Punjab

ਮੱਤੇਵਾੜਾ ਸੰਘਰਸ਼ ਤੋਂ ਵੱਡੀ ਖ਼ਬਰ, ਪਬਲਿਕ ਐਕਸ਼ਨ ਕਮੇਟੀ ਦੀ ਮੁੱਖ ਮੰਤਰੀ ਮਾਨ ਨਾਲ ਮੀਟਿੰਗ ਹੋਈ ਤੈਅ, ਕੱਲ੍ਹ ਹੋਵੇਗੀ ਮੀਟਿੰਗ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੂੰ ਕੱਟ ਕੇ ਟੈਕਸਟਾਈਲ ਪਾਰਕ ਬਣਾਉਣ ਦੇ ਵਿਰੋਧ ਵਿੱਚ ਵੱਡੇ ਪੱਧਰ ‘ਤੇ ਛਿੜੇ ਸੰਘਰਸ਼ ਵਿੱਚੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪਬਲਿਕ ਐਕਸ਼ਨ ਕਮੇਟੀ ਦੀ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਤੈਅ ਹੋ ਗਈ ਹੈ। ਇਸ ਮੀਟਿੰਗ ਤੋਂ ਬਾਅਦ ਹੀ ਸੰਘਰਸ਼

Read More
Punjab

ਪੰਜਾਬ ਸਰਕਾਰ ਨੇ ਸਾਬਕਾ ਮੰਤਰੀ ਨੂੰ ਦਿੱਤਾ ਝਟਕਾ,100 ਕਰੋੜ ਦੀ ਜ਼ਮੀਨ ਦੀ ਲੀਜ਼ ਰੱਦ ਕੀਤੀ

ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਭਰਾ ਦੇ ਨਾਂ ਤੇ NGO ਦੀ ਜ਼ਮੀਨ ਸੀ ‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ NGO ਬਾਲ ਗੋਪਾਲ ਗਊ ਬਸੇਰਾ ਵੈਲਪੇਅਰ ਸੁਸਾਇਟੀ ਦੀ ਜ਼ਮੀਨ ਦੀ ਲੀਜ਼ ਰੱਦ ਕਰ ਦਿੱਤੀ ਹੈ । ਸਿੱਧੂ ਨੇ 33 ਸਾਲ ਦੇ ਲਈ 10 ਏਕੜ ਜ਼ਮੀਨ ਲਈ ਸੀ।

Read More
Punjab

PWD ਦੇ ਚਾਰ ਅਫ਼ਸਰ ਸਸਪੈਂਡ,  ਮੀਂਹ ‘ਚ ਬਣਾ ਰਹੇ ਸੀ ਸੜਕ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੇ ਵਲੋਂ ਪੀ ਡਬਲਯੂ ਡੀ ਦੇ ਚਾਰ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਫ਼ਸਰਾਂ ਵਿੱਚ ਤਰਸੇਮ ਸਿੰਘ ਸਬ ਡਿਵੀਜ਼ਨਲ ਇੰਜੀਨੀਅਰ, ਵਿਪਨ ਕੁਮਾਰ ਜੂਨੀਅਨ ਇੰਜੀਨੀਅਰ, ਪ੍ਰਵੀਨ ਕੁਮਾਰ ਜੂਨੀਅਨ ਇੰਜੀਨੀਅਰ ਅਤੇ ਜਸਬੀਰ ਸਿੰਘ ਜੂਨੀਅਨ ਇੰਜੀਨੀਅਰ ਹਨ। ਇਨ੍ਹਾਂ ਅਫ਼ਸਰਾਂ ਤੇ ਦੋਸ਼ ਹੈ ਕਿ, ਇਨ੍ਹਾਂ ਵਲੋਂ ਤੇਜ਼ ਮੀਂਹ ਵਿੱਚ ਹੀ

