Punjab

ਦਫ਼ਤਰਾਂ ਦੇ ਬੋਰਡਾਂ ‘ਤੇ ਪੰਜਾਬੀ ਥੱਲੇ ਲਿਖਣ ਵਾਲਿਆ ਖਿਲਾਫ ਹੋਵੇਗੀ ਸਖ਼ਤ ਕਾਰਵਾਈ

‘ਦ ਖ਼ਾਲਸ ਬਿਊਰੋ:- 13 ਜੁਲਾਈ ਨੂੰ ਚੰਡਿਗੜ੍ਹ ‘ਚ ਸੂਬੇ ਦੇ ਉਚੇਰੀ ਸਿੱਖਿਆ ਅਤੇ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਸਾਰੇ ਸਬੰਧੰਤ ਅਦਾਰਿਆ ਨੂੰ ਸਖਤੀ ਨਾਲ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਨਾਮ-ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖੇ ਜਾਣ ਸਬੰਧੀ ਹੁਕਮਾਂ

Read More
International Punjab

ਲਾਂਘਾ ਭਾਵੇ ਬੰਦ ਹੈ ਪਰ ਸੰਗਤ ਦੀ ਸਹੂਲਤ ‘ਚ ਲਗਾਤਾਰ ਜੁੱਟੀ ਹੋਈ ਹੈ (ਪਾਕਿ) ਗੁਰੂ ਘਰ ਦੀ ਪ੍ਰਬੰਧਕ ਕਮੇਟੀ

‘ਦ ਖ਼ਾਲਸ ਬਿਊਰੋ :- ( ਪਾਕਿਸਾਤਾਨ ) ‘ਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾਂ ਵਿੱਚ ਹੁਣ ਹਰ ਪਾਸੇ ਹਰਿਆਲੀ ਹੀ ਹਰਿਆਲੀ ਦਿਖਾਈ ਦੇ ਰਹੀ ਹੈ। ਬਰਸਾਤ ਦੇ ਇਨ੍ਹਾਂ ਦਿਨਾਂ ਵਿੱਚ ਮੀਂਹ ਕਾਰਨ ਫਰਸ਼ ‘ਤੇ ਤਿਲਕਣ ਜਿਆਦਾ ਹੋ ਜਾਂਦੀ ਹੈ ਜਿਸ ਕਰਕੇ ਸੰਗਤ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੀ ਪਰਿਕਰਮਾਂ ਵਿੱਚ ਐਸਟ੍ਰੋਟਰਫ ਵਿਛਾ ਦਿੱਤੀ ਗਈ

Read More
Punjab

ਨਵੇਂ ਨਿਯਮ:- ਪੰਜਾਬ ਭਰ ‘ਚ ਲਾਈ ਦਫ਼ਾ 144, ਵਿਆਹ ‘ਚ ਸਿਰਫ 30 ਲੋਕ ਜਾ ਸਕਣਗੇ, ਉਲੰਘਣਾ ‘ਤੇ ਪਰਚਾ ਲਾਜ਼ਮੀ

‘ਦ ਖ਼ਾਲਸ ਬਿਊਰੋ:- ਪੂਰੇ ਪੰਜਾਬ ਭਰ ਵਿੱਚ ਦਫਾ 144 ਲਾਗੂ ਕਰ ਦਿੱਤੀ ਗਈ ਹੈ, 5 ਤੋਂ ਵੱਧ ਲੋਕ ਇੱਕਠੇ ਨਹੀਂ ਹੋ ਸਕਦੇ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ #ask captian  ਮੌਕੇ ਪੰਜਾਬ ਅੰਦਰ ਸਖ਼ਤੀ ਕਰਨ ਦਾ ਐਲਾਨ ਕੀਤਾ ਸੀ ਜੋ ਅੱਜ ਯਾਨਿ 13 ਜੁਲਾਈ ਤੋਂ ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ ਵਿੱਚ ਨਵੀਆਂ  ਅਤੇ ਸਖਤ ਹਦਾਇਤਾਂ

