India

ਡਾਲਰ ਮੁਕਾਬਲੇ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ ਰੁਪਇਆ, ਵਿਦੇਸ਼ੀ ਸਮਾਨ ਹੋਏ ਮਹਿੰਗੇ

ਬਿਊਰੋ ਰਿਪੋਰਟ (23 ਸਤੰਬਰ 2025): ਰੁਪਇਆ ਅੱਜ (23 ਸਤੰਬਰ) ਡਾਲਰ ਦੇ ਮੁਕਾਬਲੇ ਇਤਿਹਾਸਕ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਸਵੇਰੇ ਦੇ ਕਾਰੋਬਾਰ ਦੌਰਾਨ ਰੁਪਇਆ 10 ਪੈਸੇ ਦੀ ਗਿਰਾਵਟ ਨਾਲ ₹88.49 ‘ਤੇ ਲੁੜਕ ਗਿਆ, ਜੋ ਦੋ ਹਫ਼ਤੇ ਪਹਿਲਾਂ ਦੇ ਆਲ-ਟਾਈਮ ਲੋਅ ₹88.46 ਤੋਂ ਵੀ ਹੇਠਾਂ ਹੈ। ਸਵੇਰੇ ਰੁਪਇਆ ₹88.41 ਪ੍ਰਤੀ ਡਾਲਰ ‘ਤੇ ਖੁੱਲਿਆ, ਜਦਕਿ ਸੋਮਵਾਰ ਨੂੰ

Read More
India Lifestyle

ਸੋਨਾ ਤੇ ਚਾਂਦੀ ਆਲ ਟਾਈਮ ਹਾਈ! 10 ਗ੍ਰਾਮ 24 ਕੈਰਟ ਸੋਨਾ ₹1.14 ਲੱਖ ਪ੍ਰਤੀ ਤੋਲਾ

ਬਿਊਰੋ ਰਿਪੋਰਟ (23 ਸਤੰਬਰ 2025): ਮੰਗਲਵਾਰ, 23 ਸਤੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਕ ਵਾਰ ਫਿਰ ਇਤਿਹਾਸਕ ਉਚਾਈ ‘ਤੇ ਪਹੁੰਚ ਗਈਆਂ। ਇੰਡੀਆ ਬੁਲੀਅਨ ਐਂਡ ਜੁਅਲਰਜ਼ ਐਸੋਸੀਏਸ਼ਨ (IBJA) ਅਨੁਸਾਰ, 10 ਗ੍ਰਾਮ 24 ਕੈਰਟ ਸੋਨਾ ₹2,159 ਮਹਿੰਗਾ ਹੋ ਕੇ ₹1,14,314 ‘ਤੇ ਪਹੁੰਚ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਸੋਨੇ ਦੀ ਕੀਮਤ ₹1,12,155 ਪ੍ਰਤੀ 10 ਗ੍ਰਾਮ ਦੇ

Read More
India Punjab Religion

ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤੀ ਸੰਘਵਾਦ ਦੇ ਭਵਿੱਖ ਬਾਰੇ ਐੱਮ.ਕੇ. ਸਟਾਲਿਨ ਦੇ ਪੱਤਰ ਦਾ ਦਿੱਤਾ ਜਵਾਬ

ਬਿਊਰੋ ਰਿਪੋਰਟ (ਅੰਮ੍ਰਿਤਸਰ, 23 ਸਤੰਬਰ 2025): ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤੀ ਸੰਘਵਾਦ ਦੇ ਭਵਿੱਖ ਬਾਰੇ ਐੱਮ.ਕੇ. ਸਟਾਲਿਨ ਦੇ ਪੱਤਰ ਦਾ ਜਵਾਬ ਦਿੱਤਾ ਹੈ। ਇਸ ਵਿੱਚ ਉਨ੍ਹਾਂ ਨੇ ਯੂਨੀਅਨ-ਰਾਜ ਸੰਬੰਧਾਂ ’ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਪਹਿਲ ਦੀ ਵੀ ਸਿਫ਼ਤ ਕੀਤੀ ਹੈ। ਉਨ੍ਹਾਂ ਇਸ ਪੱਤਰ ਵਿੱਚ ਲਿਖਿਆ ਕਿ ਡਾ. ਸੀ.ਐਨ. ਅੰਨਾਦੁਰਾਈ ਦੀ ਸਿਆਣਪ ਅਤੇ ਕਲਾਈਗਨਰ

Read More
Punjab Religion

ਸ਼੍ਰੋਮਣੀ ਕਮੇਟੀ ਨੇ ਬਾਬਾ ਫਰੀਦ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਬਿਊਰੋ ਰਿਪੋਰਟ (ਅੰਮ੍ਰਿਤਸਰ, 23 ਸਤੰਬਰ 2025): ਸ਼੍ਰੋਮਣੀ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅੱਜ ਬਾਬਾ ਫਰੀਦ ਜੀ ਦਾ ਪ੍ਰਕਾਸ਼ ਪੁਰਬ ਵੱਡੀ ਸ਼ਰਧਾ ਅਤੇ ਆਦਰ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਇਸ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ

Read More
Punjab

ਮਾਨ ਸਰਕਾਰ ਦੀ 10 ਲੱਖ ਤੱਕ ਮੁਫ਼ਤ, ਇਲਾਜ ਵਾਲੀ ਸਕੀਮ ਦਾ ਕਿਵੇਂ ਲਿਆ ਜਾਵੇ ਫਾਇਦਾ ?

ਮੁਹਾਲੀ :  ਪੰਜਾਬ ਸਰਕਾਰ ਦੀ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ ਅੱਜ ਸ਼ੁਰੂ ਹੋ ਗਈ ਹੈ। ਤਰਨਤਾਰਨ ਅਤੇ ਬਰਨਾਲਾ ਵਿੱਚ ਕੈਂਪਾਂ ਰਾਹੀਂ ਕਾਰਡ ਬਣਾਏ ਜਾ ਰਹੇ ਹਨ। ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਪਾਸਪੋਰਟ ਆਕਾਰ ਦੀ ਫੋਟੋ ਦੇ ਨਾਲ ਲਿਆਉਣ ਦੀ ਲੋੜ ਹੋਵੇਗੀ। ਕਾਰਡ ਬਣਾਉਣ ਵਿੱਚ 10 ਤੋਂ 15 ਮਿੰਟ ਲੱਗਦੇ

Read More
Punjab

ਪੰਜਾਬ ਸਰਕਾਰ ਨੇ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਹੁਕਮ ਕੀਤੇ ਜਾਰੀ

ਪੰਜਾਬ ਸਰਕਾਰ ਤਿਉਹਾਰਾਂ ਦੇ ਸੀਜਨ ਨੂੰ ਮੱਦੇਨਜ਼ਰ ਰੱਖਦੇ ਹੋਏ ਪਟਾਕੇ ਚਲਾਉਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।  ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ ਦੀਵਾਲੀ ਵਾਲੇ ਦਿਨ ਰਾਤੀਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਵੇਰੇ 4 ਤੋਂ 5

Read More
India

ਕਰਨਾਟਕ ਵਿੱਚ ਜਾਤੀ ਜਨਗਣਨਾ ਸ਼ੁਰੂ, 7 ਅਕਤੂਬਰ ਤੱਕ ਜਾਰੀ ਰਹੇਗੀ ਜਨਗਣਨਾ

ਕਰਨਾਟਕ ਹਾਈ ਕੋਰਟ ਅੱਜ ਰਾਜ ਵਿੱਚ ਚੱਲ ਰਹੀ ਜਾਤੀ ਜਨਗਣਨਾ ਨੂੰ ਚੁਣੌਤੀ ਦੇਣ ਵਾਲੀ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਪਟੀਸ਼ਨ ਵਿੱਚ ਜਨਗਣਨਾ ਨੂੰ ਰਾਜਨੀਤਿਕ ਉਦੇਸ਼ਾਂ ਨਾਲ ਜੋੜਿਆ ਗਿਆ ਹੈ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਭਲਾਈ ਪ੍ਰੋਗਰਾਮਾਂ ਲਈ ਜ਼ਰੂਰੀ ਹੈ। ਚੀਫ਼ ਜਸਟਿਸ ਵਿਭੂ ਬਾਖਰੂ ਅਤੇ ਜਸਟਿਸ ਸੀਐਮ ਜੋਸ਼ੀ ਦੀ ਬੈਂਚ ਅੰਤਰਿਮ ਸਟੇਅ ‘ਤੇ ਫੈਸਲਾ

Read More
Punjab

ਪੰਜਾਬ ਨੂੰ ਮਿਲੇਗੀ ਨਵੀਂ ਰੇਲਵੇ Link, ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਨੂੰ ਮਿਲੀ ਮਨਜ਼ੂਰੀ

ਰੇਲਵੇ ਨੇ ਪੰਜਾਬ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਇੱਕ ਪਾਸੇ, ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ, ਜੋ ਸਾਲਾਂ ਤੋਂ ਲਟਕ ਰਹੀ ਸੀ, ਪੂਰੀ ਹੋਵੇਗੀ। ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਟਰੈਕ ਫਤਿਹਗੜ੍ਹ ਸਾਹਿਬ, ਅੰਬਾਲਾ, ਪਟਿਆਲਾ ਅਤੇ ਮੋਹਾਲੀ ਵਿੱਚੋਂ ਲੰਘੇਗਾ। ਇਸ 18 ਕਿਲੋਮੀਟਰ ਲੰਬੇ ਟਰੈਕ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ

Read More