ਸਾਬਕਾ DGP ਮੁਸਤਫਾ ਦੇ ਪੁੱਤਰ ਦੀ ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ, ਪਿਤਾ ਤੇ ਪਤਨੀ ’ਤੇ ਗੰਭੀਰ ਇਲਜ਼ਾਮ, ਵੱਡੀ ਸਾਜ਼ਿਸ਼ ਬੇਨਾਕਾਬ
ਬਿਊਰੋ ਰਿਪੋਰਟ (19 ਅਕਤੂਬਰ, 2025): ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ (Former DGP Muhammad Mustafa) ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ (Razia Sultana) ਦੇ ਪੁੱਤਰ ਅਕੀਲ ਅਖ਼ਤਰ (Aqil Akhtar) ਦੀ ਮੌਤ ਮਾਮਲਾ ਹੁਣ ਨਵੀਂ ਦਿਸ਼ਾ ਲੈਂਦਾ ਦਿਖਾਈ ਦੇ ਰਿਹਾ ਹੈ। ਅਕੀਲ ਅਖਤ਼ਰ ਨੇ ਮਰਨ ਤੋਂ ਪਹਿਲਾਂ ਦੀ ਇੱਕ ਕਥਿਤ ਵੀਡੀਓ ਬਣਾਈ ਸੀ ਜੋ ਹੁਣ ਵਾਇਰਲ ਹੈ,
