Punjab

ਕੜਾਕੇ ਦੀ ਠੰਡ ਤੋਂ ਬਾਅਦ ਗਰਮੀ ਦੀ ਦਸਤਕ

ਚੰਡੀਗੜ੍ਹ-ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੂਰਾ ਭਾਰਤ ਕੜਾਕੇ ਦੀ ਠੰਡ ਨਾਲ ਕੰਬ ਰਿਹਾ ਸੀ। ਭਾਰੀ ਠੰਡ ਤੋਂ ਬਾਅਦ ਹੁਣ ਮੌਸਮ ਵਿੱਚ ਤਬਦੀਲੀ ਆ ਰਹੀ ਹੈ। ਭਾਰਤ ਦੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਤਾਪਮਾਨ ਥੋੜ੍ਹਾ ਵੱਧ ਗਿਆ ਹੈ। ਪਿਛਲੇ ਛੇ ਦਿਨਾਂ ਤੋਂ ਤਾਪਮਾਨ ਪੰਜ ਡਿਗਰੀ ਵਧ ਗਿਆ ਹੈ। ਮੌਸਮ ਵਿਭਾਗ

Read More
Punjab

16 ਫਰਵਰੀ ਨੂੰ 7 ਘਰ ਹੋਏ ਸੁੰਨੇ

ਪਠਾਨਕੋਟ ‘ਚ ਤਿੰਨ ਬਰਾਤੀਆਂ ਦੀ ਮੌਤ ਪਠਾਨਕੋਟ-ਜੰਮੂ ਕੌਮੀ ਮਾਰਗ ’ਤੇ ਮੰਗਤੀਆਂ ਮੋੜ ਉਤੇ ਸੜਕ ਹਾਦਸੇ ’ਚ ਕਾਰ ਸਵਾਰ ਤਿੰਨ ਬਰਾਤੀਆਂ ਦੀ ਮੌਤ ਹੋ ਗਈ ਤੇ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਜੰਮੂ ਦੇ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚ ਲਾੜੇ ਦਾ ਦਾਦਾ, ਦਾਦੀ ਤੇ ਕਾਰ ਡਰਾਈਵਰ ਸ਼ਾਮਲ ਹਨ। ਮ੍ਰਿਤਕਾਂ ਦੀ

Read More
India

ਮਲੇਰਕੋਟਲਾ ਵਿੱਚ ਸੀਏਏ ਤੇ ਐੱਨਆਰਸੀ ਖਿਲਾਫ਼ ਵੱਡਾ ਰੋਸ ਪ੍ਰਦਰਸ਼ਨ

ਚੰਡੀਗੜ੍ਹ-(ਪੁਨੀਤ ਕੌਰ) ਮਲੇਰਕੋਟਲਾ ਵਿੱਚ CAA ਅਤੇ NRC ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਰੋਸ ਮਾਰਚ ਦੌਰਾਨ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਸ਼ਾਮਿਲ ਹੋਈਆਂ ਸਨ। CAA ਦੇ ਵਿਰੋਧ ਵਿੱਚ ਮੁਸਲਿਮ ਭਾਈਚਾਰੇ ਸਮੇਤ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਵੀ ਪਹੁੰਚੇ ਸਨ। ਰੈਲੀ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਮੁਸਲਿਮ ਬੱਚਿਆਂ ਨੇ

Read More
Punjab

ਲੌਂਗੋਵਾਲ ਹਾਦਸੇ ਵਿੱਚ ਮਰੇ ਚਾਰ ਮਾਸੂਮਾਂ ਦਾ ਅੱਜ ਕੀਤਾ ਗਿਆ ਸਸਕਾਰ

ਚੰਡੀਗੜ੍ਹ-(ਕਮਲਪ੍ਰੀਤ ਕੌਰ) ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਹਾਦਸੇ ‘ਚ ਸ਼ਿਕਾਰ ਹੋਈਆਂ ਚਾਰ ਨੰਨੀਆਂ ਜਾਨਾਂ ਦਾ ਅੱਜ ਇੱਕੋ ਸਮੇਂ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਪੰਜਾਬ ਸੋਗ ਦੀ ਲਹਿਰ ਵਿੱਚ ਡੁੱਬ ਚੁੱਕਾ ਹੈ। ਇਹ ਦਰਦਨਾਕ ਹਾਦਸਾ ਹੋਣ ਕਾਰਨ ਸਕੂਲ ਦੇ ਪ੍ਰਿੰਸੀਪਲ ਤੇ ਡ੍ਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।   

Read More
International

ਅਮਰੀਕਾ ‘ਚ ਹਵਾਈ ਫੌਜ ਨੇ ਡ੍ਰੈਸ ਕੋਡ ਬਦਲਣ ਦਾ ਕੀਤਾ ਐਲਾਨ

ਚੰਡੀਗੜ੍ਹ -( ਪੁਨੀਤ ਕੌਰ) ਅਮਰੀਕਾ ਵਿੱਚ ਸਿੱਖ-ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ। ਅਮਰੀਕੀ ਹਵਾਈ ਫੌਜ ਨੇ ਸਿੱਖ ਤੇ ਮੁਸਲਿਮ ਭਾਈਚਾਰੇ ਲਈ ਡ੍ਰੈਸ ਕੋਡ ਬਦਲਣ ਦਾ ਫੈਸਲਾ ਲਿਆ ਹੈ। ਹੁਣ ਸਿੱਖ ਦਸਤਾਰ ਬੰਨ੍ਹ ਕੇ ਤੇ ਦਾੜ੍ਹੀ ਰੱਖ ਕੇ ਅਮਰੀਕੀ ਹਵਾਈ ਫੌਜ ‘ਚ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਸਿੱਖ ਭਾਈਚਾਰਾ ਹੁਣ ਆਪਣੀ

Read More
India

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਤੀਸਰੀ ਵਾਰ ਬਣੀ ਸਰਕਾਰ।

ਚੰਡੀਗੜ੍ਹ-(ਪੁਨੀਤ ਕੌਰ) ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ ਹੈ। ਉਨ੍ਹਾਂ ਨਾਲ 6 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਮ ਲੀਲਾ ਮੈਦਾਨ ਵਿਚ 40 ਹਜ਼ਾਰ ਲੋਕਾਂ ਦੀ ਹਾਜ਼ਰੀ ਅਤੇ ਦਿੱਲੀ ਦੇ 50 ਨਿਰਮਾਤਾਵਾਂ ਦੀ ਹਾਜ਼ਰੀ ਵਿਚ ਇਹ

Read More
Sports

ਆਈਪੀਐਲ ਦਾ ਪਹਿਲਾ ਮੈਚ ਮੁੰਬਈ ਅਤੇ ਚੇਨਈ ਵਿਚਾਲੇ, 29 ਮਾਰਚ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

ਨਵੀਂ ਦਿੱਲੀ: ਭਾਰਤ ਦੀ ਘਰੇਲੂ ਟੀ -20 ਲੀਗ ‘ਇੰਡੀਅਨ ਪ੍ਰੀਮੀਅਰ ਲੀਗ’ ਦੇ 13 ਵੇਂ ਸੀਜ਼ਨ ਲਈ ਲੀਗ ਮੈਚਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਾਲ ਹੋਣ ਵਾਲੇ ਆਈਪੀਐਲ ‘ਚ ਕੁਝ ਬਦਲਾਅ ਕੀਤੇ ਗਏ ਹਨ। ਇਸ ਵਾਰ ਸ਼ਨੀਵਾਰ ਨੂੰ ਆਈਪੀਐਲ ਵਿਚ ਸਿਰਫ ਤਿੰਨ ਮੈਚ ਖੇਡੇ ਜਾਣਗੇ, ਇੱਕ ਮੈਚ ਸ਼ਨੀਵਾਰ ਨੂੰ ਅਤੇ ਦੋ

Read More
Sports

ਜਾਂਚ ਏਜੰਸੀਆਂ ਨੇ ਸੱਟੇਬਾਜ਼ ਸੰਜੀਵ ਚਾਵਲਾ ‘ਤੇ ਕਸਿਆ ਸ਼ਿਕੰਜਾ, ਆਵਾਜ਼ ਦੇ ਨਮੂਨੇ ਭੇਜੇ ਪ੍ਰਯੋਗਸ਼ਾਲਾ

ਨਵੀਂ ਦਿੱਲੀ: ਜਾਂਚ ਏਜੰਸੀਆਂ ਨੇ ਮੈਚ ਫਿਕਸਿੰਗ ਮਾਮਲੇ ‘ਚ ਲੰਡਨ ਤੋਂ ਲਿਆਂਦੇ ਬੁੱਕੀ ਸੰਜੀਵ ਚਾਵਲਾ ‘ਤੇ ਆਪਣੀ ਪਕੜ ਹੋਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਸੰਜੀਵ ਚਾਵਲਾ ਨੇ ਕੁਝ ਖਿਡਾਰੀਆਂ ਦਾ ਨਾਂ ਵੀ ਲਏ ਹਨ। ਜਲਦੀ ਹੀ ਇਸ ਮਾਮਲੇ ਵਿਚ ਖੇਡ ਜਗਤ ਦੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਜਾਂਚ ਏਜੰਸੀ ਕੋਲ 2000 ਵਿਚ ਭਾਰਤ–ਦੱਖਣੀ ਅਫਰੀਕਾ ਦੇ 5 ਵਨਡੇ ਅਤੇ

Read More
Sports

ਸੱਟੇਬਾਜ਼ ਸੰਜੀਵ ਚਾਵਲਾ ਨੂੰ ਅਦਾਲਤ ਨੇ 12 ਦਿਨਾਂ ਲਈ ਪੁਲਿਸ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ: ਸੱਟੇਬਾਜ਼ ਸੰਜੀਵ ਚਾਵਲਾ ਨੂੰ ਅੱਜ 12 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਸੁਧੀਰ ਕੁਮਾਰ ਸਿਰੋਹੀ ਨੇ ਚਾਵਲਾ ਨੂੰ 12 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਹਨ। ਪੁਲਿਸ ਨੇ ਅਦਾਲਤ ਨੂੰ ਚਾਵਲਾ ਨੂੰ 14 ਦਿਨਾਂ ਲਈ ਸੌਂਪਣ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਅਦਾਲਤ ਨੂੰ

Read More
Sports

ਇਸ ਤਰ੍ਹਾਂ ਸਾਨੀਆ ਮਿਰਜ਼ਾ ਨੇ ਘੱਟ ਕੀਤਾ ਭਾਰ ਹੋਈ 89 ਕਿੱਲੋ ਤੋਂ 63 ਕਿਲੋਗ੍ਰਾਮ, ਸ਼ੇਅਰ ਕੀਤੀ ਫੋਟੋ

ਨਵੀਂ ਦਿੱਲੀ: ਸਾਨੀਆ ਮਿਰਜ਼ਾ ਹਾਲ ਹੀ ਵਿੱਚ ਦੋ ਸਾਲਾਂ ਬਾਅਦ ਟੈਨਿਸ ਕੋਰਟ ਵਿੱਚ ਪਰਤੀ। ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੇ ਪੈਦਾ ਹੋਣ ਤੋਂ ਬਾਅਦ ਉਸ ਨੇ ਹਮੇਸ਼ਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ ਕਿ ਕਿਵੇਂ ਉਸਨੇ ਗਰਭ ਅਵਸਥਾ ਦੌਰਾਨ ਆਪਣਾ ਭਾਰ ਘੱਟ ਕੀਤਾ ਹੈ। ਉਸਨੇ ਕਈ ਵਾਰ ਜਿੰਮ ਵਿੱਚ ਪਸੀਨਾ ਵਹਾਉਂਦੇ ਵੀਡੀਓਜ਼ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ। ਹੁਣ ਜਦੋਂ

Read More