India

‘5 ਪੈਸੇ ਵਿੱਚ 35 ਪਕਵਾਨਾਂ ਵਾਲੀ ਥਾਲੀ’-ਰੈਸਟੋਰੈਂਟ ਦੀ ਵਿਲੱਖਣ ਪੇਸ਼ਕਸ਼

ਮੋਹਿਤ ਨੇ ਕਿਹਾ, 'ਇਹ ਪ੍ਰਮੋਸ਼ਨ ਦਾ ਬਹੁਤ ਹੀ ਅਨੋਖਾ ਤਰੀਕਾ ਸੀ। ਅਸੀਂ 5 ਪੈਸੇ ਦੀ ਪੇਸ਼ਕਸ਼ ਨਾਲ ਪ੍ਰਚਾਰ ਕੀਤਾ। ਅਸੀਂ ਪਹਿਲੀਆਂ 50 ਥਾਲੀਆਂ 5 ਪੈਸੇ ਵਿੱਚ ਮੁਫਤ ਵੇਚੀਆਂ ਅਤੇ 1,000 ਤੋਂ ਵੱਧ ਗਾਹਕਾਂ ਨੂੰ 50 ਫੀਸਦੀ ਦੀ ਛੋਟ 'ਤੇ ਥਾਲੀਆਂ ਪਰੋਸੀਆਂ।

Read More
Punjab

Gun culture : ਇੱਕ ਹੋਰ ਗਾਇਕ ਸਣੇ 7 ਅਣਪਛਾਤਿਆਂ ‘ਤੇ ਪਰਚਾ , ਯੂਟਿਊਬ ‘ਤੇ ਅਪਲੋਡ ਕੀਤਾ ਹਥਿਆਰਾਂ ਵਾਲਾ ਗੀਤ

ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਯੂ-ਟਿਊਬ ‘ਤੇ ਪੰਜਾਬੀ ਗੀਤ ‘ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਗਾਇਕ ਸੁਖਮਨ ਹੀਰ ਅਤੇ ਗਾਇਕਾ ਜੈਸਮੀਨ ਅਖਤਰ ਸਣੇ ਵੀਡੀਓ ‘ਚ ਨਜ਼ਰ ਆ ਰਹੇ 5-7 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ।

Read More
India

Google ਦੇ CEO ਸੁੰਦਰ ਪਿਚਾਈ ਪਦਮ ਭੂਸ਼ਣ ਨਾਲ ਸਨਮਾਨਿਤ

ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਸੁੰਦਰ ਪਿਚਾਈ ਨੇ ਆਪਣੇ ਬਲਾਗ 'ਚ ਕਿਹਾ ਕਿ ਉਹ ਭਾਰਤੀ ਰਾਜਦੂਤ ਸੰਧੂ ਅਤੇ ਉਨ੍ਹਾਂ ਦੀ ਮੇਜ਼ਬਾਨੀ ਕਰਨ ਅਤੇ ਉਨ੍ਹਾਂ ਨੂੰ ਪਦਮ ਭੂਸ਼ਣ ਦੇਣ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।

Read More
India

ਚੱਲਦੀ ਟਰੇਨ ‘ਚ ਯਾਤਰੀ ਦੇ ਗਲੇ ‘ਚੋਂ ਲੰਘੀ ਲੋਹੇ ਦੀ ਰਾਡ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ ( Aligarh Train ) ਚੱਲਦੀ ਟਰੇਨ ਦੇ ਅੰਦਰ ਦਰਦਨਾਕ ਹਾਦਸਾ ਵਾਪਰ ਗਿਆ। ਦਿੱਲੀ ਤੋਂ ਲਖਨਊ ਜਾ ਰਹੀ ਨੀਲਾਂਚਲ ਐਕਸਪ੍ਰੈਸ ਵਿੱਚ ਬੈਠੇ ਇੱਕ ਯਾਤਰੀ ਦੀ ਗਰਦਨ ਵਿੱਚੋਂ ਲੋਹੇ ਦੀ ਰਾਡ ਲੰਘ ਗਈ। ਇਸ ਘਟਨਾ ਵਿੱਚ ਸੁਲਤਾਨਪੁਰ ਦੇ ਰਹਿਣ ਵਾਲੇ ਹਰੀਕੇਸ਼ ਦੂਬੇ ਨਾਮਕ ਯਾਤਰੀ ਦੀ ਮੌਤ ਹੋ ਗਈ ਹੈ। ਇਸ ਘਟਨਾ ਨੇ

Read More
India

4 ਲੋਕਾਂ ਦਾ ਕਤਲ ਕਰਨ ਤੋਂ ਬਾਅਦ ਪ੍ਰੇਮੀ ਨੂੰ ਵੀ ਮਾਰ ਦਿੰਦੀ, ਕਰਾਈਮ ਸੀਰੀਅਲ ਦੇਖ ਲੜਕੀ ਵੱਲੋਂ ਕਾਰਾ..

ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸਨੇ ਕਤਲ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਇਸ ਦੇ ਲਈ ਉਸ ਨੇ ਕ੍ਰਾਈਮ ਸੀਰੀਅਲ ਦੇਖੇ ਸਨ।

Read More
India Punjab

ਕੈਪਟਨ ਅਮਰਿੰਦਰ ਅਤੇ ਸੁਨੀਲ ਜਾਖੜ ਭਾਜਪਾ ਦੀ ਕੌਮੀ ਕਮੇਟੀ ‘ਚ ਸ਼ਾਮਲ , ਮਿਲੀ ਵੱਡੀ ਜਿੰਮੇਵਾਰੀ

ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਭਾਜਪਾ ਨੇ ਵੱਡੀ ਜ਼ਿੰਮੇਵਾਰੀ ਦਿੰਦਿਆਂ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।

Read More
India

ਪਟਨਾ: ਇੰਜੀਨੀਅਰ ਦੇ ਘਰੋਂ ਕਰੋੜਾਂ ਰੁਪਏ ਤੇ ਗਹਿਣੇ ਬਰਾਮਦ, ਰਾਤ ਭਰ ਹੁੰਦੀ ਰਹੀ ਨੋਟਾਂ ਦੀ ਗਿਣਤੀ

ਨਿਗਰਾਨੀ ਬਿਊਰੋ ਦੀ ਟੀਮ ਨੇ ਪਟਨਾ ਸੈਂਟਰਲ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸੰਜੀਤ ਕੁਮਾਰ ਦੇ ਘਰੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ।

Read More
Punjab

11 ਦਸੰਬਰ ਨੂੰ ਸਿੰਘੂ ਬਾਰਡਰ ਪਹੁੰਚਣਗੇ ਹਜਾਰਾਂ ਕਿਸਾਨ: ਜਗਜੀਤ ਸਿੰਘ ਡੱਲੇਵਾਲ

ਚੰਡੀਗੜ੍ਹ : ਗਿਆਰਾਂ ਦਸੰਬਰ ਨੂੰ ਸਿੰਘੂ ਬਾਰਡਰ ਤੇ ਹੋਣ ਜਾ ਰਹੇ ਸ਼ਹੀਦੀ ਸਮਾਗਮਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰ ਵੱਡੀ ਗਿਣਤੀ ਵਿੱਚ ਹਿਸਾ ਲੈਣਗੇ। ਇਹ ਪ੍ਰਗਟਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਹੈ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ

Read More
Punjab

ਤਰਨਤਾਰਨ ‘ਚ ਅੰਤਰਰਾਸ਼ਟਰੀ ਸਰਹੱਦ ਕੋਲੋਂ ਡਰੋਨ ਬਰਾਮਦ,ਨਾਲ ਹੀ ਮਿਲਿਆ ਨਸ਼ੀਲਾ ਪਦਾਰਥ

ਤਰਨਤਾਰਨ : ਪੰਜਾਬ ਦੇ ਸਰਹੱਦੀ ਇਲਾਕੇ ਤਰਨਤਾਰਨ ‘ਚ ਅੰਤਰਰਾਸ਼ਟਰੀ ਸਰਹੱਦ ਦੇ ਕੋਲੋਂ ਇੱਕ ਡਰੋਨ ਮਿਲਿਆ ਹੈ। ਇੱਕ ਖੇਤ ਵਿੱਚੋਂ ਮਿਲੇ ਇਸ ਡਰੋਨ ਦੇ ਨਾਲ 5 ਕਿਲੋ ਹੈਰੋਇਨ ਵੀ ਬਰਾਮਦ ਹੋਈ ਹੈ। ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਇਸ ਆਪ੍ਰੇਸ਼ਨ ਦੌਰਾਨ 6 ਰੋਟਰਾਂ ਵਾਲਾ ਇੱਕ ਮਾਨਵ ਰਹਿਤ ਹੈਕਸਾਕਾਪਟਰ ਡਰੋਨ ਬਰਾਮਦ

Read More
India International

ਭਾਰਤ ‘ਚ ਰਾਤ ਨੂੰ ਬਾਹਰ ਨਿਕਲਣਾ ਸੁਰੱਖਿਅਤ ਨਹੀਂ; ਇਸ ਦੇਸ਼ ਨੇ ਜਾਰੀ ਕੀਤੀ ਐਡਵਾਈਜ਼ਰੀ

South Korean advisory : ਦੱਖਣੀ ਕੋਰੀਆਈ ਦੂਤਾਵਾਸ ਨੇ ਭਾਰਤ ਵਿੱਚ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਰਾਤ ਨੂੰ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।

Read More