Read More
Punjab

ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ , ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚ ਰਹੇ ਨੇ ਲੋਕ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੂੰ ਕੱਟ ਕੇ ਟੈਕਸਟਾਈਲ ਪਾਰਕ ਬਣਾਉਣ ਦਾ ਵਿਰੋਧ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਛਿੜ ਪਿਆ ਹੈ। ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਦੇ ਵਿਰੋਧ ‘ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਨ ਵਾਲਿਆਂ ਦਾ ਤਰਕ ਹੈ ਕਿ ਮੈਗਾ ਟੈਕਸਟਾਈਲ ਪ੍ਰਾਜੈਕਟ ਨਾਲ ਹਜ਼ਾਰਾਂ ਏਕੜ

Read More
Punjab

“ਆਪੇ ਬਣਾ ਲਵਾਂਗੇ ਸੜਕਾਂ ਪਰ ਸੱਤਾ ਤੋਂ ਵੀ ਖੋਹਣੇ ਪੈ ਜਾਣਗੇ ਹੱਥ”

‘ਦ ਖ਼ਾਲਸ ਬਿਊਰੋ : ਲੁਧਿਆਣਾ ਬਹਾਦਰਕੇ ਰੋਡ ਦੀ ਹਾਲਤ ਦਿਨ ਦਿਹਾੜੇ ਖਸਤਾ ਹੁੰਦੀ ਜਾ ਰਹੀ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਸਿੱਟੇ ਵਜੋਂ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਲੁਧਿਆਣਾ ਬਹਾਦਰ ਕੇ ਰੋਡ ਦੇ ਕੱਪੜਾ ਕਾਰੋਬਾਰੀਆਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ

Read More
India

ਪੰਜਾਬ ਤੇ ਹਰਿਆਣਾ ਦੇ ਲੋਕਾਂ ਲਈ ਪਾਸਪੋਰਟ ਬਣਾਉਣ ਦੇ ਨਿਯਮ ਬਦਲੇ ! ਪੜ ਕੇ ਹੀ ਜਾਓ

ਰੀਜਨਲ ਪਾਸਪੋਰਟ ਚੰਡੀਗੜ੍ਹ ਨੇ ਪਾਸਪੋਰਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ ‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਦਫਤਰ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕ ਪਾਸਪੋਰਟ ਬਣਾਉਣ ਲਈ ਪਹੁੰਚ ਦੇ ਹਨ ਪਰ ਸਟਾਫ਼ ਘੱਟ ਹੋਣ ਅਤੇ ਡਾਕ ਦੇ ਜਰੀਏ ਫਾਇਲਾਂ ਮੰਗਵਾਉਣ ਦੀ ਵਜ੍ਹਾ ਕਰਕੇ ਪਾਸਪੋਰਟ ਬਣਨ ਵਿੱਚ ਲੰਮਾ ਸਮਾਂ ਲੱਗ ਜਾਂਦਾ ਹੈ।

Read More
India

ਚੰਡੀਗੜ੍ਹ ਦੇ ਇੱਕ ਹੋਰ ਸਕੂਲ ਵਿਚ ਡਿੱ ਗਿਆ ਦਰੱਖਤ, ਸਕੂਲ ਦੀ ਛੁੱਟੀ ਕਾਰਨ ਟਲਿਆ ਵੱਡਾ ਹਾਦ ਸਾ

‘ਦ ਖ਼ਾਲਸ ਬਿਊਰੋ : ਬੀਤੀ ਦਿਨੀ ਚੰਡੀਗੜ੍ਹ ਦੇ ਕਾਰਮਲ ਕੌਨਵੈਂਟ ਸਕੂਲ ‘ਚ ਦਰਖੱਤ ਡਿੱਗਣ ਕਾਰਨ ਹੋਏ ਵੱਡੇ ਹਾ ਦਸੇ ਤੋਂ ਬਾਅਦ  ਇੱਕ ਹੋਰ ਸਕੂਲ ਵਿਚ ਦਰੱਖਤ ਡਿਗਣ ਦੀ ਘ ਟਨਾ ਵਾਪਰ ਗਈ। ਇਹ ਘਟ ਨਾ ਗੌਰਮਿੰਟ ਮਾਡਲ ਮਿਡਲ ਸਕੂਲ ਪਾਕੇਟ ਨੰਬਰ 10 ਮਨੀਮਾਜਰਾ ਵਿਚ ਹੋਈ ਹੈ ਪਰ ਗਨੀਮਤ ਰਹੀ ਕਿ ਸ਼ਨੀਵਾਰ ਨੂੰ ਛੁੱਟੀ ਹੋਣ ਕਾਰਨ

