ਼ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਸੁਝਾਅ ਤੇ ਵਿਚਾਰ ਜਾਣਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਖੇਤਰ ਦੇ ਮਾਹਿਰ ਲੋਕਾਂ ਅਤੇ ਵਿਦਵਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਹੈ। ਇਹ ਇਕੱਤਰਤਾ 1
ਪਟਿਆਲਾ ਦੀ ਧੀ ਪ੍ਰਿਯੰਸ਼ੀ ਨੇ ਰਚਿਆ ਇਤਿਹਾਸ, ਹਿਮਾਚਲ ‘ਚ ਬਣੀ ਸਿਵਲ ਜੱਜ
- by Gurpreet Singh
- September 27, 2025
- 0 Comments
ਪਟਿਆਲਾ ਜ਼ਿਲ੍ਹੇ ਦੀ ਨੌਜਵਾਨ ਪ੍ਰਤਿਭਾ ਪ੍ਰਿਯੰਸ਼ੀ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ਲ ਸਰਵਿਸ (HPJS) ਪ੍ਰੀਖਿਆ ਵਿੱਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਵਜੋਂ ਚੋਣ ਹਾਸਲ ਕਰਕੇ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। 26 ਸਤੰਬਰ 2025 ਨੂੰ ਐਲਾਨੇ ਨਤੀਜਿਆਂ ਵਿੱਚ 19 ਉਮੀਦਵਾਰਾਂ ਵਿੱਚੋਂ ਪ੍ਰਿਯੰਸ਼ੀ ਦੀ ਸ਼ਮੂਲੀਅਤ ਨੇ ਪਾਤੜਾਂ ਅਤੇ ਉਸਦੇ ਪਰਿਵਾਰ ਲਈ ਮਾਣ ਵਧਾਇਆ। ਰੇਤਗੜ੍ਹ ਪਿੰਡ ਵਿੱਚ ਜਨਮੀ ਅਤੇ ਸਨਸਿਟੀ ਕਾਲੋਨੀ,
ਅਮਰੀਕਾ ਤੋਂ ਡਿਪੋਰਟ ਕੀਤੀ ਗਈ 73 ਸਾਲਾ ਹਰਜੀਤ ਕੌਰ ਆਈ ਕੈਮਰੇ ਸਾਹਮਣੇ
- by Gurpreet Singh
- September 27, 2025
- 0 Comments
ਹਰਜੀਤ ਕੌਰ, 73 ਸਾਲ ਦੀ ਇੱਕ ਬਜ਼ੁਰਗ ਪੰਜਾਬੀ ਔਰਤ, ਜਿਸ ਨੇ 32 ਸਾਲ ਅਮਰੀਕਾ ਵਿੱਚ ਬਤੀਤ ਕੀਤੇ, ਨੂੰ ਦੇਸ਼ ਨਿਕਾਲੇ ਦੇ ਬਾਅਦ ਮੋਹਾਲੀ ਵਿੱਚ ਆਪਣੀ ਭੈਣ ਦੇ ਘਰ ਰਹਿਣ ਲਈ ਮਜਬੂਰ ਹੋਣਾ ਪਿਆ। ਉਸ ਨੇ ਆਪਣੀ ਗ੍ਰਿਫਤਾਰੀ ਅਤੇ ਨਜ਼ਰਬੰਦੀ ਦੌਰਾਨ ਦੁਰਵਿਵਹਾਰ ਦਾ ਦੁੱਖ ਪ੍ਰਗਟ ਕੀਤਾ ਹੈ, ਜਿੱਥੇ ਉਸ ਨਾਲ ਅਪਰਾਧੀ ਵਰਗਾ ਸਲੂਕ ਕੀਤਾ ਗਿਆ। ਹਰਜੀਤ
ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ‘ਤੇ ਬੋਲੇ ਸਿੱਖਿਆ ਮੰਤਰੀ ਹਰਜੋਤ ਬੈਂਸ, ਕਿਹਾ- ‘ਇਹ ਲੋਕਤੰਤਰ ‘ਤੇ ਹਮਲਾ’
- by Gurpreet Singh
- September 27, 2025
- 0 Comments
ਮੁਹਾਲੀ : ਲੇਹ ਵਿੱਚ ਲੱਦਾਖ ਨੂੰ ਰਾਜ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਅਤੇ 90 ਤੋਂ ਵੱਧ ਜ਼ਖਮੀ ਹੋਏ। ਇਸ ਦੌਰਾਨ ਸਿੱਖਿਆ ਸੁਧਾਰਕ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਲੱਦਾਖ ਪੁਲਿਸ ਨੇ ਕੌਮੀ ਸੁਰੱਖਿਆ ਅਧਿਨਿਯਮ
ਅੰਮ੍ਰਿਤਸਰ ਹਵਾਈ ਅੱਡੇ ਤੋਂ ਗੈਂਗਸਟਰ ਰੂਬਲ ਸਰਦਾਰ ਗ੍ਰਿਫ਼ਤਾਰ
- by Gurpreet Singh
- September 27, 2025
- 0 Comments
ਗੈਂਗਸਟਰ ਰੂਬਲ ਸਰਦਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਉਸਨੂੰ ਉਡਾਣ ਭਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਨੁਸਾਰ, ਰੂਬਲ ਸਰਦਾਰ ਵਿਰੁੱਧ ਇੱਕ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਉਹ ਬਦਨਾਮ ਹਾਸ਼ਿਮ ਗੈਂਗ
