ਬੈਂਸ ਨੂੰ ਅਦਾਲਤ ਦਾ ਇੱਕ ਹੋਰ ਝਟਕਾ
- by admin
- July 12, 2021
- 0 Comments
‘ਦ ਖ਼ਾਲਸ ਬਿਊਰੋ :- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੈਂਸ ਨੂੰ ਵੱਡਾ ਝਟਕਾ ਦਿੰਦਿਆਂ ਗ੍ਰਿਫਤਾਰੀ ‘ਤੇ ਰੋਕ ਨਹੀਂ ਲਾਈ ਹੈ। ਮੁਲਜ਼ਮ ਵੱਲੋਂ ਲੁਧਿਆਣਾ ਦੇ ਚੀਫ ਜੁਡੀਸ਼ਲ ਦੇ ਹੁਕਮਾਂ ਨੂੰ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ। ਇੱਕ
ਕੱਲ੍ਹ ‘ਤੇ ਕੀ ਪਾਉਣੀ ਗੱਲ, ਅੱਜ ਹੀ ਮੰਗੇ ਮੁਆਫੀ ਤੇ ਪ੍ਰਦਰਸ਼ਨ ਹੋਵੇ ਖਤਮ – ਲੱਖੋਵਾਲ
- by admin
- July 12, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਬੀਜੇਪੀ ਨੂੰ ਕਿਹਾ ਹੈ ਕਿ ਅਸੀਂ ਇਨ੍ਹਾਂ ਨੂੰ ਪੰਜਾਬ ਵਿੱਚ ਮੀਟਿੰਗਾਂ ਨਹੀਂ ਕਰਨ ਦੇਣੀਆਂ। ਅਸੀਂ ਇਨ੍ਹਾਂ ਦਾ ਸ਼ਾਂਤਮਈ ਵਿਰੋਧ ਕਰ ਰਹੇ ਹਾਂ ਪਰ ਇਨ੍ਹਾਂ ਦੇ ਭਾਜਪਾ ਲੀਡਰਾਂ ਨੇ ਸਾਡੀਆਂ ਬੀਬੀਆਂ ਨੂੰ ਗਾਲ੍ਹਾਂ ਕੱਢੀਆਂ। ਇਨ੍ਹਾਂ ਦੇ ਇੱਕ ਗੰਨਮੈਨ ਨੇ
ਕਾਂਗਰਸ ਵਿਧਾਇਕ ਨੇ ਗੱਲਾਂ-ਗੱਲਾਂ ‘ਚ ਕੀਤੀ ਕਿਸਾਨਾਂ ਦੀ ਗੱਲ
- by admin
- July 12, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਪੁਰਾ ਤੋਂ ਕਾਂਗਰਸ ਵਿਧਾਇਕ ਹਰਦਿਆਲ ਕੰਬੋਜ ਨੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਇੱਥੇ ਆਪਣੀ ਗੁਆਚੀ ਹੋਈ ਜ਼ਮੀਨ ਨੂੰ ਹਾਸਿਲ ਕਰਨ ਲਈ ਜ਼ੋਰ ਲਾ ਰਹੇ ਹਨ। ਇਹ ਕੇਂਦਰ ਸਰਕਾਰ ‘ਤੇ ਜ਼ੋਰ ਕਿਉਂ ਨਹੀਂ ਪਾਉਂਦੇ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ
‘ਅਮੁਲ’ (The Taste of India) ਨੂੰ ਮਿਲੇਗਾ ‘ਮੋਟਾ ਪੈਸਾ’
- by admin
- July 12, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ‘ਅਮੁਲ’ (The Taste of India) ਨੇ ਕੈਨੇਡਾ ਵਿਚ ‘ਟ੍ਰੇਡਮਾਰਕ ਉਲੰਘਣਾ’ ਦਾ ਕੇਸ ਜਿੱਤ ਲਿਆ ਹੈ।ਜਾਣਕਾਰੀ ਅਨੁਸਾਰ ‘ਅਮੁਲ’ ਨੇ ਕੈਨੇਡਾ ਦੀ ਕੇਂਦਰੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਤੇ ਹੁਣ ‘ਅਮੁਲ’ ਨੂੰ ਕੈਨੇਡਾ ’ਚ 32,733 ਡਾਲਰ ਭਾਵ 19.54 ਲੱਖ ਰੁਪਏ ਤੋਂ ਵੱਧ ਰਕਮ ਦਾ ਮੁਆਵਜ਼ਾ ਵੀ ਮਿਲੇਗਾ।‘ਅਮੁਲ’ ਨੇ ਕੈਨੇਡਾ ਵਿੱਚ
ਬੀਜੇਪੀ ਦਾ ਕਿਉਂ ਨਿਕਲਿਆ ਰੌਣਾ
- by admin
