ਘਰ ਵਾਲੀ ਆਪਣਾ ਫੋਨ ਵਾਪਸ ਮੰਗੇ ਤਾਂ ਤੁਰੰਤ ਮੋੜ ਦਿਓ, ਨਹੀਂ ਤਾਂ ਦੇਖ ਲਓ ਇਸ ਬੰਦੇ ਦਾ ਹਾਲ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਘਰ ਵਿੱਚ ਚੀਜਾਂ ਪਿੱਛੇ ਅਕਸਰ ਪਤੀ ਪਤਨੀ ਦੀ ਲੜਾਈ ਹੁੰਦੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੋਈ ਪਤਨੀ ਫੋਨ ਨਾ ਮੋੜਨ ਉੱਤੇ ਆਪਣੇ ਪਤੀ ਦੇ ਬੁੱਲ੍ਹ ਹੀ ਵੱਢ ਦੇਵੇ, ਇਹ ਸ਼ਾਇਦ ਹੀ ਸੁਣਿਆ ਹੋਵੇਗਾ। ਤਾਜਾ ਮਾਮਲਾ ਮਹਾਰਾਸ਼ਟਰ ਵਿੱਚ ਬਾਂਦਰਾ ਦੇ ਮਾਸਾਲ ਦਾ ਹੈ, ਜਿੱਥੇ ਇਹ ਹੈਰਾਨ ਕਰਨ ਵਾਲਾ