India Khetibadi

ਹਰਿਆਣਾ ਸਰਕਾਰ ਦਾ ਗੰਨਾ ਕਿਸਾਨਾਂ ਲਈ ਦੀਵਾਲੀ ਤੋਹਫ਼ਾ: ਕੀਮਤ 15 ਰੁਪਏ ਵਧਾਈ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੀਵਾਲੀ ਦੇ ਮੌਕੇ ‘ਤੇ ਗੰਨਾ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਗੰਨੇ ਦੇ ਸਮਰਥਨ ਮੁੱਲ ਵਿੱਚ ਵਾਧੇ ਦਾ ਐਲਾਨ ਕੀਤਾ। ਇਸ ਨੂੰ ਇਤਿਹਾਸਕ ਕਦਮ ਦੱਸਦੇ ਹੋਏ, ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਹੁਣ ਦੇਸ਼ ਵਿੱਚ ਸਭ ਤੋਂ ਵੱਧ ਗੰਨੇ ਦੀ ਕੀਮਤ ਪ੍ਰਦਾਨ ਕਰਨ ਵਾਲਾ ਰਾਜ ਹੈ, ਜੋ ਕਿਸਾਨਾਂ

Read More
Punjab

ਦੀਵਾਲੀ ‘ਤੇ ਚੰਡੀਗੜ੍ਹ ‘ਚ 24 ਘੰਟੇ ਐਮਰਜੈਂਸੀ ਸੇਵਾਵਾਂ: ਸੁਰੱਖਿਆ ਲਈ 850 ਪੁਲਿਸ ਕਰਮਚਾਰੀ ਤਾਇਨਾਤ

ਚੰਡੀਗੜ੍ਹ ਵਿੱਚ, ਪੁਲਿਸ, ਸਿਹਤ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਦੀਵਾਲੀ ਲਈ ਅਲਰਟ ‘ਤੇ ਹਨ। ਪੂਰੇ ਸ਼ਹਿਰ ਵਿੱਚ ਪੁਲਿਸ ਕਰਮਚਾਰੀ 24 ਘੰਟੇ ਤਾਇਨਾਤ ਕੀਤੇ ਗਏ ਹਨ। ਪੁਲਿਸ ਕੰਟਰੋਲ ਰੂਮ 24 ਘੰਟੇ ਸਰਗਰਮ ਰਹੇਗਾ, ਅਤੇ ਅਧਿਕਾਰੀਆਂ ਨੇ ਤਾਇਨਾਤ ਕਰਮਚਾਰੀਆਂ ਨੂੰ ਹੋਰ ਵੀ ਸੁਚੇਤ ਕਰ ਦਿੱਤਾ ਹੈ। 850 ਕਰਮਚਾਰੀ ਸ਼ਹਿਰ ਦੀ ਸੁਰੱਖਿਆ ਦੀ ਨਿਗਰਾਨੀ ਕਰਨਗੇ। ਸਿਹਤ ਵਿਭਾਗ ਨੇ

Read More
Punjab

ਸਿੱਧੂ ਮੂਸੇਵਾਲਾ ਦੀ ਐਲਬਮ 100 ਮਿਲੀਅਨ ਕਲੱਬ ‘ਚ ਸ਼ਾਮਲ, ਚਾਰ ਮਹੀਨੇ ਪਹਿਲਾਂ ਰਿਲੀਜ਼ ਹੋਈ ਐਲਬਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੋਸਟਹਿਊਮਸ ਐਲਬਮ “ਮੂਸ ਪ੍ਰਿੰਟ” ਯੂਟਿਊਬ ‘ਤੇ 100 ਮਿਲੀਅਨ ਵਿਊਜ਼ ਪੂਰੇ ਕਰਕੇ ਵੱਡੀ ਚੜ੍ਹਾਈ ਮਾਰ ਗਿਆ ਹੈ। ਇਹ ਐਲਬਮ ਉਨ੍ਹਾਂ ਦੇ 32ਵੇਂ ਜਨਮਦਿਨ, 11 ਜੂਨ 2025 ਨੂੰ ਰਿਲੀਜ਼ ਹੋਇਆ ਸੀ ਅਤੇ ਸਿਰਫ਼ ਚਾਰ ਮਹੀਨਿਆਂ ਵਿੱਚ ਇਹ ਮਿਲਇਸਟੋਨ ਹਾਸਲ ਕਰ ਲਿਆ। ਮੂਸੇਵਾਲਾ ਦੀ ਤਰ੍ਹਾਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਅੱਜ ਵੀ ਭਾਵੁਕ

Read More
Punjab

ਮੁਹਾਲੀ ਦੇ ਇਸ ਪਿੰਡ ‘ਚ ਮਨਾਈ ਜਾਂਦੀ ਹੈ ਦੇਸ਼ ਦੇ ਨਾਲੋਂ ਵੱਖਰੀ ਦੀਵਾਲੀ, ਮੱਝਾਂ ਨੇ ਬਦਲੇ ਦੀਵਾਲੀ ਦੇ ਰੀਤੀ ਰਿਵਾਜ਼

ਮੋਹਾਲੀ ਜ਼ਿਲ੍ਹੇ ਦੇ ਚਿੱਲਾ ਪਿੰਡ ਵਿੱਚ ਦੀਵਾਲੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਵੱਖਰੇ ਦਿਨ, ਅਰਥਾਤ ਅਗਲੇ ਦਿਨ, ਮਨਾਈ ਜਾਂਦੀ ਹੈ। ਇਹ ਪਰੰਪਰਾ ਲਗਭਗ 200 ਸਾਲ ਪੁਰਾਣੀ ਹੈ ਅਤੇ ਇੱਕ ਕਹਾਣੀ ਨਾਲ ਜੁੜੀ ਹੈ, ਜਿਸ ਵਿੱਚ ਦੀਵਾਲੀ ਵਾਲੇ ਦਿਨ ਪਿੰਡ ਦੀਆਂ ਮੱਝਾਂ ਗੁਆਚ ਗਈਆਂ ਸਨ। ਪਿੰਡ ਵਾਸੀਆਂ ਨੇ ਮੱਝਾਂ ਦੀ ਖੋਜ ਵਿੱਚ ਸਾਰਾ ਦਿਨ ਬਿਤਾਇਆ, ਜਿਸ

Read More
International

ਦੁਬਈ ਤੋਂ ਹਾਂਗਕਾਂਗ ਜਾਣ ਵਾਲੀ ਉਡਾਣ ਰਨਵੇਅ ਤੋਂ ਉੱਤਰੀ, ਸਮੁੰਦਰ ਵਿੱਚ ਡਿੱਗਿਆ ਜਹਾਜ਼

ਹਾਂਗਕਾਂਗ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਸੋਮਵਾਰ ਨੂੰ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਕਥਿਤ ਤੌਰ ‘ਤੇ ਇੱਕ ਤੁਰਕੀ ਕਾਰਗੋ ਏਅਰਲਾਈਨ ਨਾਲ ਸਬੰਧਤ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਸਮੁੰਦਰ ਵਿੱਚ

Read More
India Lifestyle

ਧਨਤੇਰਸ ’ਤੇ ਭਾਰਤੀ ਬਾਜ਼ਾਰ ’ਚ ਖ਼ਰੀਦਦਾਰੀ ਦਾ ਨਵਾਂ ਰਿਕਾਰਡ ਕਾਇਮ, ਲਗਭਗ 1 ਲੱਖ ਕਰੋੜ ਰੁਪਏ ਖ਼ਰਚ

