ਗਿਲਜ਼ੀਆ ਦਾ ਗ੍ਰਿਫ ਤਾਰ ਭਤੀਜਾ ਸੀ ਭ੍ਰਿ ਸ਼ ਟਾਚਾਰ ਦਾ ਖ਼ਜਾਨਚੀ,ਕਾਰ ਤੋਂ ਮਿਲੇ ਵੱਡੇ ਸਬੂਤ
ਵਿਜੀਲੈਂਸ ਬਿਊਰੋ ਨੇ ਸੰਗਤ ਸਿੰਘ ਗਿਲਜ਼ੀਆ ਦੇ ਭਤੀਜੇ ਦੀ ਗ੍ਰਿਫ ਤਾਰ ਤੋਂ ਬਾਅਦ ਉਨ੍ਹਾਂ ਦੀ ਤਲਾਸ਼ ਵੀ ਤੇਜ਼ ਕਰ ਦਿੱਤੀ ਹੈ ‘ਦ ਖ਼ਾਲਸ ਬਿਊਰੋ : 3 ਮਹੀਨੇ ਦੀ ਚੰਨੀ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜ਼ੀਆ ‘ਤੇ ਵਿਜੀਲੈਂਸ ਦਾ ਸ਼ਿਕੰਜਾ ਲਗਾਤਾਰ ਕੱਸ ਰਿਹਾ ਹੈ। ਭਾਵੇਂ ਉਹ ਆਪ ਵਿਜੀਲੈਂਸ ਤੋਂ ਲੁੱਕ ਦੇ ਫਿਰ ਰਹੇ ਹਨ

ਪੰਜਾਬ ਤੇ ਦਿੱਲੀ ‘ਚ ਫ੍ਰੀ ਦੀ ਰੇਵੜੀ ਵੰਡਣ ‘ਤੇ PM ਮੋਦੀ ਨੇ ਚੁੱਕੇ ਸਵਾਲ ਤਾਂ ਕੇਜਰੀਵਾਲ ਨੇ ਕੀਤਾ ਪਲਟਵਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਵੱਲੋਂ ਫ੍ਰੀ ਵਿੱਚ ਜਨਤਾ ਨੂੰ ਚੀਜ਼ਾ ਦੇਣ ਉੱਤੇ ਤੰਜ ਕੱਸਿਆ ਸੀ ‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਸਿਆਸੀ ਬਿਆਨਾਂ ਨੂੰ ਲੈ ਕੇ ਲੰਮੇ ਵਕਤ ਬਾਅਦ ਆਹਮੋ-ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