ਨਵਜੋਤ ਸਿੱਧੂ ਦੇ ਵਾਅਦੇ ਸਚਾਈ ਤੋਂ ਕੋਹਾਂ ਦੂਰ
‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਇੰਚਾਰਜ਼ ਹਰੀਸ਼ ਚੋਧਰੀ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਸਚਾਈ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਹੁੰਦਿਆਂ ਹਾਈ ਕਮਾਂਡ ਨੇ ਉਨ੍ਹਾਂ ਦੇ ਹੱਥ ਬੰਨ ਕੇ ਨਹੀਂ ਰੱਖੇ ਸਨ। ਜੇ ਉਹ ਕੋਈ ਅਜਿਹਾ ਦਾਅਵਾ ਕਰਦੇ ਹਨ ਤਾਂ ਇਹ