ਪਤੀ ਨੇ ਨਹੀਂ ਲਿਆ ਦਾਜ, ਪਤਨੀ ਹੋ ਗਈ ਔਖੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਾਜ ਮੰਗਣ ਤੇ ਪਤਨੀਆਂ ਵਲੋਂ ਕੇਸ ਹੁੰਦੇ ਤਾਂ ਸੁਣੇ ਹੋਣਗੇ, ਪਰ ਭੋਪਾਲ ‘ਚ ਪਤੀ-ਪਤਨੀ ਵਿਚਾਲੇ ਝਗੜੇ ਦਾ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਸ ਦਾ ਪਤੀ ਉਸ ਦੇ ਪੇਕਿਓਂ ਮਿਲੀ ਕਾਰ ਅਤੇ ਹੋਰ ਸਾਮਾਨ ਲੈਣ ਤੋਂ ਇਨਕਾਰ ਕਰ ਰਿਹਾ ਹੈ।ਇਸ ਗੱਲ