CM ਮਾਨ ਦੀ ਕਿਸਾਨਾਂ ਨੂੰ LIVE ਬਹਿਸ ਦੀ ਚੁਣੌਤੀ ! ਹਿੱਸੇਦਾਰੀ ਦਾ ਵੀ ਲਗਾਇਆ ਗੰਭੀਰ ਇਲਜ਼ਾਮ
ਬਿਉਰ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਕਿਸਾਨਾਂ ਆਗੂਆਂ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ । ਕਿਸਾਨਾਂ ‘ਤੇ ਭੜਕੇ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਹੈ । ਮਾਨ ਨੇ ਕਿਹਾ ਕੁਝ ਯੂਨੀਅਨ ਲੀਡਰਾਂ ਨੇ ਛੋਟੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਕੇ ਵੱਡੀਆਂ ਜਾਇਦਾਦਾਂ ਬਣਾਈਆਂ ਹਨ । ਯੂਨੀਅਨਾਂ