Read More
India

ਪਹਿਲੀ ਵਾਰੀ ਆਏ 12ਵੀਂ ਜਮਾਤ ਦੇ ਬਿਨਾਂ ਪੇਪਰਾਂ ਵਾਲੇ ਨਤੀਜੇ ਦੇਖੋ

‘ਦ ਖ਼ਾਲਸ ਬਿਊਰੋ :- CBSE ਨੇ 13 ਜੁਲਾਈ ਯਾਨਿ ਕਿ ਅੱਜ 12 ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਬੋਰਡ ਦੁਆਰਾ ਇਸ ਵਾਰ ਕੋਈ ਵੀ ਨਤੀਜਾ ਜਾਰੀ ਕਰਨ ਦਾ ਕੋਈ ਅਧਿਕਾਰਤ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਇਸ ਵੇਲੇ ਨਤੀਜੇ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ (cbseresults.nic.in) ‘ਤੇ ਜਾਰੀ ਕੀਤੇ ਹਨ। ਵਿਦਿਆਰਥੀ ਲਈ ਨਤੀਜਿਆ

Read More
Punjab

267 ਸਰੂਪ ਗਾਇਬ-ਕਾਂਗਰਸ MP ਨੇ ਅਕਾਲ ਤਖਤ ਨੂੰ ਲਿਖੀ ਚਿੱਠੀ, ਬੇਅਦਬੀ ਮਾਮਲੇ ਨਾਲ ਜੋੜਿਆ ਜਾਵੇ ਸਰੂਪ ਗਾਇਬ ਹੋਣ ਦਾ ਮਸਲਾ

‘ਦ ਖ਼ਾਲਸ ਬਿਊਰੋ:-  ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਥਿਤ ਤੌਰ ’ਤੇ ਗਾਇਬ ਹੋਣ ਦੇ ਮਾਮਲੇ ਸਬੰਧੀ ਜਾਂਚ ਹੁਣ ਕੋਈ ਸੀਨੀਅਰ ਸਿੱਖ ਜੱਜ (ਸੇਵਾ ਮੁਕਤ) ਜਾਂ ਕੋਈ ਪ੍ਰਮੁੱਖ ਸਿੱਖ ਸ਼ਖ਼ਸੀਅਤ ਕਰੇਗੀ।  ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਮ ਕਮੇਟੀ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ

Read More
Punjab

ਰਾਜਿੰਦਰਾ ਹਸਪਤਾਲ ਦੇ ਕੋਰੋਨਾ ਮਰੀਜ਼ਾਂ ਵਾਲੇ ਵਾਰਡ ‘ਚ ਸੁੱਤੇ ਪਏ ਕੁੱਤੇ, ਕੈਪਟਨ ਕਹਿੰਦੇ ਮੈਂ ਪਲਾਜ਼ਮਾ ਬੈਂਕ ਇੱਥੇ ਹੀ ਬਣਾਊਂ

‘ਦ ਖ਼ਾਲਸ ਬਿਊਰੋ:- ਰਾਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇਸ ਨਾਮੀ ਹਸਪਤਾਲ ਦੀਆਂ ਤਸਵੀਰਾਂ ਦਿਖਾਉਦੇ ਹਾਂ। ਇਹ ਤਸਵੀਰਾਂ ਹਸਪਤਾਲ ਦੇ ਬਾਲ ਵਿਭਾਗ ਦੇ ਬਾਹਰ ਬਣੇ ਵਿਹੜੇ ਦੀਆਂ ਹਨ ਜਿਥੇ ਕੁੱਤੇ ਬੈਠੇ ਸ਼ਰੇਆਮ ਮੌਜਾਂ ਮਾਣਦੇ ਦਿਖਾਈ ਦੇ ਰਹੇ ਹਨ। ਜੇਕਰ ਹਸਪਤਾਲਾਂ ਦੇ ਵਾਰਡਾਂ ਦੀ ਗੱਲ ਕਰੀਏ

Read More
Punjab

ਗੁਰਨਾਮ ਭੁੱਲਰ ‘ਤੇ ਪਰਚੇ ਖ਼ਿਲਾਫ਼ ਡਟੇ ਗੁਰਪ੍ਰੀਤ ਘੁੱਗੀ, ਕੈਪਟਨ ਦਾ ਦਖ਼ਲ ਮੰਗਿਆ

‘ਦ ਖ਼ਾਲਸ ਬਿਊਰੋ :- 12 ਜੁਲਾਈ ਮੁਹਾਲੀ ਦੇ ਨਾਰਥ ਜ਼ੋਨ ‘ਚ ਸਥਿਤ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਬੀਤੇ ਦਿਨ ਗਾਇਕ ਗੁਰਨਾਮ ਭੁੱਲਰ ਤੇ ਸਹਿਯੋਗੀ ਕਲਾਕਾਰਾਂ ਵੱਲੋਂ ਇੱਕ ਗੀਤ ਦੀ ਸ਼ੂਟਿੰਗ ਕਰਦਿਆਂ ਹੋਏ ਰਹੇ ਕੋਵਿਡ-19 ਦੀ ਉਲੰਘਣਾ ਕਰਨ ਦੇ ਦੋਸ਼ਾਂ ਦੇ ਤਹਿਤ

Read More
Punjab

ਮਾਲਵੇ ਦੇ ਇਨ੍ਹਾਂ ਚਾਰ ਜਿਲ੍ਹਿਆਂ ‘ਚ ਮੀਂਹ ਨੇ ਦੱਬੀਆਂ ਟਿੱਡੀਆਂ

‘ਦ ਖ਼ਾਲਸ ਬਿਊਰੋ:- ਟਿੱਲੀ ਦਲ ਦੇ ਹਮਲੇ ਨੂੰ ਲੈ ਕੇ ਮਾਨਸਾ,  ਬਠਿੰਡਾ, ਮੁਕਤਸਰ ਤੇ ਫਾਜ਼ਿਲਕਾ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ  ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸੁਚੇਤ ਗਿਆ ਹੈ। ਫਿਲਹਾਲ ਟਿੱਡੀ ਦਲ ਦੇ ਹਮਲੇ ਦਾ ਖਤਰਾ ਇਨ੍ਹਾਂ ਚਾਰ ਜਿਲ੍ਹਿਆਂ ‘ਚ ਟਲ ਗਿਆ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ  ਦਾਅਵਾ ਕੀਤਾ ਹੈ ਕਿ

Read More
Punjab

ਅੱਜ ਤੋਂ ਪੰਜਾਬ ‘ਚ ਵਧੇਗੀ ਸਖ਼ਤੀ-ਕੈਪਟਨ ਪੰਜਾਬੀਆਂ ‘ਤੇ ਹੋਏ ਗਰਮ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਸ਼ਾਮੀ 7 ਵਜੇ ਫੇਸਬੁੱਕ ਲਾਈਵ ਸੈਸ਼ਨ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਉਨ੍ਹਾ ਦੇ ਪੁੱਛੇ ਗਏ ਸਵਾਲਾ ਦਾ ਜਵਾਬ ਦਿੰਦਿਆਂ ਕਿਹਾ ਕਿ ਸੂਬੇ ‘ਚ ਕੋਵਿਡ-19 ਦੀ ਲਾਗ ਦੇ ਕਾਰਨ ਵਧਦੀ ਹੋਈ ਗਿਣਤੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੁੱਝ ਹੋਰ ਸਖ਼ਤ ਕਦਮ ਚੁੱਕੇ ਗਏ

Read More
Punjab

ਪੰਜਾਬ ਦੇ ਬਚਾਅ ਲਈ ਕੱਲ ਤੋਂ ਜਾਰੀ ਹੋਣਗੀਆਂ ਨਵੀਆਂ ਗਾਈਡਲਾਈਨਜ਼, ਕੈਪਟਨ ਦਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ:- ਅੱਜ 12 ਜੁਲਾਈ ਨੂੰ  #AskCaptain ਐਡੀਸ਼ਨ ਦੇ ਲਾਈਵ ਸੈਸ਼ਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਯਾਨਿ 13 ਜੁਲਾਈ ਤੋਂ ਪੰਜਾਬ ਦੇ ਬਚਾਅ ਲਈ ਸੂਬੇ ਅੰਦਰ ਸਖਤੀ ਵਧਾਉਣ ਦਾ ਐਲਾਨ ਕੀਤਾ ਹੈ।  ਉਨ੍ਹਾਂ ਕਿਹਾ ਕਿ ਮੈਂ ਮੁੰਬਈ, ਤਾਮਿਲਨਾਡੂ ਸਮੇਤ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਪੰਜਾਬ ਅੰਦਰ ਨਹੀਂ ਵੜਨ ਦਿਆਂਗਾ।

Read More