ਖੰਨਾ ’ਚ 39.49 ਕਰੋੜ ਦੀ ਬਿਜਲੀ ਯੋਜਨਾ ਸ਼ੁਰੂ, ਨਵੇਂ ਟਰਾਂਸਫਾਰਮਰ ਤੇ ਫੀਡਰ ਨਾਲ ਸਪਲਾਈ ਸੁਧਾਰ ਦਾ ਦਾਅਵਾ
ਬਿਊਰੋ ਰਿਪੋਰਟ (ਲੁਧਿਆਣਾ, 9 ਅਕਤੂਬਰ 2025): ਖੰਨਾ ਵਿਖੇ ਬਿਜਲੀ ਪ੍ਰਣਾਲੀ ਸੁਧਾਰ ਲਈ ₹39.49 ਕਰੋੜ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਪੰਚਾਇਤ ਤੇ ਮਜ਼ਦੂਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਹੇਠ ਖੰਨਾ ਡਿਵਿਜ਼ਨ ਦੇ ਸਾਰੇ ਖੇਤਰਾਂ, ਸਿਟੀ-1, ਸਿਟੀ-2, ਪਿੰਡ ਖੰਨਾ, ਚਾਵਾ, ਭੜੀ ਅਤੇ ਜ਼ਰਗ ਵਿੱਚ ਜਰਜਰ ਤਾਰਾਂ ਦੀ ਬਦਲੀ, ਨਵੇਂ ਤੇ
