International

ਕੋਰੋਨਾਵਾਇਰਸ ਦੇ ਬਾਵਜੂਦ ਵੀ ਅਜੇ ਤੱਕ ਨਹੀਂ ਲਿਆ ਗਿਆ ਵਿਸਾਖੀ ‘ਤੇ ਹੋਣ ਵਾਲੀ ਸਿੱਖ ਪਰੇਡ ਡੇ ਦੇ ਬਾਰੇ ਕੋਈ ਫ਼ੈਸਲਾ

ਚੰਡੀਗੜ੍ਹ- (ਹਿਨਾ) ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਨੇ ਕੋਵੀਡ -19 ਦੇ ਫੈਲਣ ਦੀਆਂ ਜਾਰੀ ਚਿੰਤਾਵਾਂ ਦੇ ਚੱਲਦਿਆਂ ਇਸ ਸਾਲ ਸਰੀ ਵਿੱਚ ਵੈਸਾਖੀ ‘ਤੇ ਹੁੰਦੀ ਸਿੱਖ ਡੇ ਪਰੇਡ ਨੂੰ ਅਜੇ ਤੱਕ ਰੱਦ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ। ਐਡਰਿਅਨ ਡਿਕਸ ਨੇ ਕਿਹਾ ਕਿ ਸਰੀ ਸਮੇਤ ਲੋਅਰ ਮੇਨਲੈਂਡ ਵਿੱਚ ਤਿੰਨ “ਮਹੱਤਵਪੂਰਨ” ਵੈਸਾਖੀ ਸਮਾਗਮ ਹਨ। ਉਨ੍ਹਾਂ ਨੇ ਕਿਹਾ

Read More
International

WHO ਦੇ ਮਹਾਂਮਾਰੀ ਐਲਾਨ ਤੋਂ ਬਾਅਦ ਕੈਨੇਡਾ ਸਰਕਾਰ ਨੇ 1 ਬਿਲੀਅਨ ਡਾਲਰ ਕੀਤੇ ਜਾਰੀ

ਚੰਡੀਗੜ੍ਹ ( ਹਿਨਾ ) WHO ਵੱਲੋਂ ਵਿਸ਼ਵਵਿਆਪੀ ਪ੍ਰਕੋਪ COVID-19 ਨੂੂੰ ਮਹਾਂਮਾਰੀ  ਦੇ ਐਲਾਨ ਤੋਂ ਬਾਅਦ ਟਰੂਡੋ ਨੇ 1 ਬਿਲੀਅਨ ਡਾਲਰ ਪੈਕੇਜ ਦੀ ਘੋਸ਼ਣਾ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨਾਂ ਨੂੰ COVID-19 ਦੇ ਪ੍ਰਕੋਪ ਨਾਲ ਨਜਿੱਠਣ ਵਿੱਚ ਸਹਾਇਤਾ ਲਈ 1 ਬਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ, ਜਿਸ ਵਿੱਚੋਂ ਅੱਧਾ ਪੈਸਾ ਸੂਬਿਆਂ ਅਤੇ ਪ੍ਰਦੇਸ਼ਾਂ

Read More
Punjab

ਲਾੜੀ ਨੂੰ ਵਿਆਹ ਕੇ ਆਉਂਦਿਆਂ ਮੌਤ ਨਾਲ ਹੋਇਆ ਵਿਆਹ

ਚੰਡੀਗੜ੍ਹ- ਪੰਜਾਬ ਵਿੱਚ ਸ਼ੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੀਆ ਜਾਨਾ ਜਾ ਚੁੱਕੀਆਂ ਹਨ। ਇਸ ਦੇ ਸਬੰਦੀ ਹੀ ਲੁਧਿਆਣਾ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਕੁਝ ਘੰਟੇ ਬਾਅਦ 26 ਸਾਲਾ ਲਾੜੇ ਅਤੇ ਉਸ ਦੇ ਜੀਜੇ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਅਤੇ 5