ਬਿਊਰੋ ਰਿਪੋਰਟ (19 ਅਕਤੂਬਰ 2025): ਇਸ ਸਾਲ ਧਨਤੇਰਸ ’ਤੇ ਭਾਰਤੀ ਬਾਜ਼ਾਰ ਵਿੱਚ ਖ਼ਰੀਦਦਾਰੀ ਦਾ ਨਵਾਂ ਰਿਕਾਰਡ ਕਾਇਮ ਹੋਇਆ ਹੈ। ਆਲ ਇੰਡੀਆ ਟ੍ਰੇਡਰਜ਼ ਕਨਫੈਡਰੇਸ਼ਨ (CAIT) ਦੇ ਅਨੁਸਾਰ, ਇਸ ਵਾਰ ਧਨਤੇਰਸ ਮੌਕੇ ਭਾਰਤੀਆਂ ਨੇ ਲਗਭਗ 1 ਲੱਖ ਕਰੋੜ ਰੁਪਏ ਖ਼ਰਚ ਕੀਤੇ। ਇਸ ਖਰੀਦਦਾਰੀ ਵਿੱਚ ਸੋਨੇ-ਚਾਂਦੀ ਦੀ ਵਿਕਰੀ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ। CAIT ਨੇ ਦੱਸਿਆ ਕਿ

Read More
Punjab

ਲੁਧਿਆਣਾ ’ਚ ਵਾਰਦਾਤ! ਕਾਰੋਬਾਰੀ ਦੇ ਘਰ 15 ਰਾਊਂਡ ਫਾਇਰਿੰਗ, 5 ਕਰੋੜ ਦੀ ਫਿਰੌਤੀ ਮੰਗੀ

ਬਿਊਰੋ ਰਿਪੋਰਟ (ਲੁਧਿਆਣਾ, 19 ਅਕਤੂਬਰ 2025): ਲੁਧਿਆਣਾ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਨੰਦ ਲਾਲ ਦੇ ਘਰ ’ਤੇ ਅੰਨ੍ਹੇਵਾਹ ਗੋਲ਼ੀਬਾਰੀ ਕੀਤੀ। ਇਸ ਘਟਨਾ ਦੌਰਾਨ ਕਰੀਬ 15 ਗੇੜ ਗੋਲ਼ੀਆਂ ਚਲਾਈਆਂ ਗਈਆਂ, ਜਿਸ ਕਾਰਨ ਬਾਲਕਨੀ ਦੇ ਸ਼ੀਸ਼ੇ ਟੁੱਟ ਗਏ। ਮੌਕੇ ਤੋਂ ਇੱਕ ਪਰਚੀ ਵੀ ਮਿਲੀ ਹੈ, ਜਿਸ ਵਿੱਚ ‘ਕੌਸ਼ਲ ਚੌਧਰੀ ਗਰੁੱਪ’ ਦਾ ਨਾਂ ਲਿਖਿਆ

Read More
Punjab

DIG ਭੁੱਲਰ ਰਿਸ਼ਵਤ ਕੇਸ ’ਤੇ ਸੁਖਬੀਰ ਬਾਦਲ ਦੇ ਤਿੱਖੇ ਸਵਾਲ! ਸੀਬੀਆਈ ਤੇ ਮੁੱਖ ਮੰਤਰੀ ਮਾਨ ਨੂੰ ਘੇਰਿਆ

ਬਿਊਰੋ ਰਿਪੋਰਟ (ਚੰਡੀਗੜ੍ਹ, 19 ਅਕਤੂਬਰ 2025): ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ ਕੇਸ ਵਿੱਚ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਘਰੋਂ ਕਰੋੜਾਂ ਰੁਪਏ ਤੇ ਗਹਿਣਿਆਂ ਦੀ ਬਰਾਮਦਗੀ ਤੋਂ ਬਾਅਦ ਇਹ ਮਾਮਲਾ ਸਿਆਸੀ ਰੰਗਤ ਫੜ ਗਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ’ਤੇ ਵੱਡੇ ਸਵਾਲ ਖੜ੍ਹੇ

Read More