ਭਗਵੰਤ ਮਾਨ ਸਰਕਾਰ ਲਈ ਅੱਜ ਦਾ ਦਿਨ ਮੁਸ਼ਕਿਲਾਂ ਭਰਿਆ !
‘ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਾਰਨ ਸਿੱਖ ਜੱਥੇਬੰਦੀਆਂ ਨੇ ਬਰਗਾੜੀ ਵਿਖੇ ਵੱਡੇ ਇਕੱਠ ਨੂੰ ਸੱਦਿਆ ਹੋਇਆ ਹੈ। ਜਿਸ ਵਿੱਚ ਬੇਅ ਦਬੀ ਤੇ ਗੋ ਲੀ ਕਾਂ ਡ ਮਾਮਲੇ ਨੂੰ ਲੈ ਕੇ ਇਨਸਾਫ਼ ਲੈਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਇਨਸਾਫ਼ ਮੋਰਚਾ ਕੋਈ
