ਆਪ MLA ਲਾਭ ਸਿੰਘ ਉਗੋਕੇ ਦੇ ਪਿਤਾ ਨੂੰ ਕੀ ਹੋਇਆ? ਹਸਪਤਾਲ ‘ਚ ਦਾਖਲ…
ਬਰਨਾਲਾ : ਆਮ ਆਦਮੀ ਪਾਰਟ ਦੇ ਵਿਧਾਇਕ ਲਾਭ ਸਿੰਘ ਉਗੋਕੇ(AAP MLA Labh Singh Ugoke) ਦੇ ਪਿਤਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਇੱਕ ਨਿੱਜੀ ਚੈਨਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕਰੇਸ਼ ਕਾਰਨ ਓਗੇਕੇ ਦੇ ਪਿਤਾ ਨੇ ਸਲਫਾਸ ਖਾਧਾ ਹੈ। ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ
