ਮਾਨ ਸਰਕਾਰ ਦੀ 10 ਲੱਖ ਤੱਕ ਮੁਫ਼ਤ, ਇਲਾਜ ਵਾਲੀ ਸਕੀਮ ਦਾ ਕਿਵੇਂ ਲਿਆ ਜਾਵੇ ਫਾਇਦਾ ?
ਮੁਹਾਲੀ : ਪੰਜਾਬ ਸਰਕਾਰ ਦੀ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ ਅੱਜ ਸ਼ੁਰੂ ਹੋ ਗਈ ਹੈ। ਤਰਨਤਾਰਨ ਅਤੇ ਬਰਨਾਲਾ ਵਿੱਚ ਕੈਂਪਾਂ ਰਾਹੀਂ ਕਾਰਡ ਬਣਾਏ ਜਾ ਰਹੇ ਹਨ। ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਪਾਸਪੋਰਟ ਆਕਾਰ ਦੀ ਫੋਟੋ ਦੇ ਨਾਲ ਲਿਆਉਣ ਦੀ ਲੋੜ ਹੋਵੇਗੀ। ਕਾਰਡ ਬਣਾਉਣ ਵਿੱਚ 10 ਤੋਂ 15 ਮਿੰਟ ਲੱਗਦੇ
