India International Punjab

ਅੱਜ ਗੁੱਡ ਫ੍ਰਾਈ-ਡੇ ਹੈ : ਕਿਉਂ ਹੈ ਈਸਾ ਮਸੀਹ ਨਾਲ ਜੁੜਿਆ ਇਹ ਦਿਨ ਖ਼ਾਸ, ਪੜ੍ਹੋ ਇਹ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ ਦਾ ਦਿਨ ਗੁੱਡ ਫ੍ਰਾਈ-ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਪ੍ਰਭੂ ਈਸਾ ਮਸੀਹ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਗਿਰਜਾਂਘਰਾ ‘ਚ ਵਿਸ਼ੇਸ਼ ਪ੍ਰਾਰਥਾ ਸਭਾਵਾਂ ਕਰਵਾਈਆਂ ਜਾਂਦੀਆਂ ਹਨ। ਪੂਰੀ ਦੁਨੀਆਂ ਇਹ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ। ਗੁੱਡ ਫਰਾਇਡੇ ਦਾ ਤਿਉਹਾਰ ਈਸਟਰ ਸੰਡੇ ਤੋਂ

Read More
India

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਹਸਪਤਾਲ ਵਿੱਚ ਭਰਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੁੱਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਏ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹੁਣ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਰਾਹੀਂ ਦਿੱਤੀ ਹੈ। ਸਚਿਨ ਕੋਰੋਨਾ ਹੋਣ ਕਾਰਨ ਘਰ ਵਿੱਚ ਹੀ ਇਕਾਂਤਵਾਸ ਵਿੱਚ ਸਨ।ਆਪਣੇ ਟਵੀਟ ਵਿੱਚ ਸਚਿਨ ਨੇ ਕਿਹਾ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਸਲਾਹ ‘ਤੇ

Read More
India Punjab

ਬੀਜੇਪੀ ਦੇ ਉਮੀਦਵਾਰ ਦੀ ਕਾਰ ‘ਚੋਂ ਜੋ ਮਿਲਿਆ ਉਹ ਦੇਖ ਉੱਠ ਜਾਵੇਗਾ ਤੁਹਾਡਾ ਵੋਟਾਂ ਤੋਂ ਭਰੋਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਸਾਮ ਵਿੱਚ ਵੋਟਾਂ ਪੈਣ ਦੇ ਦੂਜੇ ਗੇੜ ਵਿੱਚ ਵੋਟਿੰਗ ਦੇ ਕੁਝ ਘੰਟੇ ਬਾਅਦ ਸੋਸ਼ਲ ਮੀਡੀਆ ਵਾਇਰਲ ਹੋਈ ਇੱਕ ਵੀਡੀਓ ਨੇ ਸਥਿਤੀ ਤਣਾਅਪੁਰਨ ਕਰ ਦਿੱਤੀ। ਜਾਣਕਾਰੀ ਅਨੁਸਾਰ ਇਸ ਵੀਡੀਓ ਵਿੱਚ ਇੱਕ ਅੰਦਰ ਈਵੀਐੱਮ ਰੱਖੀ ਨਜ਼ਰ ਆ ਰਹੀ ਹੈ। ਇਹ ਕਾਰ ਪਥਰਕੰਡੀ ਤੋਂ ਭਾਜਪਾ ਉਮੀਦਵਾਰ ਕ੍ਰਿਸ਼ੇਨੰਦੁ ਪੌਲ ਦੀ ਦੱਸੀ ਜਾ ਰਹੀ

Read More
Punjab

70 ਫੀਸਦੀ ਬੱਸਾਂ ਤਾਂ ਪੰਜਾਬ ‘ਚ ਪ੍ਰਾਈਵੇਟ ਚੱਲਦੀਆਂ ਹਨ, ਔਰਤਾਂ ਨੂੰ ਕੀ ਫਾਇਦਾ ਹੋਵੇਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਔਰਤਾਂ ਦੇ ਸਰਕਾਰੀ ਬੱਸਾਂ ਵਿੱਚ ਕੀਤੇ ਗਏ ਮੁਫਤ ਸਫਰ ਦੇ ਐਲਾਨ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਨੇ ਸਾਡੀ ਯੋਜਨਾ ਚੋਰੀ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਸਾਲ

Read More
Punjab

ਸਰਕਾਰੀ ਬੱਸਾਂ ‘ਚ ਫ੍ਰੀ ਸਫਰ ਕਾਰਨ ਪ੍ਰਾਈਵੇਟ ਬੱਸਾਂ ਵਾਲੇ ਰਹਿ ਜਾਣਗੇ ਝਾਕਦੇ, ਗੱਲਾਂ-ਗੱਲਾਂ ‘ਚ ਕੀਤੀ ਸਰਕਾਰ ਦੀ ਝਾੜ੍ਹਝੰਬ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਦਾ ਅੱਜ ਪਹਿਲਾਂ ਦਿਨ ਸੀ। ਕੱਲ੍ਹ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਬਜਟ ਦੌਰਾਨ ਕੀਤੇ ਇਸ ਮਹੱਤਵਪੂਰਨ ਫੈਸਲੇ ‘ਤੇ ਮੋਹਰ ਲਾਈ ਸੀ। ਸਰਕਾਰੀ ਬੱਸਾਂ ਵਿੱਚ ਅੱਜ ਪਹਿਲੇ ਦਿਨ ਕਿਹੋ ਜਿਹੇ ਹਾਲਾਤ ਰਹੇ ਹਨ ਤੇ ਇਸ ਸੌਗਾਤ ‘ਤੇ ਸਫਰ ਕਰਨ

Read More
Punjab

ਕੈਪਟਨ ਸਾਹਬ ਫ੍ਰੀ ਸਫਰ ਨਹੀਂ, ਸਾਨੂੰ ਨੌਕਰੀ ਚਾਹੀਦੀ ਹੈ, CM ਕੈਪਟਨ ਨੂੰ ਭੇਜ ਦਿਉ ਨੌਜਵਾਨ ਕੁੜੀਆਂ ਦਾ ਸੁਨੇਹਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਦਾ ਅੱਜ ਪਹਿਲਾਂ ਦਿਨ ਸੀ। ਕੱਲ੍ਹ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਬਜਟ ਦੌਰਾਨ ਕੀਤੇ ਇਸ ਮਹੱਤਵਪੂਰਨ ਫੈਸਲੇ ‘ਤੇ ਮੋਹਰ ਲਾਈ ਸੀ। ਸਰਕਾਰੀ ਬੱਸਾਂ ਵਿੱਚ ਅੱਜ ਪਹਿਲੇ ਦਿਨ ਕਿਹੋ ਜਿਹੇ ਹਾਲਾਤ ਰਹੇ ਹਨ ਤੇ ਇਸ ਸੌਗਾਤ ‘ਤੇ ਸਫਰ ਕਰਨ

Read More
India Punjab

ਲੱਖਾ ਸਿਧਾਣਾ ਤੇ ਉਸਦੀ ਨੌਜਵਾਨ ਬ੍ਰਿਗੇਡ ਨਾਲ ਹੀ ਅੱਗੇ ਵਧੇਗਾ ਅੰਦੋਲਨ-ਕਿਸਾਨ ਲੀਡਰਾਂ ਦਾ ਸਿੰਘੂ ਤੋਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸਯੁੰਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਲੱਖਾ ਸਿਧਾਣਾ ਅਤੇ ਉਸ ਨਾਲ ਜੁੜੀ ਹੋਈ ਨੌਜਵਾਨ ਫੋਰਸ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਉਹਨਾਂ ਸਾਰੀਆਂ ਜਥੇਬੰਦੀਆਂ, ਲੀਡਰਾਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ

Read More
Punjab

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਕੀਤੀਆਂ ਮੁਲਤਵੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਰੀਆਂ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਹਨ। ਇਹ ਪ੍ਰੀਖਿਆਵਾਂ 1 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਲਈਆਂ ਜਾਣੀਆਂ ਸਨ। ਇਸ ਵਿੱਚ ਸਾਰੀਆਂ (ਥਿਊਰੀ) ਪ੍ਰੀਖਿਆਵਾਂ ਸਮੇਤ ਐਜੂਕੇਸ਼ਨ ਕਾਲਜਾਂ ਵਿੱਚ ਚਲ ਰਹੇ ਕੋਰਸਾਂ

Read More
Punjab

ਸਰਕਾਰੀ ਅਧਿਆਪਕਾਂ ਦੀਆਂ ਬਦਲੀਆਂ ਨੂੰ ਨਹੀਂ ਕੀਤਾ ਗਿਆ ਰੱਦ – ਦਫਤਰ ਡਾਇਰੈਕਰ ਸਿੱਖਿਆ ਵਿਭਾਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਸਰਕਾਰੀ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਵਿਭਾਗ ਵੱਲੋਂ ਬਦਲੀਆਂ ਦੀ ਲਿਸਟ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਨਵੀਂ ਲਿਸਟ ਬਣਾ ਕੇ ਜਲਦ ਹੀ ਵਿਭਾਗ ਦੀ ਵੈੱਬ

Read More
India Punjab

ਕੈਪਟਨ ਦਾ ਜਾਦੂ ਚੱਲਿਆ, ਫ੍ਰੀ ਸਫਰ ਕਰਕੇ ਬਾਗੋ-ਬਾਗ ਹੋਈਆਂ ਪੰਜਾਬਣਾਂ

ਸਫਰ ਦੇ ਪਹਿਲੇ ਦਿਨ ‘ਦ ਖ਼ਾਲਸ ਟੀਵੀ ਦੇ ਰਿਅਲਟੀ ਚੈੱਕ ਵਿੱਚ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਦਾ ਅੱਜ ਪਹਿਲਾਂ ਦਿਨ ਸੀ। ਕੱਲ੍ਹ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਬਜਟ ਦੌਰਾਨ ਕੀਤੇ ਇਸ ਮਹੱਤਵਪੂਰਨ ਫੈਸਲੇ ‘ਤੇ ਮੋਹਰ ਲਾਈ ਸੀ।

Read More