International

ਆਪਣੀ ਮਾਂ ਨੂੰ ਹੀ ਮਾਰ ਕੇ ਖਾ ਗਿਆ, ਹੁਣ ਹੋਈ 15 ਸਾਲ ਦੀ ਜੇਲ੍ਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਮਾਂ ਨੂੰ ਮਾਰ ਕੇ ਉਸਦਾ ਮਾਸ ਖਾ ਜਾਣ ਵਾਲੇ ਸਪੇਨ ਦੇ ਇੱਕ 28 ਸਾਲ ਦੇ ਅਲਬਰਟੋ ਸਨਚੇਜ਼ ਗੋਮੇਜ ਨਾਂ ਦੇ ਨੌਜਵਾਨ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ 2019 ਵਿੱਚ ਉਸਦੇ ਘਰ ਦੇ ਨੇੜੇ ਉਸਦੀ ਮਾਂ ਦੇ ਸ਼ਰੀਰ ਦੇ ਹਿੱਸੇ ਮਿਲਣ ਮਗਰੋਂ ਹਿਰਾਸਤ ਵਿੱਚ

Read More
Punjab

SIT ਜਾਵੇਗੀ ਪੰਜਾਬ ਦੇ ਸਾਬਕਾ CM ਦੇ ਘਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 22 ਜੂਨ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਨਵੀਂ ਬਣੀ ਐੱਸਆਈਟੀ ਸਾਹਮਣੇ ਪੇਸ਼ ਹੋਣਗੇ। ਐੱਸਆਈਟੀ 22 ਜੂਨ ਨੂੰ MLA ਹੋਸਟਲ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰੇਗੀ। ਐੱਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਅੱਜ ਤਲਬ ਕੀਤਾ ਸੀ ਪਰ ਪ੍ਰਕਾਸ਼ ਸਿੰਘ

Read More
Punjab

ਮੁਹਾਲੀ ‘ਚ ਕੱਚੇ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਹੋਇਆ ਗੰਭੀਰ, ਅਧਿਆਪਕਾ ਨੇ ਖਾ ਲਿਆ ਜ਼ਹਿਰ (ਵੀਡੀਓ)

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫਤਰ ਨੂੰ ਅਧਿਆਪਕਾਂ ਨੇ ਅੱਜ ਘੇਰਾ ਪਾਇਆ ਹੋਇਆ ਹੈ। ਪੰਜ ਅਧਿਆਪਕ ਸਿਖਿਆ ਬੋਰਡ ਦੇ ਦਫਤਰ ਉੱਤੇ ਚੜ੍ਹੇ ਹੋਏ ਹਨ ਤੇ ਉਨ੍ਹਾਂ ਦੇ ਹੱਥਾਂ ‘ਚ ਪੈਟਰੋਲ ਨਾਲ ਭਰੀਆਂ ਬੋਤਲਾਂ ਫੜ੍ਹੀਆਂ ਹੋਈਆਂ ਹੋਈਆਂ ਹਨ। ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਜੂਦ ਹਨ ਤੇ ਪੁਲਿਸ ਨਾਲ ਅਧਿਆਪਕਾਂ ਦੀ ਧੱਕਾਮੁੱਕੀ

Read More
Punjab

SGPC ਨੇ ਕਿਹੜੇ ਗੁਰਦੁਆਰਾ ਸਾਹਿਬ ਲਈ ਪਾਕਿਸਤਾਨ ਸਰਕਾਰ ਨੂੰ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਨਾਨਕਸਰ ਸਾਹਿਬ ਦੀ ਇਮਾਰਤ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ‘ਤੇ ਗੁਰਦੁਆਰਾ ਨਾਨਕਸਰ ਸਾਹਿਬ ਦੀ ਇਮਾਰਤ ਨੂੰ ਜਦੋਂ ਮੀਡੀਆ ਦੇ ਰਾਹੀਂ ਵੇਖਿਆ ਤਾਂ ਮਨ ਬਹੁਤ ਦੁਖੀ ਹੋਇਆ।

Read More
India

Special Report-ਸਰਕਾਰਾਂ ਕਿਉਂ ਖੋਹਣਾ ਚਾਹੁੰਦੀਆਂ ਨੇ ਵਿਰੋਧ ਕਰਨ ਦਾ ਅਧਿਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਹਾਈ ਕੋਰਟ ਨੇ ਫਰਵਰੀ 2020 ਵਿਚ ਹੋਏ ਦਿੱਲੀ ਦੰਗਿਆਂ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਵਿਦਿਆਰਥੀ ਲੀਡਰ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ਼ ਇਕਬਾਲ ਤਨਹਾ ਨੂੰ ਜ਼ਮਾਨਤ ਦਿੰਦੇ ਜੋ ਟਿੱਪਣੀ ਕੀਤੀ ਹੈ, ਉਹ ਬਹੁਤ ਗੌਰ ਕਰਨ ਵਾਲੀ। ਹਾਲਾਂਕਿ ਇਹ ਜ਼ਰੂਰ ਲੱਗਦਾ ਹੈ ਕਿ ਹਾਈਕੋਰਟ ਦੀ ਇਹ ਟਿੱਪਣੀ ਕਾਫੀ ਦੇਰ ਨਾਲ

Read More
India Khalas Tv Special Punjab

ਕੌਣ ਨੇ ‘ਸਰਕਾਰੀ ਕਾਰੋਬਾਰੀ’ ਗੌਤਮ ਅਡਾਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਰਕਾਰਾਂ ਬਣਦੀਆਂ ਨੇ ਤਾਂ ਉਸਦੇ ਪਿੱਛੇ ਦੀਆਂ ਕਹਾਣੀਆਂ ਉਧੜਨ ਮਗਰੋਂ ਵੱਡੇ ਵੱਡੇ ਖੁਲਾਸੇ ਹੋਣ ਲੱਗਦੇ ਹਨ।ਖਾਸਕਰ ਜੇਕਰ ਦੂਜੀ ਵਾਰ ਸੱਤਾ ‘ਚ ਆਈ ਬੀਜੀਪੀ ਸਰਕਾਰ ਦੀ ਗੱਲ ਕਰੀਏ ਤਾਂ ਇਸ ਸਰਕਾਰ ਦਾ ਵੱਡੇ-ਵੱਡੇ ਕਾਰੋਬਾਰੀਆਂ ਨਾਲ ਰਿਸ਼ਤਾ…. ਇਕ ਵਾਰ ਨਹੀਂ ਕਈ ਵਾਰ ਉੱਭਰ ਕੇ ਸਾਹਮਣੇ ਆਇਆ ਹੈ। ਮੁਕੇਸ਼ ਅੰਬਾਨੀ, ਅਡਾਨੀ ਗਰੁੱਪ

Read More
India Punjab

ਚੜੂਨੀ ਦੀ ਸਰਕਾਰ ਨੂੰ ਤਿੱਖੀ ਚਿਤਾਵਨੀ, ਜੇਲ੍ਹਾਂ ਫਿਰ ਤਿਆਰ ਕਰ ਲਵੇ ਹਰਿਆਣਾ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਹਰਿਆਣਾ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਦੇ ਨਾਲ ਛੇੜ-ਛਾੜ ਕਰ ਰਹੀ ਹੈ। ਦੋ ਦਿਨ ਪਹਿਲਾਂ ਬੀਜੇਪੀ ਨੇ ਝੱਜਰ ਵਿੱਚ ਆਪਣੇ ਦਫਤਰ ਦਾ ਉਦਘਾਟਨ ਕੀਤਾ ਸੀ ਅਤੇ ਕਿਸਾਨ ਉੱਥੇ ਵਿਰੋਧ ਕਰਨ ਲਈ ਗਏ ਸਨ ਪਰ ਉਸ

Read More
Punjab

ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ਦੀ ਛੱਤ ‘ਤੇ ਚੜ੍ਹੇ ਅਧਿਆਪਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਵਿੱਚ ਕੱਚੇ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ ਹੈ। ਅਧਿਆਪਕਾਂ ਨੇ ਮੁਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਨੂੰ ਘੇਰਾ ਪਾਇਆ ਹੈ। ਕਰੀਬ 5 ਅਧਿਆਪਕ ਦਫਤਰ ਦੀ 8 ਮੰਜ਼ਿਲਾ ਬਿਲਡਿੰਗ ਦੀ ਛੱਤ ‘ਤੇ ਚੜ ਗਏ ਅਤੇ ਮੰਗਾਂ ਨਾ ਮੰਨੇ ਜਾਣ ‘ਤੇ ਖੁਦ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਅਧਿਆਪਕਾਂ

Read More
Punjab

‘ਆਪ’ ਦੇ ਐਲਾਨ ਦਾ ਪੰਜਾਬ ਦੇ ਲੀਡਰਾਂ ਨੇ ਕੱਢਿਆ ਜਲੂਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ‘2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਹੀ ਆਮ ਆਦਮੀ ਪਾਰਟੀ ਉਤਰੇਗੀ। ਮੁੱਖ ਮੰਤਰੀ ਲਈ ਉਮੀਦਵਾਰ ਛੇਤੀ ਹੀ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਜੁੜੇ ਹੋਏ ਫੈਸਲੇ ਪੰਜਾਬ ਇਕਾਈ ਹੀ ਲਵੇਗੀ, ਚੋਣਾਂ ਨੂੰ ਲੈ

Read More
India

FCI ਨੇ ਸ਼ੁਰੂ ਕੀਤੀ ਚੌਲਾਂ ਦੀ ਲਿਫਟਿੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਨੇ ਚੌਲਾਂ ਦੀ ਲਿਫਟਿੰਗ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ, ਜਿੱਥੇ ਫਿਜ਼ੀਕਲ ਵੈਰੀਫਿਕੇਸ਼ਨ ਪੂਰੀ ਕੀਤੀ ਗਈ ਹੈ। FCI ਜ਼ਿਲ੍ਹਾ ਅਧਿਕਾਰੀ ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਚੌਲ ਸ਼ੈਲਰਾਂ ਤੋਂ ਹੀ ਚੌਲਾਂ ਦੀ ਲਿਫਟਿੰਗ ਸ਼ੁਰੂ ਕੀਤੀ ਜਾਵੇ, ਜਿੱਥੇ ਫਿਜ਼ੀਕਲ ਵੈਰੀਫਿਕੇਸ਼ਨ

Read More