ਖਟਕੜ ਕਲਾਂ ਜਾ ਕੇ ਮਾਫ਼ੀ ਮੰਗੇ ਸਿਮਰਨਜੀਤ ਸਿੰਘ ਮਾਨ : ਰਾਜਾ ਵੜਿੰਗ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਆਪਣੇ ਦਿੱਤੇ ਗਏ ਬਿਆਨ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ।ਉਹਨਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਇੱਕ ਅੱਤਵਾਦੀ ਹੈ ਕਿਉਂਕਿ ਉਸ ਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਸੀ ਤੇ ਅਸੈਂਬਲੀ ਵਿੱਚ ਬੰ ਬ ਸੁੱਟਿਆ ਸੀ। ਸਿਮਰਨਜੀਤ ਸਿੰਘ ਮਾਨ

ਪੰਜਾਬ ਤੇ ਦਿੱਲੀ ‘ਚ ਫ੍ਰੀ ਦੀ ਰੇਵੜੀ ਵੰਡਣ ‘ਤੇ PM ਮੋਦੀ ਨੇ ਚੁੱਕੇ ਸਵਾਲ ਤਾਂ ਕੇਜਰੀਵਾਲ ਨੇ ਕੀਤਾ ਪਲਟਵਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਵੱਲੋਂ ਫ੍ਰੀ ਵਿੱਚ ਜਨਤਾ ਨੂੰ ਚੀਜ਼ਾ ਦੇਣ ਉੱਤੇ ਤੰਜ ਕੱਸਿਆ ਸੀ ‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਸਿਆਸੀ ਬਿਆਨਾਂ ਨੂੰ ਲੈ ਕੇ ਲੰਮੇ ਵਕਤ ਬਾਅਦ ਆਹਮੋ-ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