ਘੋੜੇ ਦੇ ਇਸ ਵਪਾਰੀ ਦਾ ਸਿੱਧੂ ਮੂਸੇਵਾਲੇ ਦੇ ਕ ਤਲ ‘ਚ ਸੀ ਵੱਡਾ ਹੱਥ, ਪੁਲਿਸ ਨੇ ਕੀਤਾ ਕਾਬੂ
ਲੁਧਿਆਣਾ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਹਥਿ ਆਰ ਸਪਲਾਈ ਕਰਨ ਵਾਲੇ ਮੁਲ ਜ਼ਮ ਨੂੰ ਗ੍ਰਿਫਤਾਰ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਗੈਰ-ਕਾਨੂੰਨੀ ਹਥਿ ਆਰ ਸਪਲਾਈ ਕਰਨ ਦੇ ਇਲਜ਼ਾਮ ਵਿੱਚ ਅਜਨਾਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਰਾਏ ਦਾਦੂ ਦੇ ਘੋੜਾ ਵਪਾਰੀ ਸਤਬੀਰ ਨੂੰ ਗ੍ਰਿਫ਼
