India

ਝੁੱਗੀ ‘ਚ ਰਹਿਣ ਵਾਲੇ ਨੌਜਵਾਨ ਨੇ ਰਤਨ TATA ਦੀ 70 ਲੱਖ ਦੀ ਆਫ਼ਰ ਨੂੰ ਠੁਕਰਾਈ !

ਮੁੰਬਈ ਦੇ ਨਿਲੇਸ਼ ਨੇ ਰਤਨ ਟਾਟਾ ਦੀ ਪੇਂਟਿੰਗ ਬਣਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਚੈੱਕ ਕੀਤਾ ਸੀ

Read More
India

‘ਹਿੰਦੂਸਤਾਨ ‘ਚ ਰਹਿਣਾ ਹੈ ਤਾਂ ਲਕਸ਼ਮੀ-ਗਣੇਸ਼ ਜੀ ਨੂੰ ਜੈ ਕਹਿਣਾ ਹੋਵੇਗਾ,ਨਹੀਂ ਤਾਂ ਪਾਕਿਸਤਾਨ ਜਾਓ’

ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਨੋਟਾਂ 'ਤੇ ਲਕਸ਼ਮੀ ਅਤੇ ਗਣੇਸ਼ ਦੀ ਫੋਟੋ ਲਗਾਉਣ ਦੀ ਮੰਗ ਕੀਤੀ ਹੈ।

Read More
Punjab Sports

ਹਸਪਤਾਲ ‘ਚ ਬੈੱਡ ਨਹੀਂ ਮਿਲਿਆ,ਇਨਫੈਕਸ਼ਨ ਨਾਲ ਓਲੰਪੀਅਨ ਹਾਕੀ ਖਿਡਾਰਨ ਦੀ ਮਾਂ ਨਹੀਂ ਰਹੀ !

AIIMS ਬਠਿੰਡਾ ਦੇ ਡਾਕਟਰਾਂ ਨੇ ਗੁਰਜੀਤ ਕੌਰ ਦੀ ਮਾਂ ਨੂੰ PGI ਰੈਫਰ ਕੀਤਾ ਸੀ ।

Read More
India

ATM ਤੋਂ ਨਿਕਲ ਰਹੇ ਹਨ 200 ਰੁਪਏ ਦੇ ਚੂਰਨ ਵਾਲੇ ਨੋਟ ! ਨੋਟ ਤੇ ਲਿਖਿਆ ਖ਼ਾਸ ਮੈਸੇਜ

ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ATM ਤੋਂ ਚੂਰਨ ਵਾਲੇ ਨੋਟ ਦਾ ਵੀਡੀਓ ਸਾਹਮਣੇ ਆਇਆ ਹੈ।

Read More
India Punjab

SGPC ਪ੍ਰਧਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਉੱਪ ਰਾਸ਼ਟਰਪਤੀ ਨੂੰ ਲਈ ਦਿੱਤਾ ਮੰਗ ਪੱਤਰ

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਉੱਪ ਰਾਸ਼ਟਰਪਤੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਇਕ ਮੰਗ ਪੱਤਰ ਸੌਂਪਿਆ ਅਤੇ ਸਿੱਖ ਕੌਮ ਦੇ ਇਸ ਮਸਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ।

Read More
Punjab

ਮੰਤਰੀ ਫੌਜਾ ਸਿੰਘ ਸਰਾਰੀ ਦੇ ਬਾਗ਼ੀ ਤੇਵਰ ? ਭਗਵੰਤ ਮਾਨ ਨਰਾਜ ! ਐਕਸ਼ਨ ਲਈ ਇਸ ਮੌਕੇ ਦਾ ਇੰਤਜ਼ਾਰ

ਆਡੀਓ ਲੀਕ ਮਾਮਲੇ ਵਿੱਚ ਫੌਜਾ ਸਿੰਘ ਸਰਾਰੀ ਪਾਰਟੀ ਨੂੰ ਨੋਟਿਸ ਦਾ ਜਵਾਬ ਨਹੀਂ ਦੇ ਰਹੇ ਹਨ ।

Read More
Punjab

ਅਫਸਾਨਾ ਖਾਨ ਨੇ ਦੱਸਿਆ ਸਿੱਧੂ ਮੂਸੇਵਾਲਾ ਨਾਲ ਜੁੜੀ ਕਿਹੜੀ ਚੈੱਟ NIA ਨੂੰ ਵਿਖਾਈ ! ਏਜੰਸੀ ਵੱਲੋਂ ਪੁੱਛੇ ਸਵਾਲਾਂ ਦੀ ਲਿਸਟ ਵੀ ਦੱਸੀ

ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੇ ਕੱਲ੍ਹ ਐੱਨਆਈਏ ਵੱਲੋਂ ਹੋਈ ਪੁੱਛਗਿੱਛ ਤੋਂ ਬਾਅਦ ਅੱਜ ਇੰਸਟਾਗ੍ਰਾਮ ਉੱਤੇ ਲਾਈਵ ਹੋ ਕੇ ਸਾਰੀ ਪੁੱਛ ਪੜਤਾਲ ਬਾਰੇ ਜਾਣਕਾਰੀ ਦਿੱਤੀ।

Read More
India Punjab

ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ , ਸਰਕਾਰ ਖ਼ਿਲਾਫ਼ ਤਿਆਰ ਕੀਤੀ ਇਹ ਰਣਨੀਤੀ

ਸਿਆਸੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ 11 ਦਸੰਬਰ ਨੂੰ ਸਿੰਘੂ ਬਾਰਡਰ ‘ਤੇ ਇੱਕਠੇ ਹੋਣਗੇ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਵੇਗਾ।

Read More
International

PM ਰਿਸ਼ੀ ਸੁਨਕ ਨੇ ‘ਭਾਰਤ ਖਿਲਾਫ਼’ ਸਭ ਤੋਂ ਵੱਧ ਬੋਲਣ ਵਾਲੀ ਮਹਿਲਾ MP ਨੂੰ ‘ਮੰਤਰੀ’ ਬਣਾਇਆ !

ਭਾਰਤੀ ਮੂਲ ਦੀ ਸੁਏਲਾ ਬ੍ਰੇਵਮੈਨ ਭਾਰਤ ਦੇ ਨਾਲ ਫ੍ਰੀ ਟ੍ਰੇਡ ਨੂੰ ਲੈਕੈ ਖਿਲਾਫ਼ ਹੈ

Read More