Punjab

ਤਿੰਨ ਹਫਤਿਆਂ ‘ਚ 14 ਕਿਸਾਨਾਂ ਨੇ ਕੀਤੀ ਖੁਦ ਕੁਸ਼ੀ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਇਸ ਵਾਰ ਕਣਕ ਦਾ ਝਾੜ ਘੱਟਣ ਨਾਲ 3 ਹਫ਼ਤਿਆਂ ਅੰਦਰ ਹੀ 14 ਕਿਸਾਨਾਂ ਨੇ ਖੁਦ ਕੁਸ਼ੀ ਕਰ ਲਈ ਹੈ। ਇਸ ਦੇ ਬਾਵਜੂਦ ਅਜੇ ਨਾ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜੀ ਹੈ ਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਰਾਹਤ ਦਿੱਤੀ ਹੈ। ਦੱਸ ਦਈਏ ਕਿ ਇਸ ਵਾਰ ਮੌਸਮ

Read More
India Punjab

ਕੇਂਦਰ ਦਾ ਫੈਸਲਾ ਉਡੀਕਦਿਆਂ ਪੰਜਾਬ ਦੀਆਂ ਅੱਖਾਂ ਪੱਕੀਆਂ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਤੋਂ ਪੰਜਾਬ ਨੂੰ ਕਣਕ ਦੇ ਸੁੰਗੜੇ ਦਾਣੇ ਦੇ ਨਿਯਮਾਂ ’ਚ ਛੋਟ ਮਿਲਣ ਦਾ ਫ਼ੈਸਲਾ ਹੁਣ ਗੁਆਂਢੀ ਸੂਬੇ ਹਰਿਆਣਾ ਕਰਕੇ ਲਟਕ ਗਿਆ ਹੈ| ਪੰਜਾਬ ਦੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਫ਼ਸਲ ਦੀ ਖ਼ਰੀਦ ਅੰਤਿਮ ਪੜਾਅ ’ਤੇ ਪੁੱਜ ਗਈ ਹੈ ਪਰ ਕੇਂਦਰੀ ਖ਼ੁਰਾਕ ਮੰਤਰਾਲੇ ਨੇ ਕਣਕ ਦੇ ਸੁੰਗੜੇ ਦਾਣਿਆਂ ਬਾਰੇ ਹਾਲੇ

Read More
Punjab

ਸਿਆਸੀ ਕਾਕਿਆਂ ਤੋਂ ਗੰ ਨਮੈਨ ਵਾਪਸ ਲੈ ਲਏ ਪਰ ….

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 184 ਸਿਆਸੀ ਅਤੇ ਧਾਰਮਿਕ ਹਸਤੀਆਂ ਸਮੇਤ ਕਾਕਿਆਂ ਤੋਂ 236 ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਹਨ। ਇਹ ਦੂਜੀ ਵਾਰ ਹੈ ਜਦੋਂ ਮੁੱਖ ਮੰਤਰੀ ਨੇ ਸਿਆਸੀ ਕਾਕਿਆਂ ਦੇ ਟੋਹਰ ਟੱਪੇ ਤੋਂ ਮਿੱਟੀ ਝਾੜੀ ਹੈ। ਦੂਜੇ ਗੇੜ ਦੇ ਫੈਸਲੇ ਵਿੱਚ 53 ਸਾਬਕਾ ਵਿਧਾਇਕਾਂ ਤੋਂ

Read More
India

ਕੇਂਦਰ ਸਰਕਾਰ ਨੇ ਚੁੱਪ ਚੁਪੀਤੇ ਡੀਏਪੀ ਦੇ ਭਾਅ ’ਚ 150 ਰੁਪਏ ਕੀਤਾ ਵਾਧਾ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਨੇ ਪਹਿਲੀ ਅਪਰੈਲ ਨੂੰ ਚੁੱਪ-ਚੁਪੀਤੇ ਡੀਏਪੀ ਦੇ ਭਾਅ ’ਚ 150 ਰੁਪਏ ਪ੍ਰਤੀ ਗੱਟਾ ਵਾਧਾ ਕਰ ਦਿੱਤਾ ਹੈ। ਅਗਲੇ ਫ਼ਸਲੀ ਸੀਜ਼ਨ ਵਿੱਚ ਫ਼ਿਲਹਾਲ ਕਿਸਾਨਾਂ ਨੂੰ ਪ੍ਰਤੀ ਗੱਟਾ 150 ਰੁਪਏ ਵਧ ਦੇਣੇ ਪੈਣਗੇ। ਦੂਜੇ ਪਾਸੇ ਕਿਸਾਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਖਾਦ ਦੇ ਭਾਅ ’ਚ ਹੋਰ ਵਾਧਾ ਹੋ ਸਕਦਾ

Read More
India

ਜੰਮੂ-ਕਸ਼ਮੀਰ ਮੁ ਕਾਬਲੇ ‘ਚ ਅੱ ਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ

‘ਦ ਖਾਲਸ ਬਿਊਰੋ:ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਹੂ ਇਲਾਕੇ ‘ਚ ਅੱ ਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਹੋਏ ਮੁਕਾਬਲੇ ‘ਚ ਤਿੰਨ ਅ ਤਵਾਦੀ ਮਾਰੇ ਗਏ ਹਨ । ਇਹਨਾਂ ਮਾਰੇ ਗਏ ਤਿੰਨ ਅੱ ਤਵਾਦੀਆਂ ‘ਚ ਲਸ਼ਕਰ-ਏ-ਤੋਇਬਾ ਦਾ ਇਕ ਚੋਟੀ ਦਾ ਕਮਾਂਡਰ ਵੀ ਸ਼ਾਮਲ ਹੈ ਜੇ ਕਿ ਕਈ ਹੱ ਤਿਆਵਾਂ ਕਰ ਚੁੱਕਿਆ ਸੀ।ਇਸ ਸੰਬੰਧ ਵਿੱਚ ਸ਼੍ਰੀਨਗਰ ਸ਼ਹਿਰ

Read More
India Punjab

ਨਵਜੋਤ ਸਿੱਧੂ ਨੇ ਭਗਵੰਤ ਅਤੇ ਕੇਜਰੀਵਾਲ ਦੋਵੇਂ ਰਗ ੜਤੇ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ “ਆਪ” ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਮੁੱਖ ਮੰਤਰੀ ਮਾਨ ਦੇ ਦਿੱਲੀ ਦੌਰੇ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਦਾ

Read More
International

ਇਮੈਨੁਅਲ ਮੈਕਰੋਨ  ਨੇ ਜਿੱਤੀ ਫਰਾਂਸ ਦੇ ਰਾਸ਼ਟਰਪਤੀ ਦੀ ਚੋਣ

‘ਦ ਖਾਲਸ ਬਿਊਰੋ:ਫਰਾਂਸ ਦੇ ਰਾਸ਼ਟਰਪਤੀ ਚੋਣ ਲਈ ਐਤਵਾਰ ਨੂੰ ਹੋਈ ਵੋਟਿੰਗ ਵਿੱਚ ਇਮੈਨੁਅਲ ਮੈਕਰੋਨ ਨੇ ਮਾਰੀਨ ਲੇ ਪੇਨ ਨੂੰ ਹਰਾ ਕੇ  ਫ਼ਰਾਂਸ ਦੀ ਰਾਸ਼ਟਰਪਤੀ ਚੋਣ ਦੁਬਾਰਾ ਜਿੱਤ ਲਈ ਹੈ। ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਸੱਜੇ ਪੱਖੀ ਨੇਤਾ ਲੇ ਪੇਨ ਵਿਚਾਲੇ ਸਿੱਧਾ ਮੁਕਾਬਲਾ ਦੱਸਿਆ ਜਾ ਰਿਹਾ ਸੀ । 44 ਸਾਲਾ ਮੈਕਰੋਨ  ਨੇ ਦੁਬਾਰਾ ਰਾਸ਼ਟਰਪਤੀ ਚੋਣ ਜਿੱਤੀ

Read More
Punjab

ਰਾਜਾ ਵੜਿੰਗ ਦੀ ਮੁੱਖ ਮੰਤਰੀ ਮਾਨ ਨੂੰ ਨਸੀਹਤ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ‘ਚ ਲਿਫ਼ਟਿੰਗ ਦੀ ਸਮੱਸਿਆ ਅਤੇ ਖਰੀਦੇ ਗਏ ਅਨਾਜ ਦੀ ਸੁਸਤੀ ਨਾਲ ਲਿਫ਼ਟਿੰਗ ਨਾਲ ਸਰਕਾਰ ਨੂੰ ਕਿਸਾਨਾਂ ਦਾ

Read More
India Punjab

ਮੁੱਖ ਮੰਤਰੀ ਮਾਨ ਅੱਜ ਦੋ ਦਿਨਾਂ ਦਿੱਲੀ ਦੌਰੇ ‘ਤੇ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦੋ ਦਿਨਾਂ ਦਿੱਲੀ ਦੌਰੇ ‘ਤੇ ਹਨ। ਅੱਜ ਮੁੱਖ ਮੰਤਰੀ ਮਾਨ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਦੋਵਾਂ ਰਾਜਾਂ ਦੇ ਸਿੱਖਿਆ ਅਤੇ ਸਿਹਤ ਮੰਤਰੀ ਅਤੇ ਉੱਚ

Read More
India

ਧਮ ਕੀ ਵਾਲੇ ਭਾਸ਼ਣ ਦੇ ਮਾਮਲੇ ‘ਚ ਬਜਰੰਗ ਮੁਨੀ ਦਾਸ ਨੂੰ ਮਿਲੀ ਜ਼ ਮਾਨਤ

‘ਦ ਖਾਲਸ ਬਿਊਰੋ:ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੀ ਇੱਕ ਅਦਾਲਤ ਨੇ ਮਹੰਤ ਬਜਰੰਗ ਮੁਨੀ ਦਾਸ ਨੂੰ ਜ਼ ਮਾਨਤ ਦੇ ਦਿੱਤੀ ਹੈ। ਉਸ ਨੂੰ ਨ ਫ਼ਰਤ ਭਰੇ ਭਾਸ਼ਣ ਦੇਣ ਅਤੇ ਮੁਸਲਿਮ ਔਰਤਾਂ ਨੂੰ “ਬ ਲਾਤਕਾਰ ਦੀਆਂ ਧ ਮਕੀਆਂ” ਦੇਣ ਦੇ ਦੋਸ਼ ਵਿੱਚ ਗ੍ਰਿ ਫਤਾਰ ਕੀਤਾ ਗਿਆ ਸੀ।ਸ਼ਨੀਵਾਰ ਨੂੰ ਮਹੰਤ ਨੂੰ ਜ਼ ਮਾਨਤ ਦੇ ਦਿੱਤੀ ਗਈ ਅਤੇ ਐਤਵਾਰ

Read More