India International

ਫਰਾਂਸ ‘ਚ ਰਣਜੀਤ ਸਿੰਘ ਨੇ ਪਹਿਲੇ ਸਿੱਖ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ, ਯੂਰਪੀ ਸਿੱਖਾਂ ਨੇ ਦਿੱਤੀ ਵਧਾਈ

‘ਦ ਖ਼ਾਲਸ ਬਿਊਰੋ:- 5 ਜੁਲਾਈ ਨੂੰ ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਮਿਉਸਿਪਲ ਚੋਣਾਂ ਤੋਂ ਬਾਅਦ ਇੱਕ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੇਅਰ ਅਬਦੁੱਲ ਸੈਦੀ ਨੇ ਰਣਜੀਤ ਸਿੰਘ ਗੁਰਾਇਆ ਤੋਂ ਬੋਬਿਨੀ ਦੇ ਡਿਪਟੀ ਮੇਅਰ ਵਜੋਂ ਸਹੁੰ ਚੁਕਵਾਈ ਗਈ। ਸਿੱਖ ਨੌਜਵਾਨ ਵਕੀਲ ਰਣਜੀਤ ਸਿੰਘ ਗੁਰਾਇਆ ਇਸ ਆਹੁਦੇ ‘ਤੇ ਬੈਠਣ ਵਾਲੇ ਪਹਿਲੇ ਸਿੱਖ ਹਨ। ਇਸ

Read More
India

18 ਹਸਪਤਾਲਾਂ ‘ਚੋਂ ਕਿਸੇ ਨੇ ਨਹੀਂ ਕੀਤਾ ਦਾਖਲ, ਅਖੀਰਲੇ ਹਸਪਤਾਲ ਦੇ ਗੇਟ ‘ਤੇ ਹੋਈ ਕੋਰੋਨਾ ਪੀੜਤ ਦੀ ਮੌਤ

‘ਦ ਖ਼ਾਲਸ ਬਿਊਰੋ:- ਭਾਰਤ ਵਿੱਚ ਕੋਰੋਨਾ ਮਹਾਂਮਾਰੀ ਨੇ ਵੱਡੇ ਪੱਧਰ ‘ਤੇ ਪੈਰ ਪਸਾਰ ਲਏ ਹਨ। ਜਿਸਦੇ ਚੱਲਦਿਆਂ ਸਰਕਾਰਾਂ ਵੱਲੋਂ ਵੱਖ-ਵੱਖ ਦਿਸ਼ਾ-ਨਿਰਦੇਸ਼ ਅਤੇ ਪ੍ਰਬੰਧਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਭਾਰਤ ਦੇ ਦੱਖਣੀ ਮਹਾਂਨਗਰ ਬੈਂਗਲੌਰ ਵਿੱਚ ਇੱਕ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ ਨੂੰ ਇਲਾਜ਼ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ।   ਮ੍ਰਿਤਕ ਦੇ ਭਰਾ

Read More
Punjab

CBSE ਤੇ FACEBOOK ਮਿਲ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਿਖਾਉਣਗੇ ਡੀਜੀਟਲ ਪੜ੍ਹਾਈ ਕਰਨੀ

‘ਦ ਖ਼ਾਲਸ ਬਿਊਰੋ :- ਲਾਕਡਾਊਨ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ ਜਿਸ ਕਾਰਨ “ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSC)” ਤੇ “ਫੇਸਬੁੱਕ (FACEBOOK)” ਮਿਲ ਕੇ ਨੂੰ ਡਿਜੀਟਲ ਸੁਰੱਖਿਆ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਪੜਾਊਣਗੇ। ਇਸ ਤੋਂ ਇਲਾਵਾ ਡੀਜੀਟਲ ਆਨਲਾਈਨ ਸਟੱਡਿਜ਼ ਦੀ ਅਧਿਆਪਕਾਂ ਨੂੰ ਵੀ ਇਸ ਦੀ ਟੈਕਨਾਲਿਜੀ ਸਬੰਧੀ ਚੁਣੌਤੀਆਂ ਦੇ

Read More
India

ਟੀਕਾ ਬਣਨ ਤੱਕ ਦਿੱਲੀ ‘ਚ ਪਲਾਜ਼ਮਾ ਥਰੈਪੀ ਨਾਲ ਕੋਰੋਨਾ ਦਾ ਇਲਾਜ, CM ਅਰਵਿੰਦ ਕੇਜਰੀਵਾਲ ਵੱਲੋਂ ਖੂਨਦਾਨ ਦੀ ਅਪੀਲ

‘ਦ ਖ਼ਾਲਸ ਬਿਊਰੋ:- ਕੋਵਿਡ-19 ਨਾਲ ਲੜਨ ਲਈ ਪੂਰਾ ਦੇਸ਼ ਜੱਦੋ-ਜਹਿਦ ਕਰ ਰਿਹਾ ਹੈ। ਭਾਰਤ ਵਿੱਚ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਗਿਣਤੀ ਵਧਣ ਨਾਲ ਭਾਰਤ ਹੁਣ ਦੁਨੀਆਂ ਦਾ ਤੀਜਾ ਵੱਧ ਪ੍ਰਭਾਵਿਤ ਮੁਲਕ ਬਣ ਗਿਆ ਹੈ। ਇਸੇ ਸੰਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ

Read More
India International

ਚੀਨ ਤੋਂ ਭਾਰਤ ਨੂੰ ਬਚਾਉਣ ਲਈ ਟਰੰਪ ਨੇ ਭਾਰਤ ਨੂੰ ਕਿਹਾ ‘I love India’

‘ਦ ਖ਼ਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਰੀ ਦੀ ਝਲਕ ਦੋਵਾਂ ਦੇ ਟਵਿਟਰ ਅਕਾਊਂਟ ‘ਤੇ ਦਿਖਾਈ ਦਿੰਦੀ ਰਹਿੰਦੀ ਹੈ। 4 ਜੁਲਾਈ ਨੂੰ ਅਮਰੀਕਾ ਵਿੱਚ 244 ਵਾਂ ਅਜਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ

Read More
India International

ਸਿੱਖਸ ਫਾਰ ਜਸਟਿਸ (SFJ) ਦੀਆਂ 40 ਵੈੱਬਸਾਈਟਾਂ ਭਾਰਤ ਸਰਕਾਰ ਨੇ ਕੀਤੀਆਂ ਬਲੌਕ

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਵੱਲੋਂ ਖਾਲਿਸਤਾਨ ਨੂੰ ਲੈ ਕੇ ਰੈਫਰੈਂਡਮ-2020 ਦੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਪਿਛਲੇ ਦਿਨੀਂ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਵਿੱਚ ਰੈਫਰੈਂਡਮ-2020 ਲਈ ਵੋਟਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਸਤੇ 4 ਜੁਲਾਈ ਤੋਂ ਵੈੱਬਸਾਈਟ ਲਾਂਚ ਕਰਨ ਦਾ ਐਲਾਨ ਕੀਤਾ ਸੀ।   ਇਸ ਤੋਂ ਬਾਅਦ

Read More
India

ਕੇਰਲਾ ‘ਚ ‘ਕਮਿਊਨਿਟੀ ਟਰਾਂਸਮਿਸ਼ਨ’ ਦਾ ਖ਼ਤਰਾ, ਮੁੜ ਕੀਤਾ ਗਿਆ ਲੌਕਡਾਊਨ

‘ਦ ਖ਼ਾਲਸ ਬਿਊਰੋ:- ਕੇਰਲ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜੋ ਕੋਰੋਨਾਵਾਇਰਸ ਦੇ ‘ਕਮਿਊਨਿਟੀ ਟਰਾਂਸਮਿਸ਼ਨ’ ਦੀ ਕਗਾਰ ‘ਤੇ ਖੜ੍ਹਾ ਹੈ। ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਤਹਿਤ ਸਰਕਾਰ ਨੇ ਰਾਜਧਾਨੀ ਥਿਰੂਵੰਤਪੁਰਮ ਵਿੱਚ ਇੱਕ ਹਫ਼ਤੇ ਲਈ ਇੱਕ ਵਾਰ ਮੁੜ ਤੋਂ ਲੌਕਡਾਊਨ ਦਾ ਐਲਾਨ ਕੀਤਾ ਹੈ ਅਤੇ ਇਹ ਲੌਕਡਾਊਨ ਅੱਜ ਸਵੇਰ 6

Read More
India

ਭਾਰਤ ‘ਚ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ 7 ਲੱਖ ਤੋਂ ਪਾਰ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼

‘ਦ ਖ਼ਾਲਸ ਬਿਊਰੋ:- ਭਾਰਤ ਵਿੱਚ ਕੋਰੋਨਾਵਾਇਰਸ ਦੇ ਪ੍ਰਭਾਵਿਤ ਕੇਸਾਂ ਦੀ ਗਿਣਤੀ 7 ਲੱਖ ਤੱਕ ਪਹੁੰਚ ਗਈ ਹੈ। ਦੁਨੀਆ ਵਿੱਚ ਸਭ ਤੋਂ ਵੱਧ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਭਾਰਤ ਹੁਣ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਪਹਿਲਾਂ ਭਾਰਤ ਕੋਵਿਡ-19 ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਚੌਥੇ ਨੰਬਰ ‘ਤੇ ਸੀ।   ਕੋਵਿਡ-19 ਦੇ ਸਭ

Read More
International

ਗੋਰੇ ਸਿੱਖ ਫੌਜੀ ਦੀ ਚਾਰੇ ਪਾਸੇ ਚਰਚਾ, ਸ੍ਰੀ ਕੇਸਗੜ੍ਹ ਸਾਹਿਬ ਤੋਂ ਛਕਿਆ ਸੀ ਅੰਮ੍ਰਿਤ

‘ਦ ਖ਼ਾਲਸ ਬਿਊਰੋ:- 4 ਜੁਲਾਈ ਨੂੰ ਨਿਊਜ਼ੀਲੈਂਡ ਦੀ ਆਰਮੀ ਦੇ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ਹੋਈ। ਜਿਸ ‘ਚ ਇੱਕ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਵੀ ਸ਼ਾਮਿਲ ਸੀ। ਉਸ ਦੇ ਅੰਮ੍ਰਿਤਧਾਰੀ ਹੋਣ ਦੀ ਵੱਖਰੀ ਹੀ ਪਹਿਚਾਣ ਸੀ।  ਉਸ ਦੀ ਹਰੇ ਰੰਗੀ ਪੱਗ, ਪੱਗ ਉਤੇ ਆਰਮੀ ਦਾ ਲੋਗੋ, ਹਲਕੀ ਜਿਹੀ ਭੂਰੀ ਦਾੜੀ, ਮਿਲਟ੍ਰੀ ਸਲੀਕੇ

Read More
India International Punjab

SFJ ਨੇ ਰੈਫ਼ਰੈਂਡਮ-2020 ਲਈ ਵੋਟਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਵੈੱਬਸਾਈਟ ਕੀਤੀ ਜਾਰੀ

‘ਦ ਖ਼ਾਲਸ ਬਿਊਰੋ:- ‘ਸਿੱਖਸ ਫਾਰ ਜਸਟਿਸ’ ਵੱਲੋਂ ਪੰਜਾਬ ਵਿੱਚ ਰੈਫਰੈਂਡਮ-2020 ਲਈ ਵੋਟਾਂ ਦੀ ਰਜਿਸਟ੍ਰੇਸ਼ਨ 4 ਜੁਲਾਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸਦੇ ਸੰਬੰਧ ਵਿੱਚ SFJ ਨੇ ਇਕ ਰੂਸੀ ਵੈੱਬ ਪੋਰਟਲ ਰਾਹੀਂ ਪੰਜਾਬ ਵਿੱਚ ਲੋਕਾਂ ਲਈ ‘ਰੈਫਰੈਂਡਮ-2020’ ਵਾਸਤੇ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। SFJ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਖਾਲਿਸਤਾਨ

Read More