“ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਦੇ ਇਕੱਠੇ ਹੋਣ ਦੀ ਥਾਂ ਨਹੀਂ ਰਿਹਾ”, ਸਿੱਖਾਂ ਦੀ ਤ੍ਰਾਸਦੀ ਨੂੰ ਦਰਸਾਉਂਦਾ ਵੱਡਾ ਸੱਚ
ਅੰਮ੍ਰਿਤਸਰ : ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਉਸ ਹਾਲਾਤ ਵਿੱਚ ਨਹੀਂ ਹੈ ਜਿੱਥੇ ਸਿੱਖ ਇਕੱਠੇ ਹੋ ਕੇ ਕੋਈ ਰਾਏ ਬਣਾ ਸਕਣ। ਸ਼੍ਰੀ ਅਕਾਲ ਤਖ਼ਤ ਸਾਹਿਬ ਆਜ਼ਾਦ ਨਹੀਂ ਹੈ। ਸਿੱਖ ਸੰਘਰਸ਼ ਦੇ ਲੀਡਰ ਭਾਈ ਦਲਜੀਤ ਸਿੰਘ ਨੇ ਬਿੱਟੂ ਨੇ ਆਪਣੇ ਪੰਥਕ ਜਜ਼ਬਾਤ ਸਾਂਝੇ ਕਰਦਿਆਂ ਇਹ ਵੱਡਾ ਦਾਅਵਾ ਕੀਤਾ ਹੈ। ਅੱਜ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਵਿਖੇ
