Punjab

ਪੰਜਾਬ ‘ਚ ਅੱਜ ਦੀ ਕੋਰੋਨਾ ਅੱਪਡੇਟ, 100 ਨਵੇਂ ਮਾਮਲੇ ਆਏ ਸਾਹਮਣੇ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 27 ਜੂਨ ਨੂੰ 7 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 100 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 5056 ਹੋ ਗਈ ਹੈ । ਹੁਣ ਤੱਕ 3320 ਲੋਕ ਠੀਕ ਹੋ ਕੇ ਘਰਾਂ ਨੂੰ ਵਾਪਿਸ ਪਰਤ ਚੁੱਕੇ ਹਨ। ਜਦਕਿ 1608 ਮਰੀਜ਼ ਆਇਸੋਲੇਸ਼ਨ ਵਾਰਡ

Read More
Punjab

ਪੰਜਾਬ ‘ਚ ਹੁਣ 100 ਫੀਸਦੀ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ: ਕੈਪਟਨ ਅਮਰਿੰਦਰ ਸਿੰਘ

‘ਦ ਖਾਲਸ ਬਿਊਰੋ:-ਪੰਜਾਬ ‘ਚ ਪੂਰੀ ਸਮਰੱਥਾ ਨਾਲ ਬੱਸਾਂ ਚਲਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਜਿਸ ਦਾ ਐਲਾਨ ਪੰਜਾਬ ਦੇ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਹੁਣ ਪੰਜਾਬ ‘ਚ ਪੂਰੀਆਂ ਸਵਾਰੀਆਂ ਨਾਲ ਸਾਰੀਆਂ ਬੱਸਾ ਚੱਲ ਸਕਣਗੀਆਂ। ਪਰ ਸ਼ਰਤ ਇਹ ਰੱਖੀ ਗਈ ਹੈ ਕਿ ਸਾਰੀਆਂ ਸਵਾਰੀਆਂ ਦੇ ਮੂੰਹ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।  

Read More
International

‘ਸਕਿਪਿੰਗ ਸਿੱਖ’ ਦੀ ਦੁਨੀਆ ਭਰ ‘ਚ ਚਰਚਾ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ

‘ਦ ਖ਼ਾਲਸ ਬਿਊਰੋ :-  ਸੋਸ਼ਲ ਮੀਡੀਆ ’ਤੇ ਇੱਕ “ਸਕਿਪਿੰਗ ਸਿੱਖ ਫਿਟਨੈਸ” ਦੀ ਵੀਡੀਓ ਖੂਬ ਵਾਇਰਲ ਹੋ ਰਹੀ, ਜੋ ਕਿ ਕੋਰੋਨਵਾਇਰਸ ਕਾਰਨ ਲੱਗੇ ਲਾਕਡਾਊਨ ‘ਚ ਸਰਕਾਰੀ ਮਦਦ ਨੈਸ਼ਨਲ ਹੈਲਥ ਸਰਵਿਸ (NHS) ਪ੍ਰਾਪਤ ਕਰਨ ਲਈ ਸਕਿਪਿੰਗ (ਰੱਸੀ ਟੱਪਣੀ) ਕਰਕੇ ਫੰਡ ਇਕੱਠਾ ਕਰਨ ਤੋਂ ਬਾਅਦ “ਸਕਿਪਿੰਗ ਸਿੱਖ” ਵਜੋਂ ਹਿੱਟ ਹੋਏ ਗਏ ਹਨ, ਜਿਸ ਕਾਰਨ ਬ੍ਰੀਟੇਨ ਦੇ ਪ੍ਰਧਾਨ ਮੰਤਰੀ

Read More
India International

CAA ਤੇ NRC ਧਰਮ-ਨਿਰਪੱਖਤਾ ਦੇ ਉਲਟ: ਜੋਅ ਬਿਡੇਨ

  ‘ਦ ਖ਼ਾਲਸ ਬਿਊਰੋ:- ਆਸਾਮ ਵਿਚ CAA ਅਤੇ NRC ਲਾਗੂ ਕੀਤੇ ਜਾਣ ਤੋਂ ਬਾਅਦ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਖੜ੍ਹੇ ਡੈਮੋਕ੍ਰੇਟਿਕ ਊਮੀਦਵਾਰ ਜੋਅ ਬਿਡੇਨ ਕਾਫੀ ਨਿਰਾਜ਼ਗੀ ਜਤਾਈ ਹੈ। ਜੋਅ ਬਿਡੇਨ ਦਾ ਕਹਿਣੈ ਕਿ ਭਾਰਤ ਕਸ਼ਮੀਰੀਆਂ ਦੇ ਹੱਕਾਂ ਦੀ ਬਹਾਲੀ ਲਈ ਲੋੜੀਂਦੇ ਕਦਮ ਚੁੱਕੇ। ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਨੇ ਆਪਣੀ ਪ੍ਰਚਾਰਕ ਵੈੱਬਸਾਈਟ ’ਤੇ ਪੋਸਟ ਕੀਤੇ ਪਾਲਿਸੀ

Read More
Punjab

ਗੁਰੂਘਰ ਦੇ ਲੰਗਰ ‘ਚ ਲੱਖਾਂ ਦਾ ਸਬਜੀ-ਘਪਲਾ ਹੋਣ ਦਾ ਖ਼ਦਸ਼ਾ, ਦੋਸ਼ੀਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

‘ਦ ਖ਼ਾਲਸ ਬਿਊਰੋ:- ਗੁਰੂਘਰਾਂ ਦੇ ਪ੍ਰਬੰਧ ਨੂੰ ਲੈ ਕੇ ਹੁੰਦੇ ਘਪਲਿਆਂ ਬਾਰੇ ਸਮੇਂ-ਸਮੇਂ ‘ਤੇ ਖੁਲਾਸਾ ਹੁੰਦਾ ਰਹਿੰਦਾ ਹੈ। ਹੁਣ ਅਜਿਹਾ ਹੀ ਇੱਕ ਨਵਾਂ ਮਾਮਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ।  ਜਿੱਥੇ ਕਿ ਗੁਰੂਘਰ ਦੇ ਲੰਗਰ ਵਿੱਚ ਵਰਤੀ ਜਾਂਦੀ ਦਾਲ-ਸਬਜੀ ਵਿੱਚ ਕਥਿਤ ਤੌਰ ‘ਤੇ ਹੇਰਾਫੇਰੀ ਕੀਤੀ ਗਈ ਹੈ। ਦਰਅਸਲ ਲੌਕਡਾਊਨ ਦੌਰਾਨ ਸ਼੍ਰੋਮਣੀ ਕਮੇਟੀ ਦੇ

Read More
India Punjab

ਕਿਹੋ ਜਿਹਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਲੱਖਣ ਰਾਜ-ਜ਼ਰੂਰ ਪੜ੍ਹੋ ਬਰਸੀ ‘ਤੇ ਵਿਸ਼ੇਸ਼

  ‘ਦ ਖਾਲਸ ਬਿਊਰੋ:- ਅੱਜ ਦੇ ਦਿਨ 27 ਜੂਨ 1839 ਨੂੰ ਪੰਜ ਦਰਿਆਵਾਂ ਦਾ ਸ਼ੇਰ, ਮਹਾਰਾਜਾ ਰਣਜੀਤ ਸਿੰਘ ਸਵੇਰ ਦੇ ਸਮੇਂ ਇਸ ਦੁਨੀਆਂ ਦੇ ਸਹਾਵੇ ਬਾਗ ਨੂੰ ਸਦਾ ਲਈ ਛੱਡ ਗਿਆ ਸੀ। ਉਸ ਤੋਂ ਅਗਲੇ ਦਿਨ ਚਿਖਾ ਇਕੱਲੇ ਸ਼ੇਰ-ਏ-ਪੰਜਾਬ ਦੀ ਨਹੀਂ ਸਗੋਂ ਪੰਜਾਬੀਆਂ ਦੀ ਖੁਸ਼ਕਿਸਮਤੀ ਦੀ ਸੜ੍ਹੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁਕੱਰਚੱਕੀਆ ਮਿਸਲ

Read More
Punjab

ਬੈਂਸ ਭਰਾਵਾਂ ‘ਤੇ ਸਮਾਜਿਕ ਦੂਰੀ ਨਿਯਮ ਦੀ ਉਲੰਘਣਾ ਦਾ ਲੱਗਿਆ ਇਲਜ਼ਾਮ, ਮੁਕੱਦਮਾ ਦਰਜ

‘ਦ ਖਾਲਸ ਬਿਊਰੋ:-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਖਿਲਾਫ਼ ਧਾਰਾ 188 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਸ਼ਾਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ 26 ਜੂਨ ਨੂੰ ਜਦੋ ਬੈਂਸ ਭਰਾ ਸਾਇਕਲ ਰੋਸ ਮਾਰਚ ਕੱਢਦੇ ਹੋਏ ਚੰਡੀਗੜ੍ਹ ਪਹੁੰਚੇ ਸਨ ਤਾਂ ਲੋਕ ਇਨਸਾਫ ਪਾਰਟੀ ਦੀ ਸਾਈਕਲ ਰੈਲੀ ‘ਚ ਸੋਸ਼ਲ

Read More
India

ਧਰਮ, ਵਿਸ਼ਵਾਸ, ਲਿੰਗ, ਜਾਤੀ ਜਾਂ ਭਾਸ਼ਾ ਦੇ ਆਧਾਰ ‘ਤੇ ਸਾਡੀ ਸਰਕਾਰ ਕੋਈ ਭੇਦਭਾਵ ਨਹੀਂ ਕਰਦੀ: ਨਰੇਂਦਰ ਮੋਦੀ

‘ਦ ਖ਼ਾਲਸ ਬਿਊਰੋ:- ਮਾਰਥੋਮਾ ਸੀਰੀਅਨ ਦੇ ਮੁੱਖ ਪਾਦਰੀ ਡਾਕਟਰ ਜੋਸਫ਼ ਮਾਰ ਥਾਮਾ ਮੇਟਰੋਪੋਲੀਟਨ ਦੇ 90ਵੇਂ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਬਾਰੇ ਬੋਲਦਿਆਂ ਕਿਹਾ ਕਿ ਲੌਕਡਾਊਨ, ਸਰਕਾਰ ਦੇ ਕਈ ਯਤਨਾਂ ਅਤੇ ਲੋਕਾਂ ਦੇ ਸੰਘਰਸ਼ ਦੇ ਕਾਰਨ ਭਾਰਤ ਹੋਰ ਕਈ ਦੇਸ਼ਾਂ ਨਾਲੋਂ ਵਧੀਆ ਸਥਿਤੀ ਵਿੱਚ ਹੈ ਅਤੇ ਰਿਕਵਰੀ ਰੇਟ ਵਧ ਰਿਹਾ ਹੈ। ਉਨ੍ਹਾਂ

Read More
Punjab

ਕਿਸਾਨਾਂ ਨੂੰ ਜਲਦ ਦੇਣੇ ਪੈਣਗੇ ਮੋਟਰਾਂ ਦੇ ਬਿੱਲ: ਬਿਜਲੀ ਸੋਧ ਬਿੱਲ 2020

‘ਦ ਖ਼ਾਲਸ ਬਿਊਰੋ :- ਕਰਜ਼ੇ ‘ਚ ਮਿੱਦੇ ਹੋਏ ਪੰਜਾਬ ਦੇ ਕਿਸਾਨਾਂ ਦੀ ਹੋਰ ਮੁਸ਼ਕਲਾਂ ਵਧਾਉਣ ਲਈ ਹੁਣ ਕੇਂਦਰ ਸਰਕਾਰ ਨੇ ਬਿਜਲੀ ਸੈਕਟਰ ’ਚ ਬਦਲਾਅ ਲਿਆਉਣ ਦੀ ਆੜ ਹੇਠ ਫੈਡਰਲ ਢਾਂਚੇ ’ਤੇ ਨਵਾਂ ਹੱਲਾ ਬੋਲ ਦਿੱਤਾ ਹੈ। ਕੇਂਦਰ ਵੱਲੋਂ ਸੰਸਦ ਦੇ ਅਗਲੇ ਸ਼ੈਸਨ ’ਚ ਬਿਜਲੀ (ਸੋਧ) ਬਿੱਲ 2020 ਲਿਆਂਦਾ ਜਾ ਰਿਹਾ ਹੈ ਜਿਸ ਦੇ ਤਹਿਤ ਬਿਜਲੀ

Read More
Punjab

ਪੰਜਾਬ ‘ਚ ਸਾਰੇ ਉਚੇ ਅਹੁਦੇ ਗੈਰ-ਸਿੱਖ ਅਫਸਰਾਂ ਨੂੰ ਹੀ ਕਿਉਂ ਦਿੱਤੇ ਜਾਂਦੇ ਹਨ: MLA ਸੁਖਪਾਲ ਖਹਿਰਾ

  ‘ਦ ਖਾਲਸ ਬਿਊਰੋ:-ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਿੱਖ ਅਫਸਰਾਂ ਨਾਲ ਵਿਤਕਰਾ ਕੀਤੇ ਜਾਣ ਦੇ ਇਲਜ਼ਾਮ ਲਾਏ ਹਨ। ਖਹਿਰਾ ਨੇ ਇਹ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀ.ਜੀ.ਪੀ ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਪੰਜਾਬ ਵਿਸ਼ੇਸ਼ ਸਕੱਤਰ ਦਾ ਆਹੁਦਾ ਦਿੱਤੇ ਜਾਣ ਤੋਂ ਬਾਅਦ ਲਗਾਏ ਹਨ।   ਸੁਖਪਾਲ

Read More