Punjab

ਪੈਸੇ ਨੂੰ ਤਾਂ ਬਾਪੂ ਕਹਿਣਾ ਹੀ ਪੈਂਦਾ ਹੈ

‘ਦ ਖ਼ਾਲਸ ਬਿਊਰੋ :- ਭਲਾ ਤੁਸੀਂ ਹੀ ਦੱਸੋ ਕੀ ਹੱਥ ਅੱਡਣ ਵਾਲਾ ਤੋੜ-ਵਿਛੋੜਾ ਕਰ ਸਕਦੈ ‘ਦਾਤੇ ਨਾਲ’। ਪੰਜਾਬ ਸਰਕਾਰ ‘ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤੇ ਰੱਦ ਕਰਨ ਦਾ ਦਬਾਅ ਤਾਂ ਪਾਇਆ ਜਾ ਰਿਹਾ ਹੈ ਪਰ ਕਰੋੜਾਂ ਦਾ ਚੰਦਾ ਲੈਣ ਵਾਲੀ ਪਾਰਟੀ ਸਮਝੌਤੇ ਤੋੜੇ ਤਾਂ ਕਿਵੇਂ ? ਮੀਡੀਆ ਦੇ ਇੱਕ ਹਿੱਸੇ ਵਿੱਚ ਚੱਲ ਰਹੀਆਂ ਭਰੋਸੇਯੋਗ ਸੂਹਾਂ

Read More
Punjab

ਪੰਜਾਬ ਦੇ ਸਿਹਤ ਮੰਤਰੀ ਨੇ ਕੇਂਦਰ ‘ਤੇ ਲਾਇਆ ਕਿਹੜਾ ਵੱਡਾ ਇਲ ਜ਼ਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵੈਕਸੀਨੇਸ਼ਨ ਦੀ ਸਪਲਾਈ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਕੇਂਦਰ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਲੋੜੀਂਦਾ ਸਟਾਕ ਨਹੀਂ ਦਿੱਤਾ ਜਾ ਰਿਹਾ ਅਤੇ ਵੈਕਸੀਨ ਵੰਡ ‘ਚ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਤੀਜੀ ਲਹਿਰ

Read More
Punjab

ਪੰਜਾਬ ‘ਚ ਹੋਰ ਕਦੋਂ ਤੱਕ ਇੰਡਸਟਰੀਆਂ ਰਹਿਣਗੀਆਂ ਬੰਦ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬਿਜਲੀ ਸੰਕਟ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਅਤੇ ਸਿਆਸਤ ਵੀ ਇਸ ਮੁੱਦੇ ‘ਤੇ ਗਰਮਾਈ ਹੋਈ ਹੈ। ਹਰੇਕ ਸਿਆਸੀ ਆਗੂ ਵੱਲੋਂ ਪੰਜਾਬ ਸਰਕਾਰ ਨੂੰ ਬਿਜਲੀ ਸੰਕਟ ‘ਤੇ ਘੇਰਿਆ ਜਾ ਰਿਹਾ ਹੈ ਅਤੇ ਕਈਆਂ ਵੱਲੋਂ ਪੰਜਾਬ ਸਰਕਾਰ ਨੂੰ ਬਿਜਲੀ ਸੰਕਟ ਨਾਲ ਨਜਿੱਠਣ ਦੀਆਂ ਸਲਾਹਾਂ ਵੀ ਦਿੱਤੀਆਂ

Read More
Punjab

ਪੰਜਾਬ ਦੇ ਸਿਹਤ ਮੰਤਰੀ ਨੂੰ ਪਸੰਦ ਨਹੀਂ ਆਈ ਯੂ.ਪੀ. ਦੀ ਨਵੀਂ ਪਾਲਿਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਬਾਦੀ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਪਾਲਿਸੀ ਲਿਆਂਦੀ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਪਾਲਿਸੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ‘ਤੇ ਅਜਿਹਾ ਫੈਸਲਾ ਨਹੀਂ ਥੋਪਣਾ ਚਾਹੀਦਾ, ਬਲਕਿ ਲੋਕਾਂ ਨੂੰ ਆਬਾਦੀ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ

Read More
Punjab

ਕੇਂਦਰ ਕੋਲ ਪਾਵਰ ਸਰਪਲੱਸ ਜ਼ਿਆਦਾ, ਪੰਜਾਬ ਕੋਲ ਬਿਜਲੀ ਲੈਣ ਦੀ ਨਹੀਂ ਹੈ ਸਮਰੱਥਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਬਿਜਲੀ ਸੰਕਟ ‘ਤੇ ਕੇਂਦਰੀ ਊਰਜਾ ਮੰਤਰੀ RK Singh ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਬਿਜਲੀ ਸੰਕਟ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਰਪਲੱਸ ਪਾਵਰ ਹੈ ਪਰ ਪੰਜਾਬ ਕੋਲ ਬਿਜਲੀ ਲੈਣ ਦੀ ਸਮਰੱਥਾ ਨਹੀਂ ਹੈ। ਪੰਜਾਬ ਸਰਕਾਰ ਨੇ ਬਿਜਲੀ ਵੰਡ

Read More
Punjab

ਕਿਸ ਲੀਡਰ ਨੇ ਦੱਸਿਆ ਕਿਸਾਨਾਂ ਨੂੰ ਬੀਜੇਪੀ ਦਾ ਵੱਡਾ ਦੁਸ਼ਮਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਕਿਸਾਨਾਂ ਨੇ ਬੀਜੇਪੀ ਦੇ ਸਥਾਨਕ ਲੀਡਰ ਭਾਵੇਸ਼ ਅਗਰਵਾਲ ਦਾ ਜ਼ਬਰਦਸਤ ਵਿਰੋਧ ਕੀਤਾ। ਉਹ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਪੁਲਿਸ ਨੇ ਅਗਰਵਾਲ ਨੂੰ ਕਿਸਾਨਾਂ ਦੇ ਵਿਰੋਧ ਵਿੱਚੋਂ ਬਚਾ ਕੇ ਕੱਢਿਆ। ਅਗਰਵਾਲ ਨੇ ਘਟਨਾ ਦੌਰਾਨ ਕਿਹਾ ਕਿ ਮੈਨੂੰ 500 ਕਿਸਾਨਾਂ ਨੇ ਕੁੱਟਿਆ ਹੈ। ਮੇਰੇ ਨਾਲ

Read More
International

ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ, ਪਾਰਾ ਤੋੜ ਗਿਆ ਰਿਕਾਰਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਹਿਲਾਂ ਤੋਂ ਹੀ ਤੇਜ ਗਰਮੀ ਸਹਿ ਰਹੇ ਅਮਰੀਕਾ ਦੇ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ। ਇਸ ਨਾਲ ਪੱਛਮੀ ਖੇਤਰ ਦੇ ਇਲਾਕਿਆਂ ਵਿਚ ਤਾਪਮਾਨ ਰਿਕਾਰਡ ਤੋੜ ਰਿਹਾ ਹੈ।ਇੱਥੇ ਰਹਿੰਦੇ ਕਈ ਭਾਈਚਾਰੇ ਦੇ ਲੋਕਾਂ ਨੂੰ ਥਾਵਾਂ ਖਾਲੀ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਲਾਸ ਵੇਗਾਸ ਵਿਚ ਤਾਪਮਾਨ ਰਿਕਾਰਡ 47.2 ਡਿਗਰੀ

Read More
International

ਤੁਰਕੀ ‘ਚ ਪ੍ਰਵਾਸੀਆਂ ਦੀ ਬਸ ਪਲਟੀ, 12 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤੁਰਕੀ ਵਿਚ ਮਜਦੂਰਾਂ ਨੂੰ ਲੈ ਕੇ ਜਾ ਰਹੀ ਬਸ ਪਲਟਣ ਨਾਲ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 20 ਲੋਕ ਜ਼ਖਮੀ ਹੋ ਗਏ ਹਨ। ਸੂਬੇ ਦੀ ਇਕ ਨਿਊਜ਼ ਏਜੰਸੀ ਮੁਤਾਬਿਕ ਇਹ ਹਾਦਸਾ ਦੇਰ ਰਾਤ ਵਾਪਰਿਆ। ਜ਼ਿਕਰਯੋਗ ਹੈ ਕਿ ਪ੍ਰਵਾਸੀਆਂ, ਜਿਆਦਾਤਰ ਇਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਬਸ਼ਿੰਦੇ ਇਰਾਨ ਦੀ

Read More
India

ਚੋਣ ਲੜਨ ਤੋਂ ਪਹਿਲਾਂ ਗਿਣ ਲਓ ਆਪਣੇ ਨਿਆਣੇ, ਸਰਕਾਰ ਨੇ ਪਾ ਦਿੱਤਾ ‘ਨਵਾਂ ਪੰਗਾ’

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਸਰਕਾਰ ਨੇ ਅਬਾਦੀ ਕੰਟਰੋਲ ਦਾ ਤੋੜ ਕੱਢਦਿਆਂ ਕਈ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਰਕਾਰ ਵਲੋਂ ਪ੍ਰਸਤਾਵਿਤ ਆਬਾਦੀ ਕੰਟਰੋਲ ਬਿੱਲ ਦੇ ਖਰੜੇ ਮੁਤਾਬਕ, ਜਿਸ ਵਿਅਕਤੀ ਦੇ ਦੋ ਤੋਂ ਵੱਧ ਬੱਚੇ ਹਨ, ਉਹਨਾਂ ਨੂੰ ਸਥਾਨਕ ਚੋਣਾਂ ਲੜਨ ਦੀ ਇਜਾਜਤ ਨਹੀਂ ਹੋਵੇਗੀ। ਸਰਕਾਰ ਨੇ ਤਾਂ ਇੱਥੋ ਤੱਕ ਕਹਿ

Read More