Religion

ਰੂਹਾਨੀ ਪ੍ਰਕਾਸ਼ ਦੇ ਸੋਮੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਦੁਨੀਆ ਦੇ ਕਿਸੇ ਵੀ ਰਹਿਬਰ ਨੂੰ ਕਦੀ ਸਾਰੇ ਧਰਮਾਂ ਨੇ ਆਪਣੇ ਰਹਿਬਰ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ। ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਰਹਿਬਰ ਹਨ ਜਿਨ੍ਹਾਂ ਦੇ ਬਾਰੇ ਉਸ ਵੇਲੇ ਸੰਸਾਰ ਦੇ ਦੋ ਪ੍ਰਚਲਿਤ ਧਰਮ ਇਹ ਗੱਲ ਕਹਿੰਦੇ ਹਨ ਕਿ ਜਾਹਰ ਪੀਰੁ ਜਗਤੁ ਗੁਰ ਬਾਬਾ।। ਗੰਗ ਬਨਾਰਸ ਹਿੰਦੂਆ

Read More
International

ਅਮਰੀਕਾ ‘ਚ 9/11 ਦੀ ਵਰ੍ਹੇਗੰਢ ਨੂੰ ਮਨਾਇਆ ਇਸ ਵੱਖਰੇ ਅੰਦਾਜ਼ ਨਾਲ

‘ਦ ਖ਼ਾਲਸ ਬਿਊਰੋ ( ਨਿਊ ਯਾਰਕ ) :- ਅਮਰੀਕਾ ‘ਚ ਹੋਏ 19 ਸਾਲ ਪਹਿਲਾ ਅੱਤਵਾਦੀ ਹਮਲੇ  9/11 ਦੀ ਵਰ੍ਹੇਗੰਢ ਨੂੰ ਕੱਲ੍ਹ ਕੋਰੋਨਾਵਾਇਰਸ ਦੇ ਚਲਦਿਆਂ ‘ਨਿਊਯਾਰਕ ਸਿਟੀ ‘ਚ ਨੀਲੀ ਰੋਸ਼ਨੀ ਦੇ ਖਾਸ ਅਤੇ ਵੱਖਰੇ ਢੰਗ ਰੋਸ਼ਨ ਕਰਕੇ ਮਨਾਇਆ ਗਿਆ। ਦਰਅਸਲ ਇਹ ਦੋ ਬੀਮ ਨੀਲੀ ਲਾਈਟਾਂ ਸ਼ਹਿਰ ਦੀਆਂ ਦੋ ਮਸ਼ਹੂਰ ਇਮਾਰਤਾਂ ਤੋਂ ਅਸਮਾਨ ਤੱਕ ਜਾਉਂਦੀਆਂ ਇਹ ਯਾਦ

Read More
International

ਆਸਟ੍ਰੇਲੀਆਂ ‘ਚ ਕੰਮ ‘ਤੇ ਚੱਲੇ ਪੰਜਾਬੀ ਨੌਜਵਾਨ ਦੀ ਨਾਲ ਹੋਈ ਲੁੱਟ, ਹਮਲਾਵਰਾਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ

‘ਦ ਖ਼ਾਲਸ ਬਿਊਰੋ :- ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ’ਚ ਕੱਲ੍ਹ 11 ਸਤੰਬਰ ਚਾਰ ਨੌਜਵਾਨਾਂ ਵੱਲੋਂ ਲੁੱਟ-ਖਸੁੱਟ ਦੇ ਇਰਾਦੇ ਨਾਲ ਇੱਕ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜ਼ਖ਼ਮੀ ਹਾਲਤ ’ਚ ਪੀੜਤ ਨੇ ਦੱਸਿਆ ਕਿ ਉਹ ਸਵੇਰੇ ਪੌਣੇ ਛੇ ਵਜੇ ਕੰਮ ਲਈ ਨਿਕਲਿਆ ਹੀ ਸੀ ਕਿ ਹਮਲਾਵਰਾਂ ਨੇ ਚਾਕੂ ਦਿਖਾ

Read More
Punjab

ਸੁਪਰੀਮ ਕੋਰਟ ਨੇ ਸੈਣੀ ਦੀ ਜ਼ਮਾਨਤ ਅਰਜ਼ੀ ਡਿਫੈਕਟਿਡ ਕਹਿਕੇ ਰੱਦ ਕੀਤੀ

‘ਦ ਖ਼ਾਲਸ ਬਿਊਰੋ ( ਮੁਹਾਲੀ ) :-  ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ‘ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ DGP ਸੁਮੇਧ ਸੈਣੀ ਦੀ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲੀਸ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ

Read More
Punjab

ਇਸ ਐਤਵਾਰ ਨੂੰ ਨਹੀਂ ਲੱਗੇਗਾ ਕਰਫਿਊ, ਪੜ੍ਹੋ ਕੈਪਟਨ ਦੇ ਸਾਰੇ ਐਲਾਨ

‘ਦ ਖ਼ਾਲਸ ਬਿਊਰੋ:- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਫੇਸਬੁੱਕ ‘ਤੇ ਲਾਈਵ ਹੋ ਕੇ ਕਈ ਐਲਾਨ ਕੀਤੇ ਹਨ। ਕੈਪਟਨ ਨੇ 13 ਸਤੰਬਰ ਨੂੰ ਨੀਟ ਦੀਆਂ ਪ੍ਰੀਖਿਆਵਾਂ ਕਾਰਨ ਪੰਜਾਬ ਵਿੱਚ ਕਰਫਿਊ ਨਾ ਲਗਾਉਣ ਦਾ ਐਲਾਨ ਕੀਤਾ ਹੈ ਪਰ ਦੁਕਾਨਾਂ ਬੰਦ ਰਹਿਣਗੀਆਂ।  ਕੈਪਟਨ ਨੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ

Read More
Punjab

ਕੱਲ੍ਹ ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ-Weather Report

‘ਦ ਖ਼ਾਲਸ ਬਿਊਰੋ :- ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੇ ਘੱਟ ਤੋਂ ਘੱਟ 23 ਡਿਗਰੀ ਰਹੇਗਾ। ਮੁਹਾਲੀ, ਵਿੱਚ ਸਾਰਾ ਦਿਨ ਬੱਦਲਵਾਈ ਰਹਿਣ ਦਾ ਅੰਦਾਜ਼ਾ ਹੈ। ਲੁਧਿਆਣਾ, ਮੁਕਤਸਰ, ਹੁਸ਼ਿਆਰਪੁਰ, ਜਲੰਧਰ, ਸੰਗਰੂਰ, ਪਟਿਆਲਾ, ਅੰਮ੍ਰਿਤਸਰ, ਮਾਨਸਾ, ਬਰਨਾਲਾ, ਕਪੂਰਥਲਾ ਵਿੱਚ ਬਾਅਦ ਦੁਪਹਿਰ ਬੱਦਲਵਾਈ ਰਹਿਣ ਦਾ ਅਨੁਮਾਨ ਹੈ। ਫਿਰੋਜ਼ਪੁਰ, ਪਠਾਨਕੋਟ, ਬਠਿੰਡਾ,

Read More
India International

ਭਾਰਤ-ਅਮਰੀਕਾ ਵੱਲੋਂ ਪਾਕਿਸਤਾਨ ਤੋਂ ਮੁੰਬਈ ਤੇ ਪਠਾਨਕੋਟ ਏਅਰ ਬੇਸ ‘ਤੇ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ‘ਚ ਸਥਿਤ ਅੱਤਵਾਦੀ ਸੰਗਠਨਾਂ ਨੂੰ ਲੈ ਕੇ ਭਾਰਤ ਤੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਇਨ੍ਹਾਂ ਸੰਗਠਨਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਭਾਰਤ ਤੇ ਅਮਰੀਕਾ ਦੇ ਸਾਂਝੇ ਬਿਆਨ ਵਿੱਚ ਇਸਲਾਮਾਬਾਦ ਤੋਂ ਮੁੰਬਈ ਹਮਲੇ ਤੇ ਪਠਾਨਕੋਟ ‘ਚ ਏਅਰ ਫੋਰਸ ਬੇਸ ‘ਤੇ ਹਮਲੇ ਸਮੇਤ ਹੋਰ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਜਲਦੀ ਕਾਨੂੰਨੀ

Read More
Khaas Lekh Religion

ਜਦੋਂ ਬਾਬਰ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਿੱਚੋਂ ਖੁਦਾ ਦੇ ਦੀਦਾਰ ਹੋਏ

  ‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਸੈਦਪੁਰ ਪਹੁੰਚੇ ਸਨ। ਉਨ੍ਹਾਂ ਦਿਨਾਂ ਵਿੱਚ ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਮੀਰ ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕਰ ਦਿੱਤਾ ਸੀ। ਗੁਰੂ ਜੀ ਨੇ ਅਫਗਾਨਿਸਤਾਨ ਵਿੱਚ ਵਿਚਰਨ ਸਮੇਂ ਇਹ ਅਨੁਮਾਨ ਲਗਾ ਲਿਆ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਫੌਜੀ ਰਫ਼ਤਾਰ–ਢੰਗ ਤੇਜ਼ ਹੋ ਚੁੱਕੀ

Read More
International

ਅਮਰੀਕਾ ਦੀ ਮਸ਼ਹੂਰ ਖਿਲਾੜੀ ਦੇ ਗਿੱਟੇ ‘ਤੇ ਲੱਗੀ ਸੱਟ, ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਫਨਾ ਹੋਇਆ ਚਕਨਾਚੂਰ

‘ਦ ਖ਼ਾਲਸ ਬਿਊਰੋ :- ਅਮਰੀਕਾ ਦੀ ਮਸ਼ਹੂਰ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਜ਼ ਦੇ ਗਿੱਟੇ ’ਤੇ ਸੱਟ ਲੱਗਣ ਕਾਰਨ ਅਮਰੀਕੀ ਓਪਨ ਖੇਡਾਂ ਵਿੱਚੋਂ ਬਾਹਰ ਹੋ ਗਈ। ਜਿਸ ਨਾਲ ਉਸ ਦਾ 24ਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ। ਸੈਮੀਫਾਈਨਲ ਵਿੱਚ ਉਹ ਵਿਕਟੋਰੀਆ ਅਜ਼ਾਰੇਂਕਾ ਤੋਂ ਹਾਰ ਗਈ। ਅਜ਼ਾਰੇਂਕਾ ਨੇ ਆਪਣੀ ਮਜ਼ਬੂਤ ​​ਵਿਰੋਧੀ ਨੂੰ 1-6, 6-3, 6-3

Read More
Punjab

25 ਬਦਮਾਸ਼ ਪਿੰਡ ‘ਚ ਵੜੇ, ਪਿੰਡ ਵਾਲੇ ਘਰਾਂ ‘ਚ ਵੜੇ

‘ਦ ਖ਼ਾਲਸ ਬਿਊਰੋ:- ਗੁਰਦਾਸਪੁਰ ਦੇ ਪਿੰਡ ਬਾਜੇਚੱਕ ਦੇ ਵਿੱਚ ਦਿਨ-ਦਿਹਾੜੇ ਗੁੰਡਾ-ਗਰਦੀ ਵੇਖਣ ਨੂੰ ਮਿਲੀ ਹੈ। 25 ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਨੇ ਸ਼ਰੇਆਮ ਪਿੰਡ ਵਿੱਚ ਹਥਿਆਰ ਲਹਿਰਾਏ। ਇਨ੍ਹਾਂ ਬਦਮਾਸ਼ਾਂ ਨੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ‘ਤੇ ਹਥਿਆਰਾਂ ਨਾਲ ਹਮਲਾ ਕੀਤਾ। ਇਨ੍ਹਾਂ ਤੋਂ ਡਰਦੇ ਸਾਰੇ ਪਿੰਡ ਵਾਸੀ ਘਰਾਂ ਦੇ ਅੰਦਰ ਲੁਕ ਕੇ ਬੈਠ ਗਏ ਸਨ। 2 ਘੰਟੇ

Read More