ਕੈਪਟਨ ਸਾਹਬ ਫ੍ਰੀ ਸਫਰ ਨਹੀਂ, ਸਾਨੂੰ ਨੌਕਰੀ ਚਾਹੀਦੀ ਹੈ, CM ਕੈਪਟਨ ਨੂੰ ਭੇਜ ਦਿਉ ਨੌਜਵਾਨ ਕੁੜੀਆਂ ਦਾ ਸੁਨੇਹਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਦਾ ਅੱਜ ਪਹਿਲਾਂ ਦਿਨ ਸੀ। ਕੱਲ੍ਹ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਬਜਟ ਦੌਰਾਨ ਕੀਤੇ ਇਸ ਮਹੱਤਵਪੂਰਨ ਫੈਸਲੇ ‘ਤੇ ਮੋਹਰ ਲਾਈ ਸੀ। ਸਰਕਾਰੀ ਬੱਸਾਂ ਵਿੱਚ ਅੱਜ ਪਹਿਲੇ ਦਿਨ ਕਿਹੋ ਜਿਹੇ ਹਾਲਾਤ ਰਹੇ ਹਨ ਤੇ ਇਸ ਸੌਗਾਤ ‘ਤੇ ਸਫਰ ਕਰਨ