International

ਅਮਰੀਕਾ ਨੇ ਭਾਰਤੀ ਜਹਾਜਾਂ ਦੇ ਅਮਰੀਕਾ ਵੜਨ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ:- ਅਮਰੀਕਾ ਨੇ 22 ਜੁਲਾਈ ਤੋਂ ‘ਏਅਰ ਇੰਡੀਆ’ ਉੱਤੇ ਭਾਰਤ-ਅਮਰੀਕਾ ਵਿਚਾਲੇ ਚਾਰਟਡ ਯਾਤਰੀ ਉਡਾਣਾਂ ‘ਤੇ ਰੋਕ ਲਾ ਦਿੱਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਆਵਾਜਾਈ ਵਿਭਾਗ ਨੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ “ਭਾਰਤ ਸਰਕਾਰ ਅਮਰੀਕੀ ਜਹਾਜਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਤੇ ਇਸ ਤਰ੍ਹਾਂ ਪੱਖਪਾਤ ਕੀਤਾ ਜਾ ਰਿਹਾ ਹੈ।

Read More
Punjab

ਕਿੱਥੇ ਗਾਇਬ ਹੋ ਗਏ ਸਿੱਧੂ, ਬਿਹਾਰ ਪੁਲਿਸ ਨੇ ਘਰ ਦੇ ਬਾਹਰ ਲਾਇਆ ਸੰਮਨ ਦਾ ਨੋਟਿਸ

‘ਦ ਖ਼ਾਲਸ ਬਿਊਰੋ:- ਬਿਹਾਰ ਪੁਲਿਸ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ਼ 16 ਅਪ੍ਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਸਮੇਂ ਬਿਹਾਰ ਦੇ ਕਟਿਹਾਰ ਜਿਲ੍ਹੇ ਦੇ ਠਾਣੇ ਵਰਸੋਈ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਿਸਦੇ ਸੰਬੰਧ ਵਿੱਚ ਬਿਹਾਰ ਪੁਲਿਸ ਪਿਛਲੇ ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਲੱਭ ਰਹੀ ਹੈ। ਦਰਅਸਲ ਚੋਣ ਜਾਬਤੇ ਦੀ ਉਲੰਘਣਾ ਦੇ

Read More
India

ਭਾਰਤ ਵਿੱਚ ਪਹਿਲੀ ਵਾਰ ਪੈਟਰੋਲ ਨਾਲੋਂ ਡੀਜ਼ਲ ਹੋਇਆ ਮਹਿੰਗਾ, ਚਾਰੇ ਪਾਸੇ ਮਚੀ ਤਰਥੱਲੀ

‘ਦ ਖਾਲਸ ਬਿਊਰੋ :- ਭਾਰਤ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਪੈਟਰੋਲ ਡੀਜ਼ਲ ਨਾਲੋ ਵੀ ਮਹਿੰਗਾ ਹੋ ਗਿਆ ਹੈ। ਜਿਸ ਕਾਰਨ ਦੇਸ਼ ਭਰ ‘ਚ ਤਰਥੱਲੀ ਮੱਚ ਗਈ ਹੈ। ਰੋਜ਼ਾਨਾਂ ਲਗਾਤਾਰ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ 18ਵੇਂ ਵਾਧੇ ਤੋਂ ਬਾਅਦ ਅੱਜ 24 ਜੂਨ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਬਰਾਬਰ ਹੋ ਗਈਆਂ ਹਨ। ਸਰਕਾਰੀ ਪੈਟਰੋਲੀਅਮ

Read More
International

ਨਿਊਜ਼ੀਲੈਂਡ ਦੀ ਅਦਾਲਤ ਵਿੱਚ ਇੱਕ ਸਿੱਖ ਨੂੰ ਮਿਲਿਆ ਵੱਡਾ ਅਹੁਦਾ

‘ਦ ਖ਼ਾਲਸ ਬਿਊਰੋ:- ਦੁਨੀਆ ਦੇ ਲੱਗਭੱਗ ਹਰ ਖੇਤਰ ਵਿੱਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ। ਹੁਣੇ ਆਈ ਖ਼ਬਰ ਮੁਤਾਬਿਕ ਨਿਊਜ਼ੀਲੈਂਡ ਵਿੱਚ ਇੱਕ ਗੁਰਸਿੱਖ ਵਿਅਕਤੀ ਨੂੰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਉੱਤੇ ਸਥਾਪਿਤ ਕੀਤਾ ਗਿਆ ਹੈ। ਕਰਮਜੀਤ ਸਿੰਘ ਤਲਵਾੜ ਨਾਂ ਦੇ ਇਸ ਗੁਰਸਿੱਖ ਨੌਜਵਾਨ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਾਰਥ ਸ਼ੌਰ ਇਲਾਕੇ ‘ਚ ਉੱਥੋਂ ਦੀ ਜਿਲ੍ਹਾ ਅਦਾਲਤ

Read More
International Punjab

ਪੰਜਾਬ ਤੇ ਹਰਿਆਣਾ ਦੇ 59 ਨੌਜਵਾਨ ਅਮਰੀਕਾ ਨੇ ਕੀਤੇ ਡਿਪੋਰਟ

‘ਦ ਖਾਲਸ ਬਿਊਰੋ :- ਕਈ ਸਾਲਾਂ ਤੋਂ ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 106 ਭਾਰਤੀ ਪਰਵਾਸੀਆਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ । ਡਿਪੋਰਟ ਕੀਤੇ ਇਹ ਸਾਰੇ ਵਿਅਕਤੀ ਪੰਜਾਬ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ। ਡਿਪੋਰਟ ਕੀਤੇ ਇਨ੍ਹਾਂ 106 ਭਾਰਤੀਆਂ ਵਿੱਚੋ 59 ਵਿਅਕਤੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ

Read More
International

ਲਾਕਡਾਊਨ ਕਾਰਨ ਫਸੇ ਪੰਜਾਬੀਆਂ ਦੇ ਵਾਪਸ ਸਪੇਨ ਜਾਣ ਦਾ ਮਸਲਾ ਗਗਨਦੀਪ ਸਿੰਘ ਨੇ ਕਰਵਾਇਆ ਹੱਲ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕ ਇੱਕ ਦੇਸ਼ ਤੋਂ ਦੂਸਰੇ ਦੇਸ਼ਾਂ ਨੂੰ ਗਏ ਸਨ। ਜਿਨ੍ਹਾਂ ਨੂੰ ਬਾਅਦ ਵਿੱਚ ਲੌਕਡਾਊਨ ਹੋਣ ਕਾਰਨ ਵਾਪਸ ਉਸੇ ਮੁਲਕ ਜਾਣ ਵਿੱਚ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸਪੇਨ ਮੁਲਕ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਆਈਆਂ। ਬਹੁਤ ਸਾਰੇ ਪੰਜਾਬੀ ਕੋਵਿਡ-19

Read More
Punjab

ਬਠਿੰਡਾ ਥਰਮਲ ਪਲਾਂਟ ਬੰਦ ਕਰਨ ‘ਤੇ ਮਨਪ੍ਰੀਤ ਬਾਦਲ ਦੀਆਂ ਸਫਾਈਆਂ

‘ਦ ਖ਼ਾਲਸ ਬਿਊਰੋ :- ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਮਾਮਲਾ ਹੁਣ ਸਿਆਸੀ ਤੌਰ ‘ਤੇ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵਿੱਢੇ ਸੰਘਰਸ਼ ਦਾ ਸੇਕ ਕਾਂਗਰਸ ਮਹਿਸੂਸ ਕਰਨ ਲੱਗੀ ਹੈ। ਇਸ ਬਾਰੇ ਪੰਜਾਬ ਸਰਕਾਰ ਦਾ ਪੱਖ ਸਪੱਸ਼ਟ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ

Read More
India

ਬਾਬਾ ਰਾਮਦੇਵ ਨੇ ਬਣਾਈ ਕੋਰੋਨਾ ਦੀ ਦਵਾਈ, ਸਰਕਾਰ ਦੀ ਸ਼ਮੂਲੀਅਤ ਤੋਂ ਬਿਨਾਂ ਜਾਰੀ

‘ਦ ਖ਼ਾਲਸ ਬਿਊਰੋ :- ਯੋਗ ਗੁਰੂ ਬਾਬਾ ਰਾਮਦੇਵ ਨੇ ਕੋਵਿਡ -19 ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ ਲੱਭਣ ਦਾ ਦਾਅਵਾ ਕੀਤਾ ਹੈ। ਬਾਬਾ ਰਾਮਦੇਵ ਨੇ ਹਰਿਦੁਆਰ ਵਿੱਚ ਕਿਹਾ ਕਿ, “ਅਸੀਂ ਕੋਵਿਡ -19 ਦੀ ਮਹਾਂਮਾਰੀ ਦੇ ਇਲਾਜ ਲਈ ਸਬੂਤਾਂ ਦੇ ਆਧਾਰ ‘ਤੇ ਪਹਿਲੀ ਆਯੁਰਵੈਦਿਕ ਦਵਾਈ ‘ਸ਼ਵਾਸਰੀ ਵਟੀ ਕੋਰੋਨਿਲ’ ਤਿਆਰ ਕੀਤੀ ਹੈ।” ਇਹ ਦਵਾਈ ਪ੍ਰਯੋਗਸ਼ਾਲਾ ਵਿੱਚ ਟੈਸਟ, ਖੋਜ ਤੇ

Read More
India

ਭਾਰਤ ਦੇ ਸਿੱਖ ਫੌਜੀ ਜਰਨੈਲ ਹਰਿੰਦਰ ਸਿੰਘ ਨੇ ਸੁਲਝਾਇਆ ਵਿਵਾਦ, ਦੋਵੇਂ ਮੁਲਕ ਪਿੱਛੇ ਹਟਣ ਲਈ ਰਾਜ਼ੀ ਹੋਏ

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿਚਕਾਰ ਲੱਦਾਖ ਦੇ ਸਰਹੱਦੀ ਵਿਵਾਦ ਵਾਲੇ ਇਲਾਕੇ ਦਾ ਮਸਲਾ ਸੁਲਝਾਉਣ ਲਈ ਦੋਵੇਂ ਦੇਸ਼ਾਂ ਵਿਚਕਾਰ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ। ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ ਲੰਘੇ ਦਿਨੀਂ ਹੋਈ ਬੈਠਕ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਵਿਚ ਸੰਘਰਸ਼ ਖੇਤਰ ਤੋਂ ਹਟਣ ’ਤੇ ਸਹਿਮਤੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ

Read More
International

ਕੈਨੇਡਾ-ਅਮਰੀਕਾ ਵਰਕ ਪਰਮਿਟ ਮਿਲਣਾ ਹੋਇਆ ਬੰਦ! ਲੱਖਾਂ ਪੰਜਾਬੀਆਂ ਦੇ ਸੁਪਨੇ ਟੁੱਟੇ

‘ਦ ਖ਼ਾਲਸ ਬਿਊਰੋ:- ਕੋਵਿਡ-19 ਕਾਰਨ ਅਮਰੀਕਾ-ਕੈਨੇਡਾ ‘ਚ ਵੀ ਰੁਜ਼ਗਾਰ ਪ੍ਰਣਾਲੀ ‘ਤੇ ਕਾਫੀ ਅਸਰ ਪਿਆ ਹੈ। ਅਮਰੀਕਾ ‘ਚ ਵਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸਰਕਾਰ ਨੂੰ ਐਚ-1ਬੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਤੇ ਮੈਰਿਟ ਅਧਾਰਤ ਇਮੀਗ੍ਰੇਸ਼ਨ ਵੱਲ ਵਧਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਾਲ ਦੇ ਅੰਤ ਤੱਕ ਟਰੰਪ ਨੇ ਐਚ-1ਬੀ

Read More