ਸਰਕਾਰ ਨੂੰ ਛਾਨਣਾ ਲਾ ਕੇ ਛੱਟਣੇ ਪੈਣਗੇ ਕੋਕੜੂ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ‘ਤੇ ਕਬਜ਼ੇ ਛੁਡਵਾਉਣ ਦੀ ਵਿੱਢੀ ਮੁਹਿੰਮ ਸ਼ੁਰੂ ਵਿੱਚ ਹੀ ਢੀਚਕ ਮਾਰਨ ਲੱਗੀ ਹੈ। ਸਰਕਾਰ ਦੀ ਮੁਹਿੰਮ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਜਦੋਂ ਪੰਜਾਬ ਦੇ ਕਿਸਾਨਾਂ ਨੇ ਦਹਾਕਿਆਂ ਤੋਂ ਸਰਕਾਰੀ ਜ਼ਮੀਨਾਂ ‘ਤੇ ਵਾਹੀ ਕਰਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਹੱਕ ਵਿੱਚ ਬੁਲਡੋਜ਼ਰਾਂ ਅੱਗੇ ਹਿੱਕ ਤਾਣ ਆ