- July 12, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਮੁੱਢਲੀ ਜ਼ਿੰਮੇਵਾਰੀ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਹੈ। ਇਨ੍ਹਾਂ ਘਟਨਾਵਾਂ ਪਿੱਛੇ ਪੰਜਾਬ ਸਰਕਾਰ ਦਾ ਹੱਥ ਹੈ। ਮੈਂ ਤਾਂ ਵਿਰੋਧ ਕਰਨ ਵਾਲੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਕਹਿ ਕੇ ਕਿਸਾਨਾਂ ਦਾ ਅਪਮਾਨ ਨਹੀਂ ਕਰਾਂਗਾ। ਇਹ ਕਿਹੜਾ ਲੋਕਤੰਤਰ ਹੈ
Weather Alert-ਮਾਨਸੂਨ ਦੇ ਨਾਲ ਹੀ ਹੋ ਗਈ ਇਨ੍ਹਾਂ ਸੂਬਿਆਂ ਵਿਚ ‘ਤਬਾਹੀ ਦੀ ਐਂਟਰੀ’
- by admin
- July 12, 2021
- 0 Comments
ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਯੂ ਪੀ, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਆਪਣਾ ਰੰਗ ਦਿਖਾ ਰਿਹਾ ਹੈ।ਇਸ ਨਾਲ ਲੋਕਾਂ ਨੂੰ ਰਾਹਤ ਤੇ ਮਿਲੀ ਹੀ ਹੈ, ਨਾਲ ਹੀ ਮੁਸੀਬਤਾਂ ਵੀ ਵਧੀਆਂ ਹਨ।ਮੀਂਹ ਕਾਰਨ ਯੂ ਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਬਿਜਲੀ ਡਿੱਗਣ ਨਾਲ 75 ਲੋਕਾਂ ਦੀ
ਬੀਜੇਪੀ ‘ਤੇ ਭਾਰੀ ਪਿਆ ਆਪਣੇ ਮੰਤਰੀ ਦਾ ਲਾਈਵ
- by admin
- July 12, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਦੇ ਰਾਜਪੁਰਾ ਵਿੱਚ ਬੀਜੇਪੀ ਲੀਡਰ ਭੁਪੇਸ਼ ਅਗਰਵਾਲ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਵਾਰਡ ਨੰਬਰ 14 ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਮੌਕੇ ‘ਤੇ ਪਹੁੰਚੇ ਹੋਏ ਹਨ। ਪਟਿਆਲਾ ਦੇ ਨਾਲ ਦੇ ਜ਼ਿਲ੍ਹਿਆਂ ਦੀ ਪੁਲਿਸ ਵੀ
ਕਿੱਥਾਂ ਗੁਜ਼ਾਰੀ ਆਈ ਰਾਤ ਵੇ… ਭਾਜਪਾ ਲੀਡਰਾਂ ਲਈ ਰਾਤ ਹੋਈ ਲੰਬੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਕੱਲ੍ਹ ਕਿਸਾਨਾਂ ਨੇ ਬੀਜੇਪੀ ਦੇ ਸਥਾਨਕ ਲੀਡਰ ਭਾਵੇਸ਼ ਅਗਰਵਾਲ ਦਾ ਜ਼ਬਰਦਸਤ ਵਿਰੋਧ ਕੀਤਾ। ਕਿਸਾਨਾਂ ਨੇ ਬੀਜੇਪੀ ਲੀਡਰ ਦੇ ਗੰਨਮੈਨ ‘ਤੇ ਪਿਸਤੌਲ ਦਿਖਾਉਣ ਦੇ ਦੋਸ਼ ਲਾਏ ਹਨ। ਕਿਸਾਨਾਂ ਨੇ ਕਿਹਾ ਕਿ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਧਮਕਾਇਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਬੀਪੇਜੀ ਲੀਡਰ ਦੇ ਗੰਨਮੈਨ ਨੇ
ਤੇ ਆਖ਼ਰ ਲੁਧਿਆਣਾ ਪੁਲਿਸ ਨੂੰ ਅੱਕ ਚੱਬਣਾ ਪੈ ਹੀ ਗਿਆ
- by admin
- July 12, 2021
- 0 Comments
‘ਦ ਖ਼ਾਲਸ ਬਿਊਰੋ :- ਲੁਧਿਆਣਾ ਪੁਲਿਸ ਨੇ ਸਥਾਨਕ ਅਦਾਲਤ ਦੀਆਂ ਹਦਾਇਤਾਂ ‘ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪਰਚੇ ਵਿੱਚ ਸੱਤ ਹੋਰਾਂ ਦੇ ਨਾਂ ਵੀ ਸ਼ਾਮਿਲ ਹਨ। ਲੁਧਿਆਣਾ ਦੀ ਇੱਕ ਔਰਤ ਨੇ ਵਿਧਾਇਕ ਬੈਂਸ ਦੇ ਖਿਲਾਫ ਇੱਕ ਅਰਜ਼ੀ ਦੇ ਕੇ ਉਸ ਨਾਲ ਮਾੜਾ ਕਰਮ