ਮਹਾਂਰਾਸ਼ਟਰ ਹਿੰ ਸਾ ਮਾਮਲੇ ‘ਚ 35 ਲੋਕ ਗ੍ਰਿਫਤਾਰ
‘ਦ ਖ਼ਾਲਸ ਟੀਵੀ ਬਿਊਰੋ:-ਤ੍ਰਿਪੁਰਾ ਵਿੱਚ ਹੋਈ ਸੰਪ੍ਰਦਾਇਕ ਹਿੰ ਸਾ ਦੇ ਖਿਲਾਫ ਦੋ ਦਿਨ ਪਹਿਲਾਂ ਮਹਾਂਰਾਸ਼ਟਰ ਦੇ ਨਾਦੇੜ ਜਿਲ੍ਹੇ ਵਿੱਚ ਭੜਕੀ ਹਿੰ ਸਾ ਦੇ ਸਿਲਸਿਲੇ ਵਿਚ ਪੁਲਿਸ ਨੇ ਹੁਣ ਤੱਕ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਨਾਦੇੜ ਵਿੱਚ ਸਾਂਤੀ ਹੈ। ਲੰਘੇ ਸ਼ੁੱਕਰਵਾਰ ਨੂੰ ਪੁਲਿਸ ਵੈਨ ਉੱਤੇ ਪੱਥਰਬਾਜ਼ੀ ਹੋਈ ਸੀ। ਇਸ ਵਿੱਚ ਦੋ ਪੁਲਿਸ ਵਾਲੇ ਵੀ