India Punjab

ਅੱਜ ਤੋਂ ਕਣਕ ਦੀ ਖਰੀਦ ਸ਼ੁਰੂ, ਕਿਤੇ ਨਾਅਰੇਬਾਜ਼ੀ, ਕਿਧਰੇ ਬਾਈਕਾਟ ਵੀ ਸ਼ੁਰੂ

ਚੰਡੀਗੜ੍ਹ ( ਹਿਨਾ ) ਪੰਜਾਬ ਵਿੱਚ ਲਾਕਡਾਊਨ ਦੇ ਚਲਦੇ ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਨਾਜ ਮੰਡੀਆ ਵਿੱਚ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਲ੍ਹਾਂ ਭਰ ‘ਚ 206 ਖ਼ਰੀਦ ਕੇਂਦਰਾਂ ਤੋਂ ਇਲਾਵਾ 254 ਸ਼ੈਲਰਾਂ ਨੂੰ ਵੀ ਖ਼ਰੀਦ ਕੇਂਦਰ ਵਜੋਂ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ

Read More
India Punjab

ਲਾਕਡਾਊਨ ‘ਚ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਖ਼ਰੀਦ, ਸਰਕਾਰ ਨੇ ਦਿੱਤੀ ਮਨਜ਼ੂਰੀ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦੀ ਖ਼ਰੀਦ ਦੀ ਮੁਕੰਮਲ ਤਿਆਰੀ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ 15 ਅਪ੍ਰੈਲ ਤੋਂ ਸਾਰੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕੇ ਕਣਕ ਦੀ ਖ਼ਰੀਦ ਲਈ 1867 ਖ਼ਰੀਦ ਕੇਂਦਰ ਅਤੇ 1824 ਰਾਈਸ

Read More
Punjab

”ਪਰਵਰਦਿਗਾਰ ਆਏ ਜਬ ਅਪਨੀ ਮੌਜ ਮੇਂ, ਸਜਾ ਖ਼ਾਲਸਾ ਔਰ ਖ਼ੁਦ ਸ਼ਾਮਿਲ ਹੁਏ ਫ਼ੌਜ ਮੇਂ” ਖ਼ਾਲਸਾ ਸਿਰਜਣਾ ਦਿਹਾੜੇ ‘ਤੇ ਖ਼ਾਸ

‘ਦ ਖ਼ਾਲਸ ਬਿਊਰੋ :- 13 ਅਪ੍ਰੈਲ ਸਿੱਖ ਕੌਮ ਦਾ ਇੱਕ ਬਹੁਤ ਖ਼ਾਸ ਦਿਹਾੜਾ ਹੈ। 1699 ਵਿੱਚ ਦਸ਼ਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਭਗਤੀ ਤੋਂ ਸ਼ਕਤੀ ਤੱਕ ਦੇ ਸਫ਼ਰ ਨੂੰ ਇੱਕ ਲੜੀ ਵਿੱਚ ਪਰੋ ਕੇ ਖ਼ਾਲਸਾ ਸਾਜਿਆ ਸੀ। ਇਹ ਦੁਨੀਆ ਦੇ ਇਤਿਹਾਸ ਦੀ ਇੱਕ ਅਨੋਖੀ ਗਾਥਾ ਹੈ ਜਿੱਥੇ ਆਪੇ ਗੁਰ ਚੇਲਾ

Read More
International

ਚੀਨ ‘ਚ ਕੱਲ ਮੁੜ ਹੋਈਆਂ 2 ਮੌਤਾਂ, ਖਤਰਾ ਹਾਲੇ ਵੀ ਸਿਰ ‘ਤੇ ਹੈ

‘ਦ ਖ਼ਾਲਸ ਬਿਊਰੋ :- ਐਤਵਾਰ 12 ਅਪ੍ਰੈਲ ਨੂੰ ਆਏ 108 ਨਵੇਂ ਮਾਮਲਿਆਂ ਵਿਚੋਂ 98 ਬਾਹਰਲੇ ਦੇਸਾਂ ਦੇ ਸੰਪਰਕ ਵਾਲੇ ਹਨ। ਇਸ ਨਾਲ ਲਾਗ ਵਾਲੇ ਯਾਤਰੀਆਂ ਤੋਂ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਚੀਨੀ ਦੇ ਵੁਹਾਨ ਸ਼ਹਿਰ ਜੋ ਕਿ ਵਾਇਰਸ ਦਾ ਕੇਂਦਰ ਸੀ, ਪਿਛਲੇ 11 ਹਫਤਿਆਂ ਦੇ ਲੌਕ ਡਾਊਨ ਤੋਂ

Read More
International

ਬੌਰਿਸ ਜੌਨਸਨ ਠੀਕ ਹੋਏ, UK ‘ਚ 10 ਹਜ਼ਾਰ ਤੋਂ ਵੱਧ ਮੌਤਾਂ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਨਾਲ ਯੂਕੇ ਵਿੱਚ ਮੌਤਾਂ ਦਾ ਅੰਕੜਾ 10,000 ਦੇ ਪਾਰ ਹੋ ਗਿਆ ਹੈ। ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ 737 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 10,612 ਦੱਸੀ ਜਾ ਰਹੀ ਹੈ। ਯੂਕੇ 10,000 ਮੌਤਾਂ ਦੀ ਗਿਣਤੀ ਪਾਰ ਕਰਨ ਵਾਲਾ ਪੰਜਵਾਂ ਦੇਸ ਹੈ।