Read More
India Punjab

ਮੀਂਹ ਨੇ ਖਾਧੇ ਕਣਕਾਂ ਦੇ ਦਾਣੇ,ਅੰਨਦਾਤਾ ਮੁਸ਼ਕਿਲ ‘ਚ

ਚੰਡੀਗੜ੍ਹ- ਮੌਸਮ ਨੇ ਇੱਕ ਵਾਰ ਫਿਰ ਆਪਣਾ ਮਿਜ਼ਾਜ ਬਦਲ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਕਈ ਜਗ੍ਹਾ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪਹਾੜਾਂ ‘ਚ ਖੂਬ ਬਰਫ਼ਬਾਰੀ ਹੋ ਰਹੀ ਹੈ ਅਤੇ ਇਸ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ‘ਚ ਵੇਖਣ ਨੂੰ ਮਿਲ ਰਿਹਾ ਹੈ।  ਇਸ ਮੀਂਹ ਤੇ ਝੱਖੜ ਨੇ ਕਿਸਾਨਾਂ ਦੇ

Read More
India International Punjab

ਕੋਰੋਨਾਵਾਇਰਸ ਕਾਰਨ ਦੁਨੀਆ ‘ਚ ਮੱਚੀ ਹਾਹਾਕਾਰ, ਪੜ੍ਹੋ ਕਿਹੜੇ ਮੁਲਕ ‘ਚ ਕੀ ਹੋ ਰਿਹਾ ਹੈ ?

ਚੰਡੀਗੜ੍ਹ- ਕੋਰੋਨਾਵਾਇਰਸ ਵਰਗੀ ਖ਼ਤਰਨਾਕ ਬਿਮਾਰੀ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸ ਮਹਾਂਮਾਰੀ ਕਰਕੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ। ਚੀਨ ਤੋਂ ਬਾਅਦ ਇਟਲੀ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਆਉਂਦਾ ਹੈ। ਕੋਰੋਨਾਵਾਇਰਸ ਕਾਰਨ ਮੌਤਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਇਟਲੀ ਅੱਜ ਦੂਜੇ ਦਿਨ ਵੀ ਪੂਰੀ ਤਰ੍ਹਾਂ ਬੰਦ ਰਿਹਾ। ਕੋਰੋਨਾਵਾਇਰਸ ਨਾਲ

Read More
Punjab

ਢੱਡਰੀਆਂਵਾਲੇ ਪ੍ਰਮੇਸ਼ਰ ਦੁਆਰ ਵਿਚਾਰ ਕਰਨ ਤੋਂ ਕਿਉ ਡਰਦੇ ਨੇ !

ਚੰਡੀਗੜ੍ਹ-(ਕਮਲਪ੍ਰੀਤ ਕੌਰ)  ਅਮਰੀਕ ਸਿੰਘ ਅਜਨਾਲਾਂ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਚੈਲੇਂਜ ਕਬੂਲਣ ਤੋਂ ਬਾਅਦ ਢੱਡਰੀਆਂਵਾਲੇ  ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਪ੍ਰਮੇਸ਼ਰ ਦੁਆਰ ‘ਤੇ ਵਿਚਾਰ-ਚਰਚਾ ਨਾ ਕਰਨ ਵਾਲੀ ਗੱਲ ਕਰਦਿਆ ਢੱਡਰੀਆਂਵਾਲੇ ਨੇ ਨਿਊਜ਼ 18 ਪੰਜਾਬੀ ਚੈਨਲ ‘ਤੇ ਆ ਕੇ ਅਮਰੀਕ ਸਿੰਘ ਅਜਨਾਲਾਂ ਨੂੰ ਵਿਚਾਰ-ਚਰਚਾ ਕਰਨ ਦਾ ਸੱਧਾ ਦਿੱਤਾ ਹੈ। ਉਹਨਾਂ ਅਜਨਾਲਾਂ ਨੂੰ ਕਿਹਾ ਕਿ

Read More
India

ਹੁਣ SBI ਨੇ ਕੀਤੇ ਵੱਡੇ ਐਲਾਨ…

ਚੰਡੀਗੜ੍ਹ- ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਲਈ ਹਰ ਤਰ੍ਹਾਂ ਦੇ ਸੇਵਿੰਗ ਅਕਾਊਂਟ ‘ਤੇ ਹਰ ਮਹੀਨੇ ਘੱਟ ਤੋਂ ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ। ਐੱਸਬੀਆਈ ਨੇ ਵੱਖ ਵੱਖ ਸਮੇਂ ਦੀਆਂ ਮਿਆਦੀ ਜਮ੍ਹਾਂ (“““`ਐੱਫਡੀ) ਅਤੇ ਫੰਡਾਂ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰਾਂ (ਐੱਮਸੀਐੱਲਆਰ) ’ਚ ਕਟੌਤੀ

Read More
International

ਕਰੋਨਾਵਾਇਰਸ ਪੀੜਤ ਵਿਅਕਤੀ ਨੇ ਡਰਾਏ ਸਟੇਡੀਅਮ ‘ਚ ਬੈਠੇ ਲੋਕ, ਜਦ ਮੈਚ ਵੇਖਣ ਗਿਆ ਤਾਂ ਦੇਖੋ ਕੀ ਹੋਇਆ

ਚੰਡੀਗੜ੍ਹ- ਅਸਟ੍ਰੇਲੀਆ ਵਿੱਚ 8 ਮਾਰਚ ਨੂੰ ਮੈਲਬਰਨ ਕ੍ਰਿਕਟ ਗਰਾਊਂਡ ’ਚ ਖੇਡਿਆ ਗਿਆ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਇੱਕ ਵਿਅਕਤੀ ਮੈਚ ਦੇਖਣ ਲਈ ਪਹੁੰਚਿਆ ਹੋਇਆ ਸੀ। ਇਹ ਮੈਚ ਐਤਵਾਰ ਨੂੰ ਭਾਰਤ ਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ ਸੀ। ਇਸ ਪੁਸ਼ਟੀ ਮਗਰੋਂ ਹੁਣ ਮੈਚ ਵੇਖਣ ਗਏ ਲੋਕਾਂ ਵਿੱਚ ਹੜਕੰਪ ਮਚ ਗਿਆ ਹੈ।

Read More
International

ਯੂਰਪ ਤੋਂ ਕੋਈ ਅਮਰੀਕਾ ਨਹੀਂ ਜਾ ਸਕਦਾ, ਟਰੰਪ ਨੇ ਹਰ ਫਲਾਈਟ ਰੱਦ ਕੀਤੀ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ‘ਤੇ ਚਿੰਤਾ ਜ਼ਾਹਰ ਕਰਦਿਆਂ ਇਸਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਇਸ ਮਹਾਂਮਾਰੀ ਦੇ  ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਯੂਰਪ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਯਾਤਰਾ ’ਤੇ 30 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਯਾਤਰਾ ਪਾਬੰਦੀ ਤੋਂ ਸਿਰਫ਼ ਬਰਤਾਨੀਆ ਨੂੰ ਮੁਕਤ ਰੱਖਿਆ ਗਿਆ ਹੈ।

Read More
India International

WHO ਨੇ ਕੋਰੋਨਾਵਾਇਰਸ ਨੂੰ ਐਲਾਨਿਆ ਮਹਾਂਮਾਰੀ, ਭਾਰਤ ਨੇ ਸਾਰੇ ਵੀਜ਼ੇ 15 ਅਪ੍ਰੈਲ ਤੱਕ ਕੀਤੇ ਰੱਦ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਸਰਕਾਰ ਨੇ ਡਿਪਲੋਮੇਟਾਂ ਨੂੰ ਛੱਡ ਕੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ

Read More