India International

ਯੁੱਧ ਤੋਂ ਬਾਅਦ 15 ਲੱਖ ਤੋਂ ਵੱਧ ਲੋਕਾਂ ਨੇ ਯੂਕਰੇਨ ਛੱਡਿਆ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦਰਮਿਆਨ ਜਾ ਰੀ ਜੰਗ ਕਾਰਨ ਭਾਰਤੀ ਨਾਗਰਿਕਾਂ ਦਾ ਯੂਕਰੇਨ ਛੱਡਣਾ ਲਗਾਤਾਰ ਜਾਰੀ ਹੈ। ਅੱਜ ਸਵੇਰੇ ਏਅਰ ਏਸ਼ੀਆ ਦੀ ਹੰਗਰੀ ਤੋਂ ਇੱਕ ਉਡਾਣ ਰਾਹੀਂ 160 ਭਾਰਤੀ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਹਨ। ਪਿਛਲੇ ਇੱਕ ਹਫ਼ਤੇ ਦੌਰਾਨ 10 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ‘ਆਪ੍ਰੇ ਸ਼ਨ ਗੰਗਾ’ ਤਹਿਤ

Read More
International

ਰੂਸੀ ਫੌਜ ਵੱਲੋਂ ਚਾਰ ਸ਼ਹਿਰਾਂ ‘ਚ ਆਰਜ਼ੀ ਜੰਗਬੰ ਦੀ ਦਾ ਐਲਾਨ

‘ਦ ਖ਼ਾਲਸ ਬਿਊਰੋ :ਰੂਸ ਵੱਲੋਂ ਯੂਕ ਰੇਨ ਤੇ ਹਮ ਲੇ ਦਾ ਅੱਜ ਬਾਹਰਵਾਂ ਦਿਨ ਹੈ ਤੇ ਇੱਕ ਸੋਹਣੇ ਤੇ ਖੁਬਸੂਰਤ ਮੁੱਲਕ ਵਿੱਚ ਹੁੱਣ ਹਰ ਪਾਸੇ ਤਬਾ ਹੀ ਤੇ ਬਰਬਾ ਦੀ ਦਾ ਮੰਜ਼ਰ ਦਿਖ ਰਿਹਾ ਹੈ।ਲੱਖਾਂ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ । ਆਮ ਲੋਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਰੂਸ

Read More
India International

ਫਿਲਸਤੀਨ ‘ਚ ਭਾਰਤੀ ਅੰਬੈਸੀ ਦੇ ਰਾਜਦੂਤ ਦਾ ਦੇਹਾਂ ਤ

‘ਦ ਖ਼ਾਲਸ ਬਿਊਰੋ : ਫਿਲਸਤੀਨ ਵਿਖੇ ਅੰਬੈਸੀ ਵਿੱਚ ਭਾਰਤੀ ਰਾਜਦੂਤ ਮੁਕੁਲ ਆਰਿਆ ਦਾ ਦੇ ਹਾਂਤ ਹੋ ਗਿਆ ਹੈ। ਫਲਸਤੀਨ ਦੇ ਵਿਦੇਸ਼ ਮੰਤਰਾਲੇ ਨੇ ਆਰਿਆ ਦੀ ਮੌ ਤ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਫਿਲਸਤੀਨ ਵਿੱਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌ ਤ ‘ਤੇ

Read More
Punjab

ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਖ਼ਿਲਾਫ਼ ਇੱਕਜੁੱਟ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਦੀਆਂ ਪੰਜਾਬ ਵਿਰੁੱਧ ਨੀਤੀਆਂ ਦੇ ਖ਼ਿਲਾਫ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਧ ਰਨੇ ਲਗਾਏ ਦਾ ਰਹੇ ਹਨ।ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ’ਚੋਂ ਪੰਜਾਬ ਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਸਬੰਧੀ ਲਏ ਗਏ ਫ਼ੈਸਲੇ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ

Read More
India Punjab

ਬੀਬੀਐਮਬੀ ਮਾਮਲੇ ਤੇ ਚੰਨੀ ਨੇ ਤੋੜੀ ਚੁੱਪ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਮੈਂਬਰੀ ਖਤਮ ਕਰਨ ਦੇ ਮਾਮਲੇ ’ਤੇ ਚੁੱਪ ਤੋੜੀ ਹੈ। ਤਕਰੀਬਨ ਦੋ ਹਫਤਿਆਂ ਮਗਰੋਂ ਮੁੱਖ ਮੰਤਰੀ ਚੰਨੀ ਨੂੰ ਇਸ ਮਾਮਲੇ ਦਾ ਖਿਆਲ ਆਇਆ ਹੈ। ਮੁੱਖ ਮੰਤਰੀ ਚੰਨੀ ਨੇ ਬੀਬੀਐਮਬੀ ਮਾਮਲੇ ਤੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮੁੱਦੇ ’ਤੇ ਗੱਲਬਾਤ

Read More
India

ਜੰ ਗ ਵਾਲੇ ਮੁਲਕ ‘ਚ ਉੱਠੀ ਇੱਕ ਹੋਰ ਮੁਸੀ ਬਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂ ਸ ਅਤੇ ਯੂਕ ਰੇਨ ਵਿਚਕਾਰ ਯੁੱ ਧ ਅੱਜ 11ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤਰੀ ਪੱਛਮੀ ਵਿੱਚ ਮੌਜੂਦ ਸ਼ਹਿਰਾਂ ‘ਤੇ ਰੂਸੀ ਫ਼ੌਜ ਦੇ ਹਮ ਲੇ ਲਗਾਤਾਰ ਜਾਰੀ ਹਨ। ਇਰਪਿਨ ਵਿੱਚ ਲੋਕ ਸੁਰੱਖਿਅਤ ਥਾਂਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਜਾਂ

Read More
International

ਤੇਜ਼ੀ ਨਾਲ ‘ਸ਼ਰਨਾਰਥੀ ਸੰ ਕਟ’ ਵੱਲ ਵੱਧ ਰਹੀ ਹੈ ਰੂ ਸ – ਯੂਕ ਰੇਨ ਦੀ ਜੰ ਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਰਾਸ਼ਟਰ ਨੇ ਰੂ ਸ ਯੂਕ ਰੇਨ ਹਮ ਲੇ ਨੂੰ ਲੈ ਕੇ ਇੱਕ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਯੂਕ ਰੇਨ ‘ਤੇ ਰੂ ਸ ਦੇ ਹਮਲੇ ਵਿਚਕਾਰ 10 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਦੇਸ਼ ਛੱਡ ਚੁੱਕੇ ਹਨ ਅਤੇ ਬਹੁਤ ਸਾਰੇ ਹੁਣ ਵੀ ਦੇਸ਼ ਛੱਡਣ ਦੀ ਕੋਸ਼ਿਸ਼ ਵਿੱਚ ਹਨ।

Read More
International

ਜੰ ਗ ਨੂੰ ਰੋਕਣ ਲਈ ਯੂਕੇ ਦੀ ਵਿਸ਼ਵ ਆਗੂਆਂ ਅੱਗੇ ਇਹ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂ ਸ ਦਾ ਯੂਕ ਰੇਨ ‘ਤੇ ਹਮ ਲੇ ਦਾ ਅੱਜ 11ਵਾਂ ਦਿਨ ਹੈ। ਯੂਕ ਰੇਨ ਵਿੱਚ ਹਾਲਾਤ ਬਹੁਤ ਨਾ ਜ਼ੁਕ ਬਣੇ ਹੋਏ ਹਨ। ਇਸ ਜੰ ਗ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌ ਤ ਹੋ ਚੁੱਕੀ ਹੈ ਅਤੇ ਕਈ ਲੋਕ ਬੇਘਰ ਹੋ ਗਏ ਹਨ। ਯੂਕ ਰੇਨ ਵਿੱਚ ਫਸੇ ਬਹੁਤ

Read More
Punjab

ਅੰਮ੍ਰਿਤਸਰ ਦੇ BSF ਮੈੱਸ ‘ਚ ਚੱਲੀ ਗੋ ਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਬੀਐੱਸਐੱਫ ਦੇ ਸੈਕਟਰ ਹੈੱਡਕੁਆਰਟਰ ਖਾਸਾ ਦੀ ਮੈੱਸ ਵਿੱਚ ਡਿਊਟੀ ’ਤੇ ਤਾਇਨਾਤ ਇੱਕ ਜਵਾਨ ਵੱਲੋਂ ਆਪਣੇ ਸਾਥੀਆਂ ’ਤੇ ਗੋ ਲੀਬਾਰੀ ਕੀਤੀ ਗਈ ਹੈ, ਜਿਸ ਵਿੱਚ ਘੱਟੋ-ਘੱਟ ਪੰਜ ਜਵਾਨਾਂ ਦੀ ਮੌ ਤ ਹੋ ਗਈ ਹੈ। ਇਹ ਘਟਨਾ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਮੋਰਚੇ ਦੇ ਨਾਲ ਅਟਾਰੀ-ਵਾਹਗਾ ਸਰਹੱਦ ਕਰਾਸਿੰਗ ਤੋਂ 20 ਕਿਲੋਮੀਟਰ ਦੀ

Read More
International

ਯੂਕ ਰੇਨ ਨੇ ਲਾਇਆ ਰੂਸ ‘ਤੇ ਜੰਗਬੰ ਦੀ ਦਾ ਪਾਲਣ ਨਾ ਕਰਨ ਦਾ ਦੋ ਸ਼

‘ਦ ਖ਼ਾਲਸ ਬਿਊਰੋ :ਰੂਸੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਰੂਸ ਤੇ ਇਹ ਇ ਲਜ਼ਾਮ ਲਗਾਇਆ ਹੈ ਕਿ ਰੂਸ ਨੇ ਜੰਗਬੰ ਦੀ ਦੀ ਘੋਸ਼ਣਾ ਤਾਂ ਕਰ ਦਿਤੀ ਹੈ ਪਰ ਉਸ ਦਾ ਪਾਲਣ ਨਹੀਂ ਕਰ ਰਿਹਾ ਹੈ। ਮਾਰੀਉਪੋਲ ਦੇ ਡਿਪਟੀ ਮੇਅਰ ਸੇਰਹੀ ਓਰਲੋਵ ਨੇ ਇੱਕ ਵੀਡਿਓ ਜਾਰੀ ਕਰ ਕੇ ਕਿਹਾ ਹੈ ਕਿ ਬਾਵਜੂਦ "ਰੂਸ

Read More