Read More
International

ਇਟਲੀ ਵਿੱਚ ਸਮੁੰਦਰ ‘ਚ ਕੁਆਰੰਟੀਨ ਕੀਤੇ ਲੋਕ

‘ਦ ਖ਼ਾਲਸ ਬਿਊਰੋ :- ਇਟਲੀ ਨੇ ਸਿਸਲੀ ਦੇ ਪੱਛਮੀ ਤੱਟ ਤੋਂ ਇੱਕ ਜਰਮਨ ਸਮੁੰਦਰੀ ਜਹਾਜ਼ ਵਿੱਚ ਸਵਾਰ 156 ਪਰਵਾਸੀਆਂ ਨੂੰ ਦੂਜੇ ਜਹਾਜ਼ ਵਿੱਚ ਭੇਜ ਕੇ, ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਪਰਵਾਸੀਆਂ ਵਿੱਚੋਂ ਜ਼ਿਆਦਾਤਰ ਲੋਕ ਅਫ਼ਰੀਕਾ ਅਤੇ ਮੱਧ ਪੂਰਬ ਤੋਂ ਹਨ। ਅਤੇ ਇਟਲੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਸਿਹਤ ਜਾਂਚ

Read More
International

ਸ਼੍ਰੀਲੰਕਾ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਸਾੜ ਕੇ ਕਰਨਾ ਲਾਜ਼ਮੀ ਕੀਤਾ

‘ਦ ਖ਼ਾਲਸ ਬਿਊਰੋ :- ਸੰਸਾਰ ਭਰ ‘ਚ ਕੋਰੋਨਾ ਦੇ ਮ੍ਰਿਤਕ ਮਰੀਜ਼ਾ ਦੀ ਦੇਹਾਂ ਨੂੰ ਸਾੜਨ ਦੀ ਰੀਤ ਹੁਣ ਸ਼੍ਰੀਲੰਕਾ ‘ਚ ਵੀ ਨਿਭਾਈ ਜਾ ਰਹੀ ਹੈ। ਜਿੱਥੇ ਕਿ ਕੋਰੋਨਾ ਲਾਗ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਜਲਾ ਕੇ ਹੀ ਕੀਤੇ ਜਾਣਗੇ। ਭਾਵੇਂ ਮ੍ਰਿਤਕ ਵਿਅਕਤੀ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਹਾਲਾਂਕਿ ਸ਼੍ਰੀਲੰਕਾ ਦੀ ਸਰਕਾਰ ਨੇ

Read More
India Punjab

ਵਿਸਾਖੀ ਮੌਕੇ ਕੈਪਟਨ ਦੀ ਪੰਜਾਬੀਆਂ ਨੂੰ ਅਪੀਲ

‘ਦ ਖ਼ਾਲਸ ਬਿਊਰੋ :- ਪੰਜਾਬ ਮੁੱਖ ਮੰਤਰੀ ਦਫ਼ਤਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਵਿਸਾਖੀ ਦੇ ਪਾਵਨ ਦਿਹਾੜੇ ‘ਤੇ ਪੰਜਾਬੀਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਕੀਤੀ ਅਪੀਲ, ਭਲਕੇ (13 ਅਪਰੈਲ) ਸਵੇਰੇ 11 ਵਜੇ ਆਪੋ-ਆਪਣੇ ਘਰਾਂ ‘ਚ ਮਹਾਂਮਾਰੀ ਦੇ ਖਾਤਮੇ ਲਈ ਅਰਦਾਸ ਕਰਨ ਲਈ ਆਖਿਆ। ਪੰਜਾਬ ਦੇ

Read More
India Punjab

ਇਨ੍ਹਾਂ ਨੂੰ ਕੀ ਕਹੋਗੇ, ਇਹ ਸਭ ਬੀਜੇਪੀ ਦੇ ਹਨ, ਜਮਾਤੀ ਨਹੀਂ

‘ਦ ਖਬਰਾਂ ਬਿਊਰੋ :- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੈਂਦੇ ਪਨਵੇਲ ’ਚ ਅੱਜ ਭਾਰਤੀ ਜਨਤਾ ਪਾਰਟੀ ਦੇ ਇਕ ਕਾਰਪੋਰੇਟਰ ਸਣੇ 11 ਜਣਿਆਂ ਨੂੰ ਲੌਕਡਾਊਨ ਦੌਰਾਨ ਇਕੋ ਜਗ੍ਹਾ ਇਕੱਠੇ ਹੋ ਕੇ ਜਨਮ ਦਿਨ ਪਾਰਟੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਲੰਘੀ ਰਾਤ ਦੀ ਹੈ। ਪਨਵੇਲ ਪੁਲੀਸ ਥਾਣੇ ਦੇ ਸੀਨੀਅਰ ਇੰਸਪੈਕਟਰ ਅਜੈ ਕੁਮਾਰ

Read More
India Punjab Religion

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।

‘ਦ ਖਾਲਸ ਬਿਊਰੋ :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਅਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਹੋਇਆ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ  ਤੋਂ ਛੋਟੇ ਸਾਹਿਬਜ਼ਾਦੇ ਸਨ। ਉਨ੍ਹਾਂ ਦੇ ਚਾਰ ਵੱਡੇ ਭਰਾ

Read More