International

ਫਸੇ ਭਾਰਤੀਆਂ ਲਈ ਅਰਬ ਮੁਲਕਾਂ ਤੋਂ 5 ਫਲਾਈਟਾਂ ਚੱਲਣਗੀਆਂ, ਪੜ੍ਹੋ ਕਦੋਂ ਤੇ ਕਿੱਥੋਂ ਚੱਲਣਗੀਆਂ ਉਡਾਣਾਂ

‘ਦ ਖ਼ਾਲਸ ਬਿਊਰੋ :- ਅੱਜ ਯਾਨਿ 12 ਜੁਲਾਈ ਤੋਂ 26 ਜੁਲਾਈ ਦੇ ਦਰਮਿਆਨ ਭਾਰਤ ਦੇ ਪੰਜ ਸੂਬਿਆਂ ਲਈ ਸੰਯੁਕਤ ਅਰਬ ਅਮੀਰਾਤ ਤੋਂ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਹ ਫੈਸਲਾ ਲਾਕਡਾਊਨ ਦੌਰਾਨ ਦਿੱਤੀ ਗਈ ਢਿੱਲ ਨੂੰ ਮੁੱਖ ਰੱਖ ਕੇ ਲਿਆ ਗਿਆ ਹੈ। ਇਨ੍ਹਾਂ ਉਡਾਣਾਂ ਰਾਹੀਂ ਅਮੀਰਾਤ ‘ਚ ਫ਼ਸੇ ਭਾਰਤੀ ਲੋਕ ਆਪਣੇ ਮੁਲਕ ਵਾਪਸ ਆ ਸਕਣਗੇ ਤੇ ਇਸੇ

Read More
India Punjab

ਸਿੱਖ ਕੌਮ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਨ ਵਾਲਾ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ

‘ਦ ਖ਼ਾਲਸ ਬਿਊਰੋ:- ਸ਼ਿਵ ਸੈਨਾ (ਟਕਸਾਲੀ) ਦੇ ਮੁਖੀ ਸੁਧੀਰ ਸੂਰੀ ਨੂੰ ਵਿਵਾਦਿਤ ਵੀਡੀਓ ਦੇ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਹੈ।  ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ । ਸੁਧੀਰ ਸੂਰੀ ਨੇ ਸਿੱਖ ਭਾਈਚਾਰੇ ਖਿਲਾਫ ਵਿਵਾਦਿਤ ਅਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ

Read More
India

ਸਾਰਾ ਬੱਚਨ ਪਰਿਵਾਰ ਕੋਰੋਨਾਵਾਇਰਸ ਦੀ ਚਪੇਟ ਵਿੱਚ, ਨਿੱਕੀ ਬੱਚੀ ਨੂੰ ਵੀ ਹੋਇਆ COVID-19

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹੁਣ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾ ਦੀ ਬੇਟੀ ਆਰਾਧਿਆ ਬੱਚਨ ਵੀ ਕੋਰੋਨਾ ਪਾਜ਼ਿਟਿਵ ਆਏ ਹਨ। ਹਾਲਾਂਕਿ ਸ਼ਨੀਵਾਰ ਰਾਤ ਐਸ਼ਵਰਿਆ ਰਾਏ ਤੇ ਬੇਟੀ ਆਰਾਧਿਆ ਦਾ ਕੋਰੋਨਾ ਟੈਸਟ ਸਕਾਰਾਤਮਕ (ਨੈਗੇਟਿਵ) ਆਇਆ ਸੀ। ਸੂਤਰਾਂ ਮੁਤਾਬਿਕ ਬੀਤੀ ਰਾਤ ਅਮਿਤਾਬ

Read More
Punjab

ਏਜੰਟਾਂ ਦੀ ਠੱਗੀ ਕਾਰਨ 2 ਸਾਲਾਂ ਤੋਂ ਮਲੇਸ਼ੀਆ ‘ਚ ਜੇਲ੍ਹ ਕੱਟ ਕੇ 107 ਪੰਜਾਬੀ ਕਿੰਝ ਪਹੁੰਚੇ ਵਤਨ

‘ਦ ਖ਼ਾਲਸ ਬਿਊਰੋ :- ਆਪਣੇ ਮੁਲਕ ਤੋਂ ਵਿਦੇਸ਼ਾਂ ‘ਚ ਗਏ ਪੰਜਾਬੀ ਨੌਜਵਾਨਾਂ ਨੂੰ ਰੋਜ਼ੀ-ਰੋਟੀ ਕਮਾਉਣ ਪਿੱਛੇ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ ਸਿਰਫ਼ ਉਹੀ ਜਾਣਦੇ ਹਨ। ਗੈਰਕਾਨੂੰਨੀ ਤੌਰ ‘ਤੇ ਮਲੇਸ਼ੀਆਂ ‘ਚ ਰਹਿਣ ਕਾਰਨ ਹੋਈ ਸਜਾ ਪੂਰੀ ਕਰਨ ਤੋਂ ਬਾਅਦ 219 ਭਾਰਤੀ ਨੌਜਵਾਨਾਂ ਨੂੰ 11 ਜੁਲਾਈ ਦੀ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ

Read More
Punjab

267 ਗਾਇਬ ਪਾਵਨ ਸਰੂਪਾਂ ਦਾ ਮਸਲਾ:- SGPC ਨੇ ਜਾਂਚ ਕਰਵਾਉਣ ਦੇ ਸਾਰੇ ਅਧਿਕਾਰ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੌਂਪੇ

‘ਦ ਖ਼ਾਲਸ ਬਿਊਰੋ:- ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ਵਿੱਚੋਂ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਸਲੇ ਨੂੰ ਲੈ ਕੇ ਅੱਜ SGPC ਵੱਲੋਂ ਅੰਤ੍ਰਿਮ ਬੈਠਕ ਬੁਲਾਈ ਗਈ, ਜਿਸ ਤੋਂ ਬਾਅਦ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ SGPC ਵੱਲੋਂ ਇੱਕ ਮਤਾ ਪਾਸ ਕੀਤਾ ਹੈ ਜਿਸ

Read More
International

ਖਾੜੀ ਮੁਲਕਾਂ ‘ਚ PR ਤੇ ਵਰਕ ਪਰਮਿਟ ਵੀਜ਼ਿਆਂ ਬਾਰੇ ਸਰਕਾਰ ਦਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ:- ਅੱਜ 12 ਜੁਲਾਈ ਤੋਂ UAE ਯਾਨਿ (United Arab Emirates) ਵੱਲੋਂ ਰੈਜ਼ੀਡੈਂਟ ਵੀਜ਼ਾ ਅਤੇ ID ਕਾਰਡ ਨੂੰ ਰੀਨੀਊ ਕਰਵਾਉਣ ਲਈ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। UAE  ਨੇ 11 ਜੁਲਾਈ ਨੂੰ ਇਸ ਦਾ ਐਲਾਨ ਕੀਤਾ ਸੀ,  ਉਨ੍ਹਾਂ ਕਿਹਾ ਸੀ ਕਿ ਸਾਰੇ ਪਰਵਾਸੀ ਨਿਵਾਸੀਆਂ, UAE ਨਾਗਰਿਕਾਂ ਅਤੇ GCC ਦੇਸ਼ਾਂ ਦੇ ਲੋਕਾਂ ਨੂੰ

Read More
Punjab

ਹੁਣ ਬੱਚਿਆ ਦੀ ਆਨਲਾਈਨ ਪੜ੍ਹਾਈ ਹੋਈ ਫ੍ਰੀ, ਸਰਕਾਰ ਨੇ ਚਲਾਈ #DONATE DATA ਮੁਹਿੰਮ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਇੱਕ ਅਦਿੱਖ ਵਾਇਰਸ, ਜਿਨ੍ਹੇ ਕਿ ਸਾਰੇ ਵਿਸ਼ਵ ਭਰ ‘ਚ ਹਾਹਾਕਾਰ ਮਚਾਉਂਦੇ ਹੋਏ ਤੇ ਸਾਰੀ ਦੁਨੀਆ ਨੂੰ ਇੱਕ ਖੂੱਝੇ ਲਾ ਦਿੱਤਾ ਹੈ। ਜਿਸ ਕਾਰਨ ਪੂਰੀ ਮਨੁੱਖ ਜਾਤੀ ਦਾ ਜੀਵਨ ਰੁਕੀ ਹੋਈ ਘੜ੍ਹੀ ਦੀ ਤਰ੍ਹਾਂ ਹੋ ਗਿਆ ਹੈ। ਇਸ ਵਾਇਰਸ ਨੇ ਵੱਡਿਆ ਤੋਂ ਲੈ ਕੇ ਛੋਟਿਆ ਤੱਕ ਦੀ ਆਮ ਤੇ ਖੁਸ਼ਹਾਲ ਜ਼ਿੰਦਗੀ

Read More
India

ਅਮਿਤਾਬ, ਅਭਿਸ਼ੇਕ ਤੋਂ ਬਾਅਦ PM ਮੋਦੀ ਦੀ ਫੈਨ ਅਨੁਪਮ ਖੇਰ ਦੀ ਮਾਂ ਵੀ ਕੋਰੋਨਾ ਦੀ ਲਪੇਟ ਵਿੱਚ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਤੇ ਹਾਲੀਵੁੱਡ ‘ਚ ਆਪਣਾ ਪੈਰ ਜਮਾਂ ਚੁੱਕੇ ਕਲਾਕਾਰ ਅਨੁਪਮ ਖੇਰ ਨੇ ਆਪਣੇ ਟਵੀਟਰ ਅਕਾਉਂਟ ਰਾਹੀਂ ਇੱਕ ਦਿਲ ਧੜਕਾਉਣ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਦੁਲਾਰੀ ਜੋ ਕਿ ਅਕਸਰ ਅਨੁਪਮ ਤੇ ਉਨ੍ਹਾਂ ਭਰਾ ਨਾਲ ਸਮੇਂ-ਸਮੇਂ ‘ਤੇ ਸ਼ੋਸ਼ਲ ਮੀਡੀਆ ‘ਤੇ ਨਜ਼ਰ ਆਉਂਦੇ ਰਹਿੰਦੇ ਹਨ ਤੇ ਜੋ ਪ੍ਰਧਾਨ ਮੰਤਰੀ ਨਰਿੰਦਰ

Read More
Punjab

ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਜ਼ਾ ਦੇਣ ਦੀ ਉੱਠੀ ਮੰਗ

‘ਦ ਖ਼ਾਲਸ ਬਿਊਰੋ:- ਸਾਲ 2015 ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਿਨਾਂ ਮੰਗੇ ਮੁਆਫੀ ਦਿੱਤੇ ਜਾਣ ਦਾ ਮਸਲਾ ਵੀ ਇੰਨੀ ਦਿਨੀ ਮੁੜ ਭਖਣਾ ਸ਼ੁਰੂ ਹੋ ਗਿਆ ਹੈ।  11 ਜੁਲਾਈ ਨੂੰ  SGPC ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਬੇਅਦਬੀ ਮਾਮਲੇ ਬਾਰੇ ਕਈ ਸਵਾਲ ਖੜ੍ਹੇ ਕੀਤੇ। ਇਸ

Read More
International Punjab

SP ਓਬਰਾਏ ਵੱਲੋਂ ਅਰਬ ਮੁਲਕਾਂ ‘ਚ ਫਸੇ ਪੰਜਾਬੀਆਂ ਨੂੰ 4 ਵਿਸ਼ੇਸ਼ ਜਹਾਜਾਂ ਰਾਹੀਂ ਵਾਪਸ ਲਿਆਉਣ ਦਾ ਐਲਾਨ

‘ਦ ਖ਼ਾਲਸ ਬਿਊਰੋ:- ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਸੰਚਾਲਕ ਸਮਾਜ ਸੇਵੀ SP ਸਿੰਘ ਓਬਰਾਏ ਵੱਲੋਂ Covid-19 ਦੇ ਇਸ ਦੌਰ ‘ਚ ਵੀ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਮਦਦ ਲਗਾਤਾਰ ਜਾਰੀ ਹੈ। ਇੱਕ ਟੀ.ਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ SP ਸਿੰਘ ਓਬਰਾਏ ਨੇ Covid-19 ਨੂੰ ਲੈ ਕੇ ਅਤੇ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਮਦਦ ਲਈ ਵੱਡਾ

Read More