ਨੇਪਾਲ ਮਗਰੋਂ ਹੁਣ ਫ਼ਰਾਂਸ ਵਿੱਚ ਵੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ, 1 ਲੱਖ ਲੋਕ ਸੜਕਾਂ ’ਤੇ, 80000 ਪੁਲਿਸ ਮੁਲਾਜ਼ਮ ਤਾਇਨਾਤ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (ਪੈਰਿਸ/ਫ਼ਰਾਂਸ, 10 ਸਤੰਬਰ 2025): ਨੇਪਾਲ ਦੇ ਬਾਅਦ ਹੁਣ ਫ਼ਰਾਂਸ ਵਿੱਚ ਵੀ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਬਜਟ ਵਿੱਚ ਕੀਤੀ ਕਟੌਤੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ 1 ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉਤਰ ਆਏ। ਫ਼ਰਾਂਸ ਦੇ ਗ੍ਰਹਿ ਮੰਤਰੀ ਬ੍ਰੂਨੋ ਰੇਤੇਯੋ ਨੇ ਦੱਸਿਆ ਕਿ
ਨੇਪਾਲ ਹੁਣ ਫੌਜ ਦੇ ਕਾਬੂ ’ਚ, ਫਿਰ ਵੀ ਹਿੰਸਾ ਜਾਰੀ; ਸੁਪਰੀਮ ਕੋਰਟ ’ਚ 25 ਹਜ਼ਾਰ ਫਾਈਲਾਂ ਸੜੀਆਂ, 27 ਫ਼ਸਾਦੀ ਗ੍ਰਿਫ਼ਤਾਰ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (ਕਾਠਮੰਡੂ, 10 ਸਤੰਬਰ 2025): ਨੇਪਾਲ ਵਿੱਚ ਸੋਸ਼ਲ ਮੀਡੀਆ ਬੈਨ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਜਾਰੀ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਹਿੰਸਕ ਪ੍ਰਦਰਸ਼ਨ ਰੋਕਣ ਲਈ ਫੌਜ ਨੇ ਮੰਗਲਵਾਰ ਰਾਤ 10 ਵਜੇ ਤੋਂ ਪੂਰੇ ਦੇਸ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ। ਇਸ ਦੇ ਬਾਵਜੂਦ ਕਈ ਇਲਾਕਿਆਂ ਵਿੱਚ ਹਿੰਸਾ ਜਾਰੀ ਹੈ। ਮੰਗਲਵਾਰ ਸ਼ਾਮ ਪ੍ਰਦਰਸ਼ਨਕਾਰੀਆਂ ਨੇ ਨੇਪਾਲ
ਹਰਿਆਣਾ ਦੇ ਮੁੱਖ ਮੰਤਰੀ ਨੇ ਭੇਜੇ ਰਾਹਤ ਸਮੱਗਰੀ ਦੇ 20 ਟਰੱਕ; 2000 ਤੋਂ ਵੱਧ ਪਿੰਡ ਡੁੱਬੇ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (10 ਸਤੰਬਰ 2025): ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਭਾਵੇਂ ਬੰਨ੍ਹਾਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ, ਪਰ 2 ਹਜ਼ਾਰ ਤੋਂ ਵੱਧ ਪਿੰਡ ਡੁੱਬੇ ਹੋਏ ਹਨ। ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਭਲਾਈ ਸੰਸਥਾਵਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। सेवा परमो
ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅੱਜ ਹਲਕੇ ਤੋਂ ਦਰਮਿਆਨੇ ਮੀਂਹ ਦਾ ਅਨੁਮਾਨ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (10 ਸਤੰਬਰ 2025): ਪੰਜਾਬ ਦੇ ਹੜ੍ਹਾਂ ਦੇ ਚੱਲਦਿਆਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚ
VIDEO – 10 ਸਤੰਬਰ ਦੀਆਂ ਵੱਡੀਆਂ ਖ਼ਬਰਾਂ | 10 SEPT. 2025 | THE KHALAS TV
- by Preet Kaur
- September 10, 2025
- 0 Comments
ਉਸਮਾ ਕਾਂਡ ਮਾਮਲੇ ’ਚ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੋਸ਼ੀ ਕਰਾਰ, ਗ੍ਰਿਫ਼ਤਾਰ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (ਖਡੂਰ ਸਾਹਿਬ, 10 ਸਤੰਬਰ 2025): ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਤਰਨ ਤਾਰਨ ਅਦਾਲਤ ਵੱਲੋਂ ‘ਉਸਮਾ ਕਾਂਡ’ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਇੱਕ ਲੜਕੀ ਨੂੰ ਛੇੜਣ ਤੇ ਕੁੱਟਣ ਦਾ ਮਾਲਮਾ ਹੈ। ਇਸ ਮਾਮਲੇ ਵਿੱਚ ਲਾਲਪੁਰਾ ਸਮੇਤ ਕੁੱਲ 7 ਲੋਕ ਦੋਸ਼ੀ
ਹਸਪਤਾਲ ’ਚ CM ਭਗਵੰਤ ਮਾਨ ਨੂੰ ਮਿਲਣ ਪੁੱਜੇ ਰਾਜਪਾਲ ਕਟਾਰੀਆ! “PM ਨੇ ਦੋ ਵਾਰ ਪੁੱਛਿਆ ਹਾਲ”
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (ਮੁਹਾਲੀ, 10 ਸਤੰਬਰ 2025): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਛੇ ਦਿਨਾਂ ਤੋਂ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਠੀਕ ਹੋ ਰਹੀ ਹੈ ਅਤੇ ਰਿਪੋਰਟਾਂ ਵੀ ਆਮ ਆਈਆਂ ਹਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ। ਇਸ ਮੌਕੇ ’ਤੇ ਪੰਜਾਬ ਦੇ DGP