Read More
Punjab

ਹੁਣ ਨਹੀਂ ਹੋਵੇਗਾ ਬੇਅ ਦਬੀ ਮੁੱਦੇ ‘ਤੇ ਇਜਲਾਸ !

‘ਦ ਖ਼ਾਲਸ ਬਿਊਰੋ : ਬੇਅਦਬੀ ਦਾ ਮੁੱਦਾ ਪੰਜਾਬ ਦੀ ਸਿਆਸਤ ਦਾ ਕੇਂਦਰੀ ਮੁੱਦਾ ਬਣਦੀਆਂ ਰਹੀਆਂ ਹਨ ਪਰ ਇਸ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅ ਦਬੀ ਦਾ ਮਾਮਲਾ ਅਕਤੂਬਰ 2015 ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਚਰਚਾ ਦਾ ਮੁੱਦਾ ਬਣਦਾ ਰਿਹਾ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਮੇਂ ਸਮੇਂ

Read More
India

ਕੇਜਰੀਵਾਲ ਲਈ ਕਾਰ ਖਰੀਦਣ ‘ਤੇ 1.43 ਕਰੋੜ ਖਰਚ ! RTI ‘ਚ ਖੁਲਾਸਾ

ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਬੀ ਸ਼੍ਰੀਨਿਵਾਸ ਨੇ RTI ਦੇ ਜ਼ਰੀਏ ਕੇਜਰੀਵਾਲ ਨੂੰ ਘੇਰਿਆ ‘ਦ ਖ਼ਾਲਸ ਬਿਊਰੋ : ਅੰਨਾ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਨੀਲੇ ਰੰਗ ਦੀ wagon R ਕਾਰ ਵਿੱਚ ਸਫ਼ਰ ਕਰਦੇ ਸਨ। ਇਹ ਕਾਰ ਉਨ੍ਹਾਂ ਨੂੰ ਇੱਕ ਵਲੰਟੀਅਰ ਨੇ ਦਿੱਤੀ ਸੀ। ਅੰਨਾ ਅੰਦੋਲਨ ਤੋਂ ਬਾਅਦ ਜਦੋਂ ਕੇਜਰੀਵਾਲ ਮੁੱਖ ਮੰਤਰੀ ਬਣੇ ਤਾਂ ਵੀ ਉਹ wagon

Read More
Punjab

ਸੁਰੱਖਿਆ ਘੱਟ ਕਰਨ ਦਾ ਫੈਸਲਾ ਸੀ ਮੂਸੇਵਾਲਾ ਦੇ ਕ ਤਲ ਦੀ ਅਸਲੀ ਵਜ੍ਹਾ ! ਫੋਨ ਕਾਲ ਨੇ ਖੋਲ੍ਹਿਆ ਰਾਜ਼

29 ਮਈ ਨੂੰ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕ ਤ ਲ,28 ਮਈ ਨੂੰ ਸੁਰੱਖਿਆ ਘੱਟ ਕਰਨ ਦਾ ਹੋਇਆ ਸੀ ਫੈਸਲਾ ‘ਦ ਖ਼ਾਲਸ ਬਿਊਰੋ : 29 ਮਈ ਨੂੰ ਸਿੱਧੂ ਮੂ੍ਸੇਵਾਲਾ ਦਾ ਬੇਰਹਮੀ ਨਾਲ ਕ ਤਲ ਕਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਲੰਮੇ ਵਕਤ ਤੋਂ ਮੂਸੇਵਾਲਾ ਦੇ ਕਤ ਲ ਦੀ ਪਲਾਨਿੰਗ ਬਣਾ ਰਹੇ ਸਨ

Read More