ਨੌਜਵਾਨ ਲੜਕੀ ਨਸ਼ੇ ਦੀ ਹਾਲਤ ‘ਚ ਸੜਕਾਂ ‘ਤੇ ਖਾ ਰਹੀ ਧੱਕੇ, ਦਰਦਭਰੀ ਕਹਾਣੀ
ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਰਾਹਗੀਰਾਂ ਤੋਂ ਪੈਸੇ ਮੰਗਦੀ ਹੈ ਅਤੇ ਮੁਹੱਲਾ ਮੁਹੱਬਤਗੜ੍ਹ ਵਿੱਚ ਚੌਂਕ ਵਿੱਚ ਖੜੇ ਨਸ਼ੇ ਦੇ ਵਪਾਰੀਆਂ ਤੋਂ ਚਿੱਟਾ ਖਰੀਦਦੀ ਹੈ।
ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਰਾਹਗੀਰਾਂ ਤੋਂ ਪੈਸੇ ਮੰਗਦੀ ਹੈ ਅਤੇ ਮੁਹੱਲਾ ਮੁਹੱਬਤਗੜ੍ਹ ਵਿੱਚ ਚੌਂਕ ਵਿੱਚ ਖੜੇ ਨਸ਼ੇ ਦੇ ਵਪਾਰੀਆਂ ਤੋਂ ਚਿੱਟਾ ਖਰੀਦਦੀ ਹੈ।
ਮੈਕਸੀਕੋ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੈਕਸਿਕੋ ਸ਼ਹਿਰ ਵਿਚ ਬੰਦੂਕਧਾਰੀਆਂ ਵੱਲੋਂ ਗੋਲੀਆਂ ਚਲਾਈਆਂ ਜਿਸ ਵਿਚ ਮੇਅਰ ਸਮੇਤ 18 ਲੋਕਾਂ ਦੀ ਮੌਤ ਹੋ ਗਈ।
ਹਰਿਆਣਾ ਦੇ ਯਮੁਨਾਨਗਰ 'ਚ ਰਾਵਣ ਦਹਨ ਦੌਰਾਨ ਲੋਕਾਂ 'ਤੇ ਰਾਵਣ ਦਾ ਸੜ ਰਿਹਾ ਪੁਤਲਾ ਲੋਕਾਂ ਉੱਤੇ ਡਿੱਗ ਗਿਆ। ਇਸ ਘਟਨਾ 'ਚ ਕਈ ਲੋਕ ਜ਼ਖਮੀ ਹੋ ਗਏ।
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੂਰੇ ਪਰਿਵਾਰ ਉੱਤੇ ਸਰਕਾਰੀ ਕੰਮਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਲਗਾਏ ਹਨ।
ਯੂਟੀ ਦੇ ਟਰਾਂਸਪੋਰਟ ਡਾਇਰੈਕਟਰ ਪ੍ਰਦੁਮਨ ਸਿੰਘ ਨੇ ਕਿਹਾ ਕਿ ਦੋਵੇਂ ਦਿਨ ਸਵੇਰੇ 10.30 ਵਜੇ ਤੱਕ ਅਤੇ ਸ਼ਾਮ 8 ਵਜੇ ਤੋਂ ਬਾਅਦ ਆਮ ਬੱਸ ਸੇਵਾਵਾਂ ਉਪਲੱਬਧ ਰਹਿਣਗੀਆਂ।
ਮਰਸਡ ਕਾਉਂਟੀ ਵਿੱਚ ਅਗਵਾ ਕੀਤੇ ਗਏ ਸਾਰੇ 4 ਪੰਜਾਬੀਆਂ ਦੀਆਂ ਲਾਸ਼ਾਂ ਇੱਕ ਬਾਗ ਵਿੱਚੋਂ ਬਰਾਮਦ ਹੋਈਆਂ ਹਨ।
‘ਦ ਖ਼ਾਲਸ ਬਿਊਰੋ : ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ (WHO) ਨੇ 5 ਅਕਤੂਬਰ ਨੂੰ ਭਾਰਤ ਦੇ ਚਾਰ ਕਫ਼ ਸੀਰਪ ਬਾਰੇ ਅਲਰਟ ਜਾਰੀ ਕੀਤਾ ਹੈ। ਇਹ ਸਾਰੇ ਕਫ਼ ਸੀਰਪ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਬਣਾਏ ਗਏ ਦੱਸੇ ਜਾਂਦੇ ਹਨ। ਇਨ੍ਹਾਂ ਚਾਰ ਖੰਘ ਦੇ ਸੀਰਪਾਂ ਬਾਰੇ ਚੇਤਾਵਨੀ ਜਾਰੀ ਕਰਦੇ ਹੋਏ, ਡਬਲਯੂਐਚਓ ਨੇ ਇੱਕ ਪ੍ਰੈਸ ਕਾਨਫਰੰਸ
ਲੋਕ ਦੁਰਗਾ ਮਾਂ ਦੀ ਮੂਰਤੀ ਦਾ ਨਦੀ ਵਿੱਚ ਵਿਸਰਜਨ(Goddess Durga idol immersion) ਕਰ ਰਹੇ ਸਨ ਕਿ ਅਚਾਨਕ ਨਦੀ ਵਿੱਚ ਹੜ੍ਹ(flash floods) ਆ ਗਿਆ, ਜਿਸ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਲਾਪਤਾ ਹਨ।
ਪਿਤਾ ਬਲਕੌਰ ਸਿੰਘ ਨੇ ਲੋਕਾਂ ਅੱਗੇ ਆਪਣੇ ਪੁੱਤਰ ਦੇ ਰਿਕਾਰਡ ਕੀਤੇ ਹੋਏ ਗਾਣਿਆਂ ਦੇ ਲੀਕ ਹੋਣ ਬਾਰੇ ਜਾਣਕਾਰੀ ਦਿੰਦਿਆਂ ਬੇਨਤੀ ਕੀਤੀ ਕਿ ਜੋ ਵੀ ਉਨ੍ਹਾਂ ਦੇ ਪੁੱਤਰ ਦੇ ਗਾਣੇ ਲੀਕ ਕਰ ਰਿਹਾ ਹੈ, ਉਸ ਬਾਰੇ ਪਤਾ ਲਗਾਇਆ ਜਾਵੇ, ਇਸਦੇ ਪਿੱਛੇ ਉਸਦਾ ਮਕਸਦ ਕੀ ਹੈ ?
ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫ਼ੇਜ਼ 8 ,ਮੁਹਾਲੀ ਦੀ ਦੁਸ਼ਹਿਰਾ ਗਰਾਊਂਡ ਵਿੱਚ ਹੋਏ ਸਮਾਗਮ ਵਿੱਚ ਸ਼ਿਰਕਤ ਕੀਤੀ ਤੇ ਸਾਰਿਆਂ ਨੂੰ ਤਿਉਹਾਰ ਦੀ ਵਧਾਈ ਦਿੱਤੀ ਹੈ । ਇਸ ਮੌਕੇ ਆਨਮ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸਾਰੇ ਧਰਮ ਏਕਤਾ ਦਾ ਪ੍ਰਤੀਕ ਹਨ। ਸਾਡਾ ਦੇਸ਼ ਫੁਲਵਾੜੀ ਹੈ ਤੇ ਇਸ ਵਿੱਚ