ਜਤਿੰਦਰ ਔਲਖ ਬਣੇ ਪੰਜਾਬ ਦੇ ਨਵੇਂ ਇੰਟੈਲੀਜੈਂਸ ਮੁਖੀ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਆਈਜੀ ਜਤਿੰਦਰ ਔਲਖ ਨੂੰ ਸੂਬੇ ਦਾ ਨਵਾਂ ਇੰਟੈਲੀਜੈਂਸ ਮੁਖੀ ਲਾਇਆ ਹੈ। ਸੂਬਾ ਸਰਕਾਰ ਨੇ ਡੀਜੀਪੀ ਪ੍ਰਬੋਧ ਕੁਮਾਰ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਆਈਜੀ ਜਤਿੰਦਰ ਔਲਖ ਨੂੰ ਲਾਇਆ ਹੈ। ਆਈਜੀ ਔਲਖ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਦੇ ਇੰਚਾਰਜ ਖੁਫ਼ੀਆ ਵਿੰਗ ਦੇ ਮੁਖੀ ਹੋਣਗੇ। ਸਰਕਾਰ ਨੇ ਦੂਜੇ ਡੀਜੀਪੀਜ਼
